ਬਾਲੀਵੁੱਡ ਸਿੰਗਰ ਅਤੇ ਅਭਿਨੇਤਾ ਜੋ-ਜੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।ਦਰਅਸਲ, ਉਨ੍ਹਾਂ ਨੇ ਸਿੰਗਰ ‘ਤੇ ‘ਦਿ ਪ੍ਰੋਟੋਕਸ਼ਨ ਆਫ ਵੁਮਨ ਫ੍ਰਾਮ ਡੋਮੈਸਟਿਕ ਵਾਇਲੇਂਸ ਐਕਟ’ ਦੇ ਤਹਿਤ ਪਟੀਸ਼ਨ ਦਰਜ ਕਰਵਾਈ ਹੈ।ਦਿੱਲੀ ਦੇ ਤੀਸ ਹਜ਼ਾਰੀ ਕੋਰਟ ‘ਚ ਇਹ ਦਰਜ ਕੀਤੀ ਗਈ ਹੈ।

Copyright © 2022 Pro Punjab Tv. All Right Reserved.