ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਲਈ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ।ਦੱਸ ਦੇਈਏ ਕਿ, ਏਅਰ ਇੰਡੀਆ ਨੇ ਅੰਮ੍ਰਿਤਸਰ-ਨਾਂਦੇੜ ਦੀ ਸਿੱਧੀ ਉਡਾਨ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
24 ਨਵੰਬਰ ਤੋਂ ਇਹ ਉਡਾਨ ਸ਼ੁਰੂ ਹੋਵੇਗੀ।ਹਾਲਾਂਕਿ ਹਫਤੇ ‘ਚ ਸਿਰਫ ਇੱਕ ਦਿਨ ਲਈ ਇਹ ਉਡਾਨ ਹੋਵੇਗੀ।ਨਾਲ ਹੀ ਮੁੰਬਈ ਨੂੰ ਵੀ ਸਿੱਧਾ ਨਾਂਦੇੜ ਤੋਂ ਜੋੜਿਆ ਗਿਆ ਹੈ।