ਬੁੱਧਵਾਰ, ਜੁਲਾਈ 2, 2025 04:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਪਿਤਾ ਦਾ ਵੱਡਾ ਬਿਆਨ, ਸਕਿਓਰਿਟੀ ਲੈ ਕੇ ਗਿਆ ਸੀ ਪਿੱਛੇ ਪਰ …

by propunjabtv
ਮਈ 30, 2022
in Featured News, ਪੰਜਾਬ
0

ਬੀਤੇ ਦਿਨ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਅਕਸਰ ਹੀ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਲਈ ਧਮਕੀਆਂ ਆਉਦੀਆਂ ਸਨ।ਲਾਰੇਂਸ ਬਿਸ਼ਨੋਈ ਅਤੇ ਹੋਰ ਗੈਗਸਟਰਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਕੱਲ੍ਹ ਮੇਰਾ ਬੇਟਾ ਘਰ ਸੀ ਤਾਂ ਉਸ ਕੋਲ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਮੂਸਾ ਆਏ।ਜਦੋ ਮੈਨੂੰ ਪਤਾ ਲੱਗਾ ਤਾਂ ਮੈਂ ਗੰਨਮੈਨਾਂ ਨੂੰ ਨਾਲ ਲੈ ਕੇ ਗੱਡੀ ਰਾਹੀ ਸਿਧੂ ਦੇ ਪਿੱਛੇ ਤੁਰ ਪਿਆ। ਜਦੋ ਅਸੀ ਸਿਧੂ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਹਰਕੇ ਪਹੁੰਚੇ ਤਾ ਇੱਕ ਕੋਲਾ ਗੱਡੀ ਸਿੱਧੂ ਦੀ ਗੱਡੀ ਦੇ ਪਿੱਛੇ ਜਾ ਰਹੀ ਸੀ। ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਸਾਡੀ ਗੱਡੀ ਕਾਫੀ ਪਿੱਛੇ ਸੀ।

ਜਦੋਂ ਸਿੱਧੂ ਦੀ ਗੱਡੀ ਪਿੰਡ ਬਰਨਾਲਾ ਦੀ ਸਾਈਡ ਵੱਲ ਘੁੰਮਣ ਤਾ ਮੋੜ ਤੋਂ ਅੱਗੇ ਬਲੈਰੋ ਗੱਡੀ ਖੜ੍ਹੀ ਸੀ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਜਿਸ ਦੇ ਡਰਾਈਵਰ ਨੇ ਇਕਦਮ ਹੀ ਸਿੱਧੂ ਦੀ ਥਾਂ ਦੇ ਅੱਗੇ ਬਲੈਰੋ ਖੜੀ ਕਰ ਦਿੱਤੀ। ਬਲੈਰੋ ਅਤੇ ਕਰੋਲਾ ਗਡੀਆਂ ਨੇ ਥਾਂ ਨੂੰ ਅੱਗਿਉ ਪਿੱਛਿਉ ਘੇਰੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਬਾਦ ਵਿੱਚ ਦੋਵੇ ਗੱਡੀਆ ਬਰਨਾਲਾ ਪਿੰਡ ਵੱਲ ਭੱਜ ਗਈਆ।

Tags: fathersidhu moosewala
Share198Tweet124Share50

Related Posts

ਮਜੀਠੀਆ ਕੇਸ ‘ਚ ਨਵੀਂ ਅਪਡੇਟ ਕੋਰਟ ਨੇ ਸੁਣਵਾਈ ਮਗਰੋਂ ਸੁਣਾਇਆ ਫੈਸਲਾ

ਜੁਲਾਈ 2, 2025

ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ? ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤਾ ਜਵਾਬ

ਜੁਲਾਈ 2, 2025

UK Visa New Rule: UK ‘ਚ ਵੀਜ਼ਾ ਨਿਯਮ ਹੋਣਗੇ ਸਖ਼ਤ, ਵਿਦਿਆਰਥੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ?

ਜੁਲਾਈ 2, 2025

ਮਜੀਠੀਆ ਕੇਸ ਦੀ ਸੁਣਵਾਈ ‘ਤੇ ਮੁਹਾਲੀ ‘ਚ ਵਧਿਆ ਤਣਾਅ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ‘ਚ

ਜੁਲਾਈ 2, 2025

School Holidays: ਭਾਰੀ ਮੀਂਹ ਕਾਰਨ ਬੰਦ ਹੋਏ ਸਕੂਲ, ਬੱਚਿਆਂ ਨੂੰ ਹੋਈਆਂ ਛੁੱਟੀਆਂ

ਜੁਲਾਈ 2, 2025

ਬਿਕਰਮ ਮਜੀਠੀਆ ਦੀ ਕੇਸ ਮਾਮਲੇ ‘ਚ ਅੱਜ ਸੁਣਵਾਈ, ਵਧਣਗੀਆਂ ਮਜੀਠੀਆ ਦੀਆਂ ਮੁਸ਼ਕਲਾਂ

ਜੁਲਾਈ 2, 2025
Load More

Recent News

ਮਜੀਠੀਆ ਕੇਸ ‘ਚ ਨਵੀਂ ਅਪਡੇਟ ਕੋਰਟ ਨੇ ਸੁਣਵਾਈ ਮਗਰੋਂ ਸੁਣਾਇਆ ਫੈਸਲਾ

ਜੁਲਾਈ 2, 2025

ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ? ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤਾ ਜਵਾਬ

ਜੁਲਾਈ 2, 2025

UK Visa New Rule: UK ‘ਚ ਵੀਜ਼ਾ ਨਿਯਮ ਹੋਣਗੇ ਸਖ਼ਤ, ਵਿਦਿਆਰਥੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ?

ਜੁਲਾਈ 2, 2025

ਮਜੀਠੀਆ ਕੇਸ ਦੀ ਸੁਣਵਾਈ ‘ਤੇ ਮੁਹਾਲੀ ‘ਚ ਵਧਿਆ ਤਣਾਅ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ‘ਚ

ਜੁਲਾਈ 2, 2025

School Holidays: ਭਾਰੀ ਮੀਂਹ ਕਾਰਨ ਬੰਦ ਹੋਏ ਸਕੂਲ, ਬੱਚਿਆਂ ਨੂੰ ਹੋਈਆਂ ਛੁੱਟੀਆਂ

ਜੁਲਾਈ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.