ਮੰਗਲਵਾਰ, ਅਗਸਤ 18, 2026 09:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਨਵਜੋਤ ਕੌਰ ਸਿੱਧੂ ਦੇ ਸੁਖਬੀਰ ਬਾਦਲ ਤੇ ਤਿੱਖੇ ਸ਼ਬਦੀ ਹਮਲੇ,ਦਿੱਤਾ ਕਰਾਰਾ ਜਵਾਬ

by propunjabtv
ਜੁਲਾਈ 3, 2021
in ਦੇਸ਼, ਪੰਜਾਬ, ਰਾਜਨੀਤੀ
0

ਨਵਜੋਤ ਕੌਰ ਸਿੱਧੂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ,ਜਿਸ ‘ਚ ਉਨ੍ਹਾਂ ਕਿਹਾ ਸਾਡੇ ਬਿਜਲੀ ਦੇ ਬਿੱਲ ਦੀਆਂ ਸੁਖਬੀਰ ਬਾਦਲ ਨੂੰ ਮਿਰਚਾ ਲੱਗੀਆਂ,ਅਸੀਂ ਉਸ ਨੂੰ ਦੱਸ ਦਈਏ ਕਿ ਅਸੀਂ ਤਨਖਾਹ ਤੋਂ ਗੁਜ਼ਾਰਾ ਕਰਦੇ ਹਾਂ ਤੁਹਾਡੇ ਤਰਾਂ ਗਲਤ ਕਮਾਈ ਨਹੀਂ ਕਰਦੇ | ਇਹ ਬਿੱਲ ਕੋਰੋਨਾ ਮਹਾਮਾਰੀ ਦੌਰਾਨ ਦੀ ਗੱਲ ਜਦੋਂ ਰੈਂਟਲ ਇਨਕਮ ਬੰਦ ਹੋ ਗਈ ਸੀ ਸ਼ੋਰੂਮ ਦੇ ਕਿਰਾਏ ਵੀ ਨਹੀਂ ਆ ਰਹੇ ਸੀ ਉਸ ਸਮੇਂ ਅਸੀਂ ਔਖੇ ਹੋ ਕੇ ਘਰਾਂ ਤੇ ਸੋਲਰ ਸਿਸਟਮ ਲਗਾ ਕੇ ਗੁਜ਼ਾਰਾ ਕੀਤਾ ਹੈ| ਅਸੀ ਇੱਕ ਐਪਲੀਕੇਸ਼ਨ ਪਾਈ ਸੀ ਕਿ ਗਰਮੀ ਸਰਦੀ ਦਾ ਬਿੱਲ ਬਰਾਬਰ ਕਿਉਂ ਆ ਰਿਹਾ ਕਿਉਂਕਿ ਅਸੀਂ 2 ਜਾਨੇ ਘਰ ਰਹਿੰਦੇ ਹਾਂ,ਜੋ ਬਿਜਲੀ ਮਹਿਕਮੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ,ਅਸੀਂ ਹੁਣ ਬਾਕੀ ਬਚਿਆ ਬਿੱਲ ਦੇਵਾਂਗਾ |

ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅੱਜ ਤੱਕ ਅਸੀਂ ਆਪਣੇ ਬਿੱਲ ਆਪਣੀ ਜੇਬ ਦੇ ਵਿੱਚੋਂ ਭਰੇ ਹਨ, ਤੁਹਾਡੇ ਤਰਾਂ ਇਹਨੇ ac ਚਲਾ ਕੇ ਸਰਕਾਰਾਂ ਤੋਂ ਬਿੱਲ ਨਹੀਂ ਲੈਂਦੇ,ਜੇਕਰ ਬੀਮਾਰ ਵੀ ਹੁੰਦੇ ਹਾਂ ਤਾਂ ਆਪਣੀ ਜੇਬ ਚੋਂ ਹੀ ਇਲਾਜ ਕਰਾਉਂਦੇ ਅਤੇ ਸੈਰ ਸਪਾਟੇ ਲਈ ਵੀ  ਸਿੱਧੂ ਨੇ ਆਪਣੀ ਜੇਬ ਚੋਂ ਘੁੰਮ ਕੇ ਆਉਂਦੇ ਹਨ |ਤੁਹਾਡੇ ਤਰਾਂ ਸਰਕਾਰ ਤੋਂ ਪੈਸੇ ਲੈ ਇਲਾਜ਼ ਨਹੀਂ ਕਰਾਉਂਦੇ |ਤੁਸੀ ਤਾਂ ਪ੍ਰੋਗਰਾਮ ਕਰਨ ਵੇਲੇ ਵੀ ਸਰਕਾਰ ਤੋਂ ਪੈਸੇ ਮੰਗਦੇ ਹੋ ਇਹ ਨਵਜੋਤ ਕੌਰ ਸਿੱਧੂ ਦੇ ਵੱਲੋਂ ਬਾਦਲ ਪਰਿਵਾਰ ‘ਤੇ ਇਲਜਾਮ ਲਗਾਏ ਗਏ ਹਨ |

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਵੱਲੋਂ ਕੋਰੋਨਾ ਕਾਲ ਦੇ ਵਿੱਚ ਵੀ ਜ਼ਰੂਰਤਮੰਦ ਲੋਕਾਂ ਨੂੰ ਪੈਸੇ ਅਤੇ ਰਾਸ਼ਨ ਦੇ ਕੇ ਮਦਦ ਕੀਤੀ ਗਈ ਹੈ ਸੁਖਬੀਰ ਬਾਦਲ ਦੱਸੇ ਜੇ ਉਸ ਨੇ ਆਪਣੀ ਜੇਬ ਦੇ ਵਿੱਚੋਂ ਦਵਾਨੀ ਵੀ ਕਿਸੇ ਨੂੰ ਦਿੱਤੀ ਹੋਵੇ ਸਗੋਂ ਘਰੋਂ ਤੁਰਣ ਲੱਗੇ ਵੀ ਸੁਖਬੀਰ ਬਾਦਲ ਕਿਸੇ ਤੋਂ ਪੈਸੇ ਮੰਗਦਾ ਉਹ ਆਪਣੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਰੱਖਦਾ |

ਜਦੋਂ ਨਵਜੋਤ ਸਿੱਧੂ ਕੋਲ ਪੈਸਾ ਸੀ ਉਹ ਹਰ ਕਿਸੇ ਦੀ ਮਦਦ ਕਰਦਾ ਸੀ ਪਰ ਹੁਣ ਉਹ ਪੰਜਾਬ ਖਾਤਰ ਆਪਣੀ ਕਰੋੜਾ ਦੀ ਨੌਕਰੀ ਛੱਡ ਕੇ ਬੈਠਾ ਹੈ | ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਸਾਰੇ ਪੰਜਾਬ ਨੂੰ ਵੇਚ ਕੇ ਖਾ ਗਿਆ ਹੈ ਥਾਂ-ਥਾਂ ਤੇ ਆਪਣੀ ਪ੍ਰਾਪਟੀ ਬਣਾਈ ਫਿਰਦਾ ਹੈ ਦੱਸੇ ਜੇਕਰ ਸੁਖਬੀਰ ਨੇ ਉੱਥੇ ਕੋਈ ਬਿੱਲ ਭਰਿਆ ਹੋਵੇ |

Tags: electricitynavjot kaur sidhusukhbir badal
Share204Tweet127Share51

Related Posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ

ਅਗਸਤ 15, 2026

ਇਸ ਆਜ਼ਾਦੀ ਦਿਵਸ, ਸਿਹਤਮੰਦ ਪੰਜਾਬ: ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6 ਲੱਖ ਤੋਂ ਵੱਧ ਇਲਾਜ

ਅਗਸਤ 15, 2026
Load More

Recent News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.