ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਪਹੁੰਚੇ ਹਨ | ਦਿੱਲੀ ਦੇ ਵਿੱਚ ਕੈਪਟਨ ਦੇ ਮੀਟਿੰਗਾਂ ਦਾ ਦੌਰ ਜਾਰੀ ਹੈ | ਹਾਈਕਮਾਨ ਨਾਲ ਕੈਪਟਨ ਮੁਲਾਕਾਤ ਕਰ ਪਹੁੰਚੇ ਹਨ ਪਰ ਇਸ ਤੋਂ ਪਹਿਲਾਂ ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮੁਲਾਕਾਤ ਕੀਤੀ ਹੈ ,ਇਹ ਮੁਲਾਕਾਤ ਕਪੂਰਥਲਾ ਹਾਊਸ ਦੇ ਵਿੱਚ ਦੌਵਾਂ ਆਗੂਆਂ ਦੁਆਰਾ ਕੀਤੀ ਗਈ ਹੈ | ਇਸ ਤੋਂ ਬਾਅਦ ਕੈਪਟਨ ਹਾਈਕਮਾਨ ਨਾਲ ਵੀ ਮੁਲਾਕਾਤ ਕਰਨਗੇ | ਇਹ ਕਿਆਸ ਲਾਏ ਜਾ ਰਹੇ ਹਨ ਕਿ ਕੈਪਟਨ ਸੋਨੀਆਂ ਗਾਂਧੀ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਪਹੁੰਚੇ ਹਨ | ਇਸ ਮੀਟਿੰਗ ਦੇ ਵਿੱਚ
ਕੈਬਨਿਟ ਫੇਰਬਦਲ ਬਾਰੇ ਚਰਚਾ ਹੋ ਸਕਦੀ ਹੈ |