ਐਤਵਾਰ, ਅਕਤੂਬਰ 18, 2026 04:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹਾਰਟ ਅਟੈਕ ਆਉਣ ‘ਤੇ ਤੁਰੰਤ ਕਰੋ ਇਹ ਕੰਮ, ਬਚਾਈ ਜਾ ਸਕਦੀ ਕੀਮਤ ਜਾਨ

by propunjabtv
ਅਕਤੂਬਰ 17, 2021
in Featured News
0

ਹਾਰਟ ਅਟੈਕ ਇੱਕ ਮੈਡੀਕਲ ਐਮਰਜੈਂਸੀ ਹੁੰਦੀ ਹੈ, ਜੇਕਰ ਲੋਕਾਂ ਨੂੰ ਤੁਰੰਤ ਮਦਦ ਨਾ ਮਿਲੇ ਤਾਂ ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ। ਦਿਲ ਦੇ ਦੌਰੇ ਤੋਂ ਬਹੁਤ ਸਾਰੇ ਲੱਛਣ ਦਿਖਾਉਂਦਾ ਹੈ। ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ। ਪਰ ਜੇ ਇਸ ਨੂੰ ਫੜ ਲਿਆ ਜਾਵੇ ਤਾਂ ਹਾਰਟ ਅਟੈਕ ਨੂੰ ਹਰਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ।

ਹਾਰਟ ਅਟੈਕ ਆਉਣ ‘ਤੇ ਚੁੱਕੋ ਇਹ ਜ਼ਰੂਰੀ ਕਦਮ :-

ਪਹਿਲਾ ਕਦਮ: ਸਭ ਤੋਂ ਪਹਿਲਾਂ ਹਾਰਟ ਅਟੈਕ ਪੀੜਤ ਵਿਅਕਤੀ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦਿਓ, ਜੇ ਉਹ ਕੋਈ ਪ੍ਰਤੀਕਿਿਰਆ ਨਹੀਂ ਦਿਖਾ ਰਿਹਾ ਤੇ ਸਹੀ ਸਾਹ ਨਹੀਂ ਲੈ ਰਿਹਾ ਤਾਂ ਛੇਤੀ 911 ‘ਤੇ ਕਾਲ ਕਰੋ ਤਾਂ ਕਿ ਐਮਰਜੈਂਸੀ ਵਾਲੇ ਹਾਲਾਤ ਵਿੱਚ ਮਰੀਜ਼ ਨੂੰ ਛੇਤੀ ਤੋਂ ਛੇਤੀ ਸੀ. ਪੀ.ਆਰ. ਦਿੱਤਾ ਜਾ ਸਕੇ।

ਦੂਜਾ ਕਦਮ: ਜਦੋਂ ਤੱਕ ਐਂਬੂਲੈਂਸ ਨਾ ਆਵੇ, ਉਦੋਂ ਤੱਕ ਇਨ੍ਹਾਂ ਗੱਲਾਂ ਵੱਲ ਗ਼ੌਰ ਕਰੋ। ਮਰੀਜ਼ ਬਹੁਤ ਤੇਜ਼ ਜਾਂ ਸਹੀ ਢੰਗ ਨਾਲ ਸਾਹ ਨਾ ਲੈ ਰਿਹਾ ਹੋਵੇ, ਖਾਂਸੀ ਕਰ ਰਿਹਾ ਹੋਵੇ ਤੇ ਵਾਰ-ਵਾਰ ਹਿੱਲਜੁਲ ਕਰ ਰਿਹਾ ਹੋਵੇ ਤਾਂ ਛਾਤੀ ‘ਤੇ ਦਬਾਅ ਬਣਾਓ। ਛਾਤੀ ਵਿੱਚ ਦੋ ਇੰਚ ਹੇਠਾਂ ਪੰਪ ਕਰੋ। 100/ਮਿੰਟ ਪ੍ਰਤੀ ਦਰ ਨਾਲ ਛਾਤੀ ਵਿੱਚ ਤੇਜ਼ੀ ਨਾਲ ਪੰਪ ਕਰੋ।

ਤੀਜਾ ਕਦਮ: ਰੋਗੀ ਦੇ ਸਿਰ ਨੂੰ ਪਿੱਛੇ ਝੁਕਾਓ ਤੇ ਠੋਡੀ ਨੂੰ ਉੱਪਰ ਵੱਲ ਚੁੱਕ ਦਿਓ। ਨੱਕ ਨੂੰ ਪਿੰਚ ਕਰਕੇ ਮੂੰਹ ਰਾਹੀਂ ਉਨ੍ਹਾਂ ਨੂੰ ਸਾਹ ਦਿਓ ਤਾਂ ਕਿ ਸਾਹ ਸੌਖਾ ਆਵੇ। ਇਸ ਤਰ੍ਹਾਂ ਉਨ੍ਹਾਂ ਨੂੰ ਦੋ ਵਾਰ ਸਾਹ ਦਿਓ। ਹਰੇਕ ਸਾਹ ਇੱਕ ਸਕਿੰਟ ਹੀ ਹੋਵੇ।

ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਦਾ ਵੀ ਰੱਖੋ ਧਿਆਨ:-
1. ਮਰੀਜ਼ ਨੂੰ ਸਿੱਧਾ ਕਰ ਕੇ ਲਿਟਾਓ। ਉਸ ਦੇ ਕੱਪੜਿਆਂ ਨੂੰ ਲੂਜ਼ ਕਰੋ ਤਾਂ ਕਿ ਉਸ ਨੂੰ ਬੇਚੈਨੀ ਘੱਟ ਹੋਵੇ।
2. ਮਰੀਜ਼ ਨੂੰ ਲੰਮਾ ਸਾਹ ਲੈਣ ਲਈ ਕਹੋ। ਆਲੇ-ਦੁਆਲੇ ਭੀੜ ਇਕੱਠੀ ਨਾ ਕਰੋ।
3. ਹਾਰਟ ਅਟੈਕ ਆਉਣ ‘ਤੇ ਕਈ ਵਾਰ ਰੋਗੀ ਨੂੰ ਉਲਟੀ ਦੀ ਫੀਲੰਿਗ ਹੁੰਦੀ ਹੈ, ਅਜਿਹੇ ‘ਚ ਉਸ ਨੂੰ ਇੱਕ ਪਾਸੇ ਮੋੜ ਦਿਓ ਤੇ ਉਲਟੀ ਕਰਨ ਲਈ ਕਹੋ।
4. ਮਰੀਜ਼ ਦੀ ਨਬਜ਼ ਚੈੱਕ ਕਰੋ, ਜੇ ਨਬਜ਼ 60-70 ਤੋਂ ਘੱਟ ਹੈ ਤਾਂ ਸਮਝ ਲਓ ਕਿ ਉਸ ਦੀ ਹਾਲਤ ਗੰਭੀਰ ਹੈ।
5. ਰੋਗੀ ਦੇ ਪੈਰ ਉੱਪਰ ਚੁੱਕ ਦਿਓ ਤਾਂ ਕਿ ਖ਼ੂਨ ਦੀ ਸਪਲਾਈ ਹਾਰਟ ਵੱਲ ਹੋਵੇ।
ਭੱੁਲ ਕੇ ਵੀ ਨਾ ਕਰੋ ਇਹ ਗਲਤੀਆਂ:-

1. ਰੋਗੀ ਨੂੰ ਕੁਝ ਖੁਆਓ-ਪਿਆਓ ਨਾ।
2. ਪਲਸ ਰੇਟ ਬਹੁਤ ਘੱਟ ਹੋਣ ‘ਤੇ ਸੀਨੇ ‘ਚ ਦਬਾਅ ਬਣਾਉਣ ਨਾਲ ਰਾਹਤ ਮਿਲਦੀ ਹੈ ਪਰ ਜੇ ਤਰੀਕਾ ਗ਼ਲਤ ਹੋਵੇ ਤਾਂ ਸਮੱਸਿਆ ਵਧ ਸਕਦੀ ਹੈ, ਇਸ ਲਈ ਇਸ ਦਾ ਸਹੀ ਤਰੀਕਾ ਦੇਖ ਕੇ ਹੀ ਅਜਿਹਾ ਕਰੋ।
3. ਹਸਪਤਾਲ ਲਿਜਾਉਣ ਲਈ ਉਸ ਨੂੰ ਪੈਦਲ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਰੋਗੀ ਨੂੰ ਚੁੱਕ ਕੇ ਲਿਆਓ।
4. ਉਸ ਨੂੰ ਸਿੱਧਾ ਲਿਟਾਓ। ਇਸ ਨਾਲ ਬਲੱਡ ਸਰਕੁਲੇਸ਼ਨ ਸਹੀ ਰੱਖਣ ਵਿੱਚ ਮਦਦ ਮਿਲਦੀ ਹੈ।

ਇਨ੍ਹਾਂ ਕਾਰਨਾਂ ਨਾਲ ਵਧਦਾ ਹੈ ਹਾਰਟ ਅਟੈਕ ਦਾ ਖਤਰਾ

1. ਨਸ਼ੀਲੀਆਂ ਦਵਾਈਆਂ ਦਾ ਸੇਵਨ ਜਾਂ ਜ਼ਿਆਦਾ ਸ਼ਰਾਬ ਦਾ ਸੇਵਨ
2. ਸਮੋਕਿੰਗ
3. ਹਾਈ ਬੀਪੀ ਦੀ ਸਮੱਸਿਆ ਦਾ ਲਗਾਤਾਰ ਬਣੇ ਰਹਿਣਾ
4. ਜ਼ਿਆਦਾ ਚਹੋਲੲਸਟੲਰੋਲ ਦਾ ਪੱਧਰ ਲਗਾਤਾਰ ਬਣੇ ਰਹਿਣਾ।
5. ਸਰੀਰਕ ਸਰਗਰਮੀਆਂ ਦੀ ਕਮੀ

Tags: heart attacksave life
Share204Tweet128Share51

Related Posts

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪੁਲਿਸ ਨੂੰ ਜਲਦ ਮਿਲਣਗੇ 117 ਵਾਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 16, 2026
Load More

Recent News

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.