ਭਗਵੰਤ ਮਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ‘ਤੇ ਤਿੱਖੇ ਸ਼ਭਦੀ ਹਮਲੇ ਕੀਤੇ ਗਏ | ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਸਾਰੇ ਪਰਿਵਾਰ ਤੇ ਇਨੀ ਪੁਲਿਸ ਲੱਗੀ ਹੋਈ ਹੈ ਜਿੰਨ੍ਹੀ ਪੰਜਾਬ ਦੇ ਕਈ ਥਾਣਿਆ ਦੇ ਵਿੱਚ ਵੀ ਨਹੀ ਹੋਣੀ | ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਨਾ ਕਾਹਦਾ ਡਰ ਹੈ ਅਕਾਲੀ ਦਲ ਨੂੰ ਜੇ ਨਹੀਂ ਸਿਆਸਤ ਹੁੰਦੀ ਕੋਈ ਹੋਰ ਕੰਮ ਕਰ ਲੈਣ |ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਵੀ ਭਗਵੰਤ ਮਾਨ ਵੱਲੋਂ ਸਖਤ ਨਿੰਦਾ ਕੀਤੀ ਗਈ |
ਇਸ ਦੇ ਨਾਲ ਹੀ ਉਨ੍ਹਾਂ ਆਪਣੀ ਨਾਰਾਜ਼ਗੀ ਨੂੰ ਲੈ ਕੇ ਵੀ ਖੁਲਾਸਾ ਕੀਤਾ ਕਿਹਾ ਕਿ ਪਰਿਵਰਾ ਦੇ ਵਿੱਚ ਬਹੁਤ ਸਾਰੇ ਗਿਲੇ ਛਿਕਵੇ ਹੁੰਦੇ ਹਨ ਜੋ ਗੱਲਬਾਤ ਕਰਨ ਨਾਲ ਸਹੀ ਹੋ ਜਾਂਦੇ ਹਨ |