ਬੁੱਧਵਾਰ, ਸਤੰਬਰ 9, 2026 09:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਨਵਜੋਤ ਸਿੱਧੂ ਦੇ ਬਚਾਅ ਲਈ ਹਰੀਸ਼ ਰਾਵਤ ਫਿਰ ਆਏ ਅੱਗੇ !

by propunjabtv
ਸਤੰਬਰ 21, 2021
in ਦੇਸ਼, ਪੰਜਾਬ, ਰਾਜਨੀਤੀ
0

ਨਵਜੋਤ ਸਿੱਧੂ ‘ਤੇ ਲਗਾਤਾਰ ਬਿਆਨਬਾਜੀ ਜਾਰੀ ਹੈ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਨਾਲ ਸਿੱਧੂ ਦੇ ਸਬੰਧਾਂ ਨੂੰ ਦੇਸ਼ ਲਈ ਖਤਰਾ ਦੱਸਿਆ ਸੀ ਉਧਰ ਹੋਰ ਵੀ ਵਿਰੋਧੀ ਪਾਰਟੀਆਂ ਇਸ ਸਬੰਧਾਂ ਨੂੰ ਲੈ ਕੇ ਨਿਸ਼ਾਨੇ ਸਾਧ ਰਹੀਆਂ ਹਨ ਪਰ ਹਰ ਵਾਰ ਦੀ ਤਰਾਂ ਇਸ ਵਾਰ ਫਿਰ ਹਰੀਸ਼ ਰਾਵਤ ਸਿੱਧੂ ਨੂੰ ਬਚਾਉਣ ਲਈ ਟਵੀਟ ਕਰ ਭਾਜਪਾ ‘ਤੇ ਪਲਟਵਾਰ ਕਰ ਰਹੇ ਹਨ  | ਹਰੀਸ਼ ਰਾਵਤ ਨੇ ਟਵੀਟ ਕਰ ਭਾਜਪਾ ਨੂੰ ਇੱਕ ਸਵਾਲ ਪੁੱਛਿਆ ਕਿ ਜੇ ਪ੍ਰਧਾਨਮੰਤਰੀ ਮੋਦੀ ਨਾਵਾਜ ਸ਼ਰੀਫ ਦੇ ਗਲੇ ਮਿਲਦੇ ਤਾਂ ਉਹ ਦੇਸ਼ ਦੇ ਕੰਮ ਹਨ ਪਰ ਜੋ ਸਿੱਧੂ ਆਪਣੇ ਪੰਜਾਬੀ ਭਰਾ ਦੇ ਗਲੇ ਮਿਲਦੇ ਹਨ ਉਹ ਵੀ ਪਾਕਿਸਤਾਨ ਦਾ ਲਾਘਾ ਖੁਲਵਾਉਣ ਲਈ  ਤਾਂ ਇਹ ਦੇਸ਼ ਧ੍ਰੋਹ ਹੈ | ਇਹ ਕਿਹੋ ਜਿਹਾ ਦੋਹਰਾ ਮਾਪਦੰਡ ਹੈ, ਭਾਜਪਾ  ਇਸ ਨੂੰ ਸਮਝਣ ਦਿਓ |

ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਵਿੱਚ ਹਨ ਜਿਸ ਕਰਕੇ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੂੜ੍ਹੀ ਦੋਸਤੀ ਠੇਸ ਪਹੁੰਚਾ ਰਹੀ ਹੈ ਪਰ ਜਦੋਂ ਸਿੱਧੂ ਭਾਜਪਾ ਦੇ ਸੰਸਦ ਮੈਂਬਰ ਸਨ ਉਦੋਂ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਆਪਣਾ ਮੁਕਤੀਦਾਤਾ ਮੰਨਿਆ |

#भाजपा के प्रांतीय और केंद्रीय नेतृत्व से एक सवाल?
आज उनको श्री #NavjotSinghSidhu की श्री इमरान खान से दोस्ती खल रही है क्योंकि नवजोत सिंह सिद्धू अब कांग्रेस में हैं। लेकिन जब भाजपा के सांसद थे, जब भाजपा उनको पंजाब में अपना खेवनहार मानती थी, … 1/2 pic.twitter.com/wYV9nROyEN

— Harish Rawat (@harishrawatcmuk) September 20, 2021

रास्ता खोलने के लिए धन्यवाद देते हुये एक अपने दूसरे #पंजाबी प्रा जो पाकिस्तान के, आर्मी के जनरल हैं उनसे गले मिलता है तो उसमें देशद्रोह? यह कैसा डबल स्टैंडर्ड है, भाजपा का जरा इसको समझे।@BJP4India @BJPPunjab @BJP4UK@INCIndia @RahulGandhi @sherryontopp

— Harish Rawat (@harishrawatcmuk) September 20, 2021

 

Tags: bjpcongressharish rawatnavjot sidhusupporttarget
Share204Tweet128Share51

Related Posts

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026

ਰਾਹੁਲ ਦੇ ਦੌਰੇ ਤੋਂ ਪਹਿਲਾ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ : ਭੁਪੇਸ਼ ਬਘੇਲ ਨੂੰ ਇੰਚਾਰਜ ਦੇ ਅਹੁਦੇ ਤੋਂ ਹਟਾਇਆ

ਸਤੰਬਰ 6, 2026
Load More

Recent News

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.