ਸੋਮਵਾਰ, ਅਗਸਤ 18, 2025 06:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੋਰੋਨਾ ਕਾਰਨ ਪੰਜਾਬ ‘ਚ ਵਧਿਆ ਕਰਫ਼ਿਊ, ਨਵੀਆਂ ਹਦਾਇਤਾਂ ਜਾਰੀ

by propunjabtv
ਅਪ੍ਰੈਲ 7, 2021
in ਦੇਸ਼
0

ਪੰਜਾਬ ’ਚ ਦਿਨੋ-ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਅਧੀਨ ਅੱਜ ਕੈਪਟਨ ਸਰਕਾਰ ਵਲੋਂ ਪੰਜਾਬ ’ਚ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਕਰਫਿ਼ਊ ਦੀ ਮਿਆਦ ਵੀ ਵਧਾ ਦਿੱਤੀ ਗਈਹੈ। ਕੈਪਟਨ ਸਰਕਾਰ ਵਲੋਂ ਸਿਆਸੀ ਰੈਲੀਆਂ ’ਤੇ ਵੀ ਰੋਕ ਲੱਗਾ ਦਿੱਤੀ ਗਈਹੈ। ਇਸ ਦੇ ਨਾਲ ਹੀ ਨਾਈਟ ਕਰਫਿਊ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਪੰਜਾਬ ’ਚ ਨਾਈਟ ਕਰਫਿਊ 10 ਅਪ੍ਰੈਲ ਤੱਕ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਸਮਾਰੋਹਾਂ ਅਤੇ ਸਸਕਾਰ ਲਈ 50 ਲੋਕਾਂ ਤੋਂ ਜ਼ਿਆਦਾ ਦਾ ਇਕੱਠ ਨਹੀਂ ਹੋ ਸਕਦਾ ਅਤੇ ਆਊਟਡੋਰ ਸਮਾਗਮਾਂ ਲਈ 100 ਤੋਂ ਵੱਧ ਦਾ ਇਕੱਠ ਨਹੀਂ ਹੋ ਸਕਦਾ ਹੈ। ਸਰਕਾਰੀ ਅਦਾਰਿਆਂ ’ਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ
-30 ਅਪ੍ਰੈਲ ਤੱਕ ਪੂਰੇ ਸੂਬੇ ‘ਚ Night Curfew
-ਸਿਆਸੀ ਰੈਲੀਆਂ ‘ਤੇ ਲਾਈ ਰੋਕ
-ਨਾ ਮੰਨਣ ਵਾਲੇ ਨੇਤਾਵਾਂ ਤੇ ਹੋਵੇਗੀ ਕਾਰਵਾਈ
-ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ
-Outdoor 100 ਅਤੇ Indoor 50 ਜਣਿਆਂ ਦਾ ਹੋਵੇਗਾ ਇਕੱਠ
-ਜਿਆਦਾ ਕੇਸਾਂ ਵਾਲੇ 12 ਜ਼ਿਲਿਆਂ ‘ਚ ਸਿਰਫ਼ 20 ਲੋਕਾਂ ਦੀ ਆਗਿਆ
-ਦੁਕਾਨ ਅੰਦਰ ਜਾ ਸਕਦੇ ਨੇ ਸਿਰਫ 10 ਗਾਹਕ
-ਸ਼ੌਪਿੰਗ ਮਾਲਾਂ ਲਈ ਵੀ ਸਖ਼ਤ ਨਿਯਮ
-ਵਿਆਹ ਅਤੇ ਅੰਤਿਮ ਸੰਸਕਾਰ ‘ਤੇ ਵੀ ਘਟਾਈ ਗਿਣਤੀ

Tags: corona virusnight curfewpunjabpunjab govt
Share198Tweet124Share50

Related Posts

ਹੁਣ ਨੌਜਵਾਨਾਂ ਦੇ ਹਿਸਾਬ ਨਾਲ ਬਦਲੇਗੀ ਸਰਕਾਰ ਆਪਣੇ ਨਿਯਮ, Task Froce ਇੰਝ ਕਰੇਗੀ Reform

ਅਗਸਤ 16, 2025

1 ਘੰਟੇ ਦਾ ਸਫ਼ਰ ਹੁਣ 20 ਮਿੰਟ ‘ਚ ਹੋਵੇਗਾ, ਭਾਰੀ ਟਰੈਫਿਕ ਜਾਮ ਤੋਂ ਮਿਲੇਗੀ ਰਾਹਤ

ਅਗਸਤ 16, 2025

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ‘ਚ ਫਟੇ ਬੱਦਲ ਤੋਂ ਬਾਅਦ ਜਾਣੋ ਕੀ ਹੈ ਉਥੋਂ ਦਾ ਹਾਲ

ਅਗਸਤ 15, 2025

ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਨ ‘ਤੇ ਇੱਥੇ ਮਿਲਦਾ ਹੈ ਇਨਾਮ

ਅਗਸਤ 15, 2025

Fast Tag Annual Plan: ਕੀ ਹੈ FAST TAG ਸਲਾਨਾ PLAN ਸਕੀਮ, ਜਾਣੋ ਕਿਵੇਂ ਲੈ ਸਕਦੇ ਹੋ ਇਸਦਾ ਲਾਭ

ਅਗਸਤ 14, 2025

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਫਟਿਆ ਬੱਦਲ, ਭਾਰੀ ਤਬਾਹੀ ਹੋਣ ਦਾ ਖਦਸ਼ਾ

ਅਗਸਤ 14, 2025
Load More

Recent News

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025

ਪੰਜਾਬ ਸਰਕਾਰ ਨੇ AI ਨਾਲ ਕੀਤਾ ਸੜਕਾਂ ਦੀ ਮੁਰੰਮਤ ਦਾ ਸਰਵੇ

ਅਗਸਤ 18, 2025

Swiggy ਤੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, APP ਨੇ ਫ਼ੀਸ ‘ਚ ਕੀਤਾ ਵਾਧਾ

ਅਗਸਤ 18, 2025

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਵੱਡੀ AirLine ਨੂੰ ਪਿਆ ਭਾਰੀ, ਕੋਰਟ ਨੇ ਲਗਾਇਆ ਭਾਰੀ ਜੁਰਮਾਨਾ

ਅਗਸਤ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.