ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਲਏ ਜਾ ਰਹੀ ਹੈ।ਇਸ ‘ਤੇ ਹਰਪਾਲ ਚੀਮਾ ਨੇ ਪ੍ਰੇੱਸ ਕਾਨਫਰੰਸ ਕਰਕੇ ਕਿਹਾ ਕਿ 1966 ਦੇ ਪੁਨਰਗਠਨ ਐਕਟ ਦੇ ਅਧੀਨ ਪੰਜਾਬ ਦਾ 60 ਫੀਸਦੀ ਸ਼ੇਅਰ ਹਰੇਕ ਮਾਮਲਾ ਭਾਵੇਂ ਉਹ ਸਿੱਖਿਆ ਦਾ ਹੋਵੇ ਜਾਂ ਕੋਈ ਹੋਰ, ਲਗਾਤਾਰ ਖ਼ਤਮ ਕੀਤਾ ਜਾ ਰਿਹਾ ਹੈ।ਅਸੀਂ ਪੰਜਾਬ ਦੇ ਹਿੱਤਾਂ ਦੀ ਲੜਾਈ ਹਮੇਸ਼ਾ ਲੜਦੇ ਰਹਾਂਗੇ ਅਤੇ ਕੇਂਦਰ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਲਈ ਮਜ਼ਬੂਰ ਕਰਾਂਗੇ।