ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਪੀਐੱਸਪੀਸੀਐੱਲ ਨੂੰ ਚਿੱਠੀ ਭੇਜੀ ਹੈ।ਉਨ੍ਹਾਂ ਕਿਹਾ ਹੈ ਕਿ ‘ਆਪ’ ਸਰਕਾਰ ਬਣਨ ਤੋਂ ਬਾਅਦ ਮੁਆਫ ਕੀਤੇ ਜਾਣਗੇ ਪੁਰਾਣੇ ਘਰੇਲੂ ਬਿਜਲੀ ਦੇ ਬਿੱਲ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦਾ ਸੰਭਾਲੇ ਜਾਣ ਤੱਕ ਇਹ ਕੁਨੈਕਸ਼ਨ ਨਾ ਕੱਟੇ ਜਾਣ।
Instructed PSPCL to not to disconnect any domestic power connection in Anandpur Sahib till CM-Designate @BhagwantMann comes up with further orders & to restore all such connections which were disconnected due to non payment of Electricity Bills@ArvindKejriwal school of Politics pic.twitter.com/0XX8hwVNME
— Harjot Singh Bains (@harjotbains) March 15, 2022