ਸ਼ੁੱਕਰਵਾਰ, ਸਤੰਬਰ 26, 2025 01:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੇਸ਼ੀ ‘ਤੇ ਲਿਆਈ ਐਂਬੂਲੈਂਸ ਦੇ ਕਾਗਜ਼ ਨਿੱਕਲੇ ਜਾਅਲੀ

by propunjabtv
ਅਪ੍ਰੈਲ 3, 2021
in ਦੇਸ਼
0

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਮੋਹਾਲੀ ਕੋਰਟ ਵਿਚ ਪੇਸ਼ ਕਰਨ ਲਈ ਵਰਤੋਂ ਵਿਚ ਲਿਆਂਦੀ ਗਈ ਐਂਬੂਲੈਂਸ ਦੇ ਮਾਮਲੇ ਵਿਚ ਬਾਰਾਬੰਕੀ ਦੇ ਏ. ਆਰ. ਟੀ. ਓ. ਨੇ ਮੁਕੱਦਮਾ ਦਰਜ ਕਰਵਾਇਆ ਹੈ। ਏ. ਆਰ. ਟੀ. ਓ. ਨੇ ਕਿਹਾ ਕਿ ਫਰਜ਼ੀ ਵੋਟਰ ਆਈ. ਡੀ. ਦੇ ਸਹਾਰੇ ਡਾ. ਅਲਕਾ ਰਾਏ ਨੇ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਈ ਸੀ। ਮੁਖਤਾਰ ਅੰਸਾਰੀ ਨੰ ਮੋਹਾਲੀ ਕੋਰਟ ਵਿਚ ਪੇਸ਼ ਕੀਤੇ ਜਾਣ ਲਈ ਬਾਰਾਬੰਕੀ ਨੰਬਰ ਵਾਲੀ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਸੀ।
ਏ. ਆਰ. ਟੀ. ਓ. ਪੰਕਜ ਸਿੰਘ ਨੇ ਦੱਸਿਆ ਕਿ ਐਂਬੂਲੈਂਸ (ਨੰ. ਯੂ. ਪੀ. 41 ਏ. ਟੀ. 7171) ਸ਼ਾਮ ਸੰਜ਼ ਹਸਪਤਾਲ ਦੀ ਡਾ. ਅਲਕਾ ਰਾਏ ਵਾਸੀ ਰਫੀ ਨਗਰ ਬਾਰਾਬੰਕੀ ਦੇ ਪਤੇ ’ਤੇ ਰਜਿਸਟਰਡ ਹੈ। ਇਸ ਦੀ ਫਿਟਨੈੱਸ 2017 ਵਿਚ ਖਤਮ ਹੋ ਚੁੱਕੀ ਹੈ। ਇਸ ਬਾਰੇ ਜਨਵਰੀ 2020 ਵਿਚ ਭੇਜੇ ਗਏ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਫਿਟਨੈੱਸ ਦਾ ਰੀਨਿਊ ਕਰਵਾਇਆ ਗਿਆ। ਰਾਏ ਦੀ ਰਜਿਸਟਰਡ ਐਂਬੂਲੈਂਸ ਦੇ ਦਸਤਾਵੇਜ਼ ਵੇਖੇ ਗਏ ਤਾਂ ਉਨ੍ਹਾਂ ਵਿਚ ਵੋਟਰ ਆਈ. ਡੀ. ਦੇ ਆਧਾਰ ’ਤੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਵੋਟਰ ਆਈ. ਡੀ. ਦੀ ਅਟੈਸਟੇਸ਼ਨ ਐੱਸ. ਡੀ. ਐੱਮ. ਨਵਾਬਗੰਜ ਵਲੋਂ ਕਰਵਾਏ ਜਾਣ ’ਤੇ ਵੋਟਰ ਆਈ. ਡੀ. ਫਰਜ਼ੀ ਮਿਲੀ। ਇਸ ਮਾਮਲੇ ‘ਚ ਬਾਰਾਬੰਕੀ ਜ਼ਿਲ੍ਹੇ ‘ਚ ਡਾ. ਅਲਕਾ ਰਾਏ ਵਿਰਉੱਧ 420 ਦਾ ਮੁਕੱਦਮਾ ਦਰਜ ਕਰਵਾਇਆ ਗਿਆ।
ਦੂਜੇ ਪਾਸੇ ਮਊ ਦੇ ਸ਼ਹਿਰ ਕੋਤਵਾਲੀ ‘ਚ ਖ਼ੁਦ ਡਾ. ਅਲਕਾ ਰਾਏ ਨੇ ਵਿਧਾਇਕ ਮੁਖਤਾਰ ਅੰਸਾਰੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਇਸ ਮਾਮਲੇ ‘ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਬਿਆਨ ‘ਚ ਡਾ. ਅਲਕਾ ਨੇ ਸਵੀਕਾਰ ਕੀਤਾ ਕਿ ਇਕ ਵਾਰ ਜਦੋਂ ਉਨ੍ਹਾਂ ਦੇ ਕਿਰਾਏ ਦੇ ਮਕਾਨ ਨੂੰ ਤੁਰੰਤ ਖਾਲੀ ਕਰਨ ਦਾ ਮੌਕਾ ਆਇਆ, ਉਸ ਸਮੇਂ ਉਹ ਜੇਲ੍ਹ ‘ਚ ਵਿਧਾਇਕ ਅੰਸਾਰੀ ਨੂੰ ਮਿਲੀ ਸੀ। ਜਿਨ੍ਹਾਂ ਦੇ ਰਹਿਮ ‘ਤੇ ਉਨ੍ਹਾਂ ਨੂੰ ਕਾਫ਼ੀ ਦਿਨਾਂ ਤੱਕ ਰਹਿਣ ਦੀ ਸਹੂਲੀਅਤ ਮਿਲੀ ਹੈ। ਉਸ ਤੋਂ ਬਾਅਦ ਸਾਲ 2013 ‘ਚ ਵਿਧਾਇਕ ਦੇ ਨੁਮਾਇੰਦਿਆਂ ਵਲੋਂ ਵਿਧਾਇਕ ਫੰਡ ਤੋਂ ਐਂਬੂਲੈਂਸ ਖਰੀਦਣ ਦੇ ਨਾਮ ‘ਤੇ ਹਸਪਤਾਲ ਤੋਂ ਜ਼ਰੂਰੀ ਕਾਗਜ਼ ਅਤੇ ਦਸਤਖ਼ਤ ਆਦਿ ਲਏ ਗਏ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਅਜਿਹੇ ‘ਚ ਉਨ੍ਹਾਂ ਨੇ ਵਿਧਾਇਕ ਅੰਸਾਰੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਉਂਦੇ ਹੋਏ ਐਂਬੂਲੈਂਸ ਮਾਮਲੇ ‘ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

Tags: ambulance fake papersmukhtar ansari
Share199Tweet125Share50

Related Posts

ਟਰੰਪ ਦੇ ਟੈਰਿਫਾਂ ਦਾ ਭਾਰਤੀ ਫਾਰਮਾ ਕੰਪਨੀਆਂ ‘ਤੇ ਅਸਰ,ਇਨ੍ਹਾਂ ਬ੍ਰਾਂਡਾਂ ਦੇ ਡਿੱਗੇ ਸ਼ੇਅਰ

ਸਤੰਬਰ 26, 2025

PM ਮੋਦੀ ਨੇ ਦਿੱਤੇ ਵੱਡੇ ਸੰਕੇਤ, ਕਿਹਾ GST ਟੈਕਸਾਂ ‘ਚ ਅਜੇ ਹੋਵੇਗੀ ਹੋਰ ਵੀ ਕਟੌਤੀ

ਸਤੰਬਰ 25, 2025

West Indies ਟੈਸਟ ਸੀਰੀਜ਼ ਲਈ Team India ਦਾ ਐਲਾਨ ਸ਼ੁਭਮਨ ਗਿੱਲ ਕਰਨਗੇ ਕਪਤਾਨੀ

ਸਤੰਬਰ 25, 2025

GST 2.0 ਲਾਗੂ ਹੋਣ ਤੋਂ ਬਾਅਦ ਇਨ੍ਹੀਂ ਸਸਤੀ ਹੋ ਗਈ Maruti WagonR, ਜਾਣੋ ਕੀਮਤ

ਸਤੰਬਰ 24, 2025

Gen- Z ਨੇ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਕੀਤੀ ਮੰਗ, ਲੇਹ ‘ਚ ਪੁਲਿਸ ਨਾਲ ਝ/ੜਪ

ਸਤੰਬਰ 24, 2025

Online ਸੱਟੇਬਾਜ਼ੀ App ਮਾਮਲਾ : ਅੱਜ ED ਸੋਨੂ ਸੂਦ ਨਾਲ ਕਰੇਗੀ ਪੁੱਛਗਿੱਛ

ਸਤੰਬਰ 24, 2025
Load More

Recent News

ਪੰਜਾਬ ਵਿਧਾਨ ਸਭਾ ਵੱਲੋਂ ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲੇ 59 ਨਾਗਰਿਕਾਂ ਨੂੰ ਸ਼ਰਧਾਂਜਲੀ

ਸਤੰਬਰ 26, 2025

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਉਦੈਪੁਰ-ਚੰਡੀਗੜ੍ਹ ਨਵੀਂ ਸੁਪਰਫਾਸਟ ਟ੍ਰੇਨ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਸਵਾਗਤ

ਸਤੰਬਰ 26, 2025

ਟਰੰਪ ਦੇ ਟੈਰਿਫਾਂ ਦਾ ਭਾਰਤੀ ਫਾਰਮਾ ਕੰਪਨੀਆਂ ‘ਤੇ ਅਸਰ,ਇਨ੍ਹਾਂ ਬ੍ਰਾਂਡਾਂ ਦੇ ਡਿੱਗੇ ਸ਼ੇਅਰ

ਸਤੰਬਰ 26, 2025

ਟਰੰਪ ਦਾ ਇੱਕ ਹੋਰ ਝਟਕਾ ਦਵਾਈਆਂ ‘ਤੇ 100%, ਰਸੋਈ ਦੀਆਂ ਅਲਮਾਰੀਆਂ ‘ਤੇ 50% ਤੇ ਟਰੱਕਾਂ ‘ਤੇ 30% ਟੈਰਿਫ

ਸਤੰਬਰ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.