ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਭੜਾਸ ਕੱਢੀ ਹੈ।ਉਨਾਂ੍ਹ ਨੇ ਕਿਹਾ ਕਿ ਤੁਸੀਂ ਮੇਰਾ ਮੂੰਹ ਬੰਦ ਕਰਨਾ ਚਾਹੁੰਦੇ ਸੀ,ਕਿਉਂਕਿ ਮੈਂ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾ ਰਿਹਾ ਸੀ ਅਤੇ ਸੱਚ ਬੋਲ ਰਿਹਾ ਸੀ।
You wanted to close doors on me, as i was raising voice of the People, speaking truth to power !
Last time you formed your own party, you lost your ballot, garnering only 856 votes … People of Punjab are again waiting to punish you for compromising on the interests of Punjab !!— Navjot Singh Sidhu (@sherryontopp) October 27, 2021
ਪਿਛਲੀ ਵਾਰ ਜਦੋਂ ਕੈਪਟਨ ਨੇ ਪਾਰਟੀ ਬਣਾਈ ਸੀ, ਤਾਂ ਸਿਰਫ 856 ਵੋਟ ਹਾਸਿਲ ਕਰਕੇ ਹਾਰ ਗਏ ਸੀ।ਸੂਬੇ ਦੇ ਲੋਕ ਫਿਰ ਤੋਂ ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ।