ਸ਼ੁੱਕਰਵਾਰ, ਨਵੰਬਰ 14, 2025 11:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਏਅਰ ਇੰਡੀਆ ਦੇ ਜਹਾਜ਼ ਦਾ ਸ਼ੀਸ਼ਾ ਤਿੜਕਿਆ,ਐਮਰਜੈਂਸੀ ‘ਚ ਹਵਾਈ ਅੱਡੇ ‘ਤੇ ਉਤਰਿਆ

by propunjabtv
ਜੁਲਾਈ 31, 2021
in ਦੇਸ਼, ਵਿਦੇਸ਼
0

ਤਿਰੂਵਨੰਤਪੁਰਮ, 31 ਜੁਲਾਈ-ਵਿੰਡਸ਼ੀਲਡ (ਸ਼ੀਸ਼ਾ) ਟੁੱਟਣ ਕਾਰਨ ਸਾਊਦੀ ਅਰਬ ਜਾ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੂੰ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਸਵੇਰੇ 7.52 ਵਜੇ ਉਡਾਣ ਭਰਨ ਤੋਂ ਇੱਕ ਘੰਟੇ ਦੇ ਅੰਦਰ ਪਾਇਲਟ ਨੇ ਸ਼ੀਸ਼ੇ ਵਿੱਚ ਤਰੇੜ ਵੇਖ ਕੇ ਤਿਰੂਵਨੰਤਪੁਰਮ ਪਰਤਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਹਾਜ਼ ਸਵੇਰੇ 8.50 ਵਜੇ ਐਮਰਜੈਂਸੀ ਵਿੱਚ ਹਵਾਈ ਅੱਡੇ ‘ਤੇ ਉਤਰਿਆ। ਕੋਵਿਡ ਪਾਬੰਦੀਆਂ ਕਾਰਨ ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ ਤੇ ਇਸ ਨੂੰ ਮਾਲ ਢੋਆ ਢੁਆਈ ਲਈ ਵਰਤਿਆ ਜਾ ਰਿਹਾ ਸੀ। ਜਹਾਜ਼ ’ਚ ਅਮਲੇ ਦੇ 8 ਮੈਂਬਰ ਸਨ।

Tags: Air India planeairport emergencyglass shatteredlanded
Share200Tweet125Share50

Related Posts

ਦਿੱਲੀ ਬਲਾਸਟ ‘ਚ ਅੱਤਵਾਦੀਆਂ ਨੇ ਲਿਆ ਟੈਲੀਗ੍ਰਾਮ ਦੇ ਇਸ Feature ਦਾ ਸਹਾਰਾ, ਇਸ ਤਰ੍ਹਾਂ ਕੀਤੀ ਪਲੈਨਿੰਗ

ਨਵੰਬਰ 14, 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਨਵੰਬਰ 13, 2025

12,000 ਕਰੋੜ ਰੁਪਏ ਦੇ ਘੁਟਾਲੇ ਵਿੱਚ ED ਦੀ ਵੱਡੀ ਕਾਰਵਾਈ

ਨਵੰਬਰ 13, 2025

ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸ਼ਟਡਾਊਨ ਨੂੰ ਖਤਮ ਕਰਨ ਲਈ ਡੋਨਾਲਡ ਟਰੰਪ ਨੇ ਬਿੱਲ ‘ਤੇ ਕੀਤੇ ਦਸਤਖਤ

ਨਵੰਬਰ 13, 2025

ਦਿੱਲੀ ਧਮਾਕਿਆਂ ਦੇ ਰਹੱਸ ਨੂੰ ਸੁਲਝਾਉਣਗੇ ਵਿਜੇ ਸਖਾਰੇ, IITI ਤੋਂ ਬਣੇ IPS ਅਧਿਕਾਰੀ ਦੇਖਣਗੇ ਇਹ ਕੇਸ

ਨਵੰਬਰ 12, 2025

ਲਾਲ ਕਿਲਾ ਦੇ ਧਮਾਕਾ ਪੀੜਤਾਂ ਨਾਲ ਮੁਲਾਕਾਤ ਕਰਨ ਪਹੁੰਚੇ PM ਮੋਦੀ

ਨਵੰਬਰ 12, 2025
Load More

Recent News

ਕੀ ਸੋਨੇ ਦੀ ਕੀਮਤ ਵਧੀ ਹੈ ਜਾਂ ਘਟੀ ਹੈ ? ਜਾਣੋ ਕਿੰਨੇ ‘ਚ ਮਿਲ ਰਿਹਾ 10 ਗ੍ਰਾਮ ਸੋਨਾ

ਨਵੰਬਰ 14, 2025

ਦਿੱਲੀ ਬਲਾਸਟ ‘ਚ ਅੱਤਵਾਦੀਆਂ ਨੇ ਲਿਆ ਟੈਲੀਗ੍ਰਾਮ ਦੇ ਇਸ Feature ਦਾ ਸਹਾਰਾ, ਇਸ ਤਰ੍ਹਾਂ ਕੀਤੀ ਪਲੈਨਿੰਗ

ਨਵੰਬਰ 14, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

ਕੀ ਤੁਹਾਡੀ ਵੀ google storage full ਹੋ ਗਈ ਹੈ, ਬਿਨਾਂ ਪੈਸੇ ਦਿੱਤੇ ਬਣਾਓ Space

ਨਵੰਬਰ 13, 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਨਵੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.