ਕੇਜਰੀਵਾਲ ਮੁੜ ਪੰਜਾਬ ਦੌਰਾ ਕਰਨਗੇ | ਬੀਤੇ ਦਿਨੀ ਉਨ੍ਹਾਂ ਪੰਜਾਬ ਆਉਣਾ ਸੀ ਜੋ ਪ੍ਰੋਗਰਾਮ ਕਿਸੇ ਕਾਰਨ ਰੱਦ ਕੀਤਾ ਗਿਆ ਹੈ | ਹੁਣ ਇਹ ਜਾਣਕਾਰੀ ਮਿਲੀ ਹੈ ਕਿ ਭਲਕੇ ਉਹ ਪੰਜਾਬ ਆਉਣਗੇ ਅਤੇ 30 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਕਰ ਪੰਜਾਬ ਦੇ ਲਈ ਇਕ ਹੋਰ ਵੱਡਾ ਦਾਅਵਾ ਕਰ ਸਕਦੇ ਹਨ | ਲੁਧਿਆਣਾ ਵਿਖੇ ਕੇਜਰੀਵਾਲ ਆ ਕੇ ਇਹ ਐਲਾਨ ਕਰ ਸਕਦੇ ਹਨ |ਇਸ ਤੋਂ ਪਹਿਲਾਂ ਕੇਜਰੀਵਾਲ ਅੰਮ੍ਰਿਤਸਰ ਆਏ ਸੀ ਜਿੱਥੇ ਉਨ੍ਹਾਂ ਦੇ ਵੱਲੋਂ ਬਿਜਲੀ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਹੁਣ ਭਲਕੇ ਉਹ ਲੁਧਿਆਣੇ ਆ ਕੇ ਕਿ ਐਲਾਨ ਕਰ ਸਕਦੇ ਹਨ ਇਸ ਬਾਰੇ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੀ ਪਤਾ ਚੱਲੇਗਾ |