ਕਿਸਾਨਾਂ ਨੇ ਅੱਜ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣਾ ਇਤਿਹਾਸਕ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਦੇ ਪ੍ਰਸਤਾਵ ‘ਤੇ ਚਰਚਾ ਕਰਨ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਕਿਹਾ ਕਿ 11 ਦਸੰਬਰ ਨੂੰ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਸਥਾਨਾਂ ਤੋਂ ਘਰ ਪਰਤਣਗੇ। ਕਿਸਾਨਾਂ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਖੁਸ਼ੀ ਜਤਾਈ ਹੈ।
अपना देश महान है,
यहाँ सत्याग्रही किसान है!सत्य की इस जीत में हम शहीद अन्नदाताओं को भी याद करते हैं।#FarmersProtest #SatyaKiJeet pic.twitter.com/L1JeJ8Tf1N
— Rahul Gandhi (@RahulGandhi) December 9, 2021
ਉਨ੍ਹਾਂ ਨੇ ਦੇ ਲਿਖਿਆ, #FarmersProtest, #SatyaKiJeet ”ਆਪਣਾ ਦੇਸ਼ ਮਹਾਨ ਹੈ, ਇੱਥੇ ਸੱਤਿਆਗ੍ਰਹੀ ਕਿਸਾਨ ਹੈ! ਸੱਚ ਦੀ ਇਹ ਜਿੱਤ ‘ਚ ਅਸੀਂ ਸ਼ਹੀਦ ਅੰਨਦਾਤਾਵਾਂ ਨੂੰ ਵੀ ਯਾਦ ਕਰਦੇ ਹਾਂ।