ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਦੇ ਇੱਕ ਸਾਲ ਪੂਰੇ ਹੋਣ ‘ਤੇ ਸ਼੍ਰੋਮਣੀਅਕਾਲੀ ਦਲ ਨੇ 17 ਸਤੰਬਰ ਨੂੰ ‘ਕਾਲਾ ਦਿਵਸ’ ਮਨਾਉਣਾ ਸੀ।ਜਿਸ ਦੀ ਅਕਾਲੀ ਦਲ ਨੂੰ ਆਗਿਆ ਨਹੀਂ ਮਿਲੀ ਹੈ। ਭਲਕੇ ਅਕਾਲੀ ਦਲ ਵਲੋਂ ਸੰਸਦ ਵੱਲ ਮਾਰਚਵਕੀਤਾ ਜਾਣਾ ਸੀ।ਖੇਤੀ ਕਾਨੂੰਨਾਂ ਵਿਰੁੱਧ ਅਕਾਲੀ ਦਲ ਦਾ ਮਾਰਚ ਦਾ ਸੀ ਪਲਾਨ।ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਮਾਰਚ ਦਾ ਸੀ ਪਲਾਨ।