ਭਾਰਤ-ਕੈਨੇਡਾ ਯਾਤਰੀਆਂ ਲਈ ਖੁਸ਼ਖਬਰੀ ਹੈ। ਦਰਅਸਲ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਹੁਣ 27 ਸਤੰਬਰ ਤੋਂ ਭਾਰਤੀ ਉਡਾਣਾਂ ਕੈਨੇਡਾ ਲਈ ਦੁਬਾਰਾ ਉਡਾਣ ਭਰ ਸਕਣਗੀਆਂ। ਤੁਹਾਨੂੰ ਦੱਸ ਦੇਈਏ ਕਿ ਕੋਵਿਡ ਮਹਾਂਮਾਰੀ ਦੇ ਕਾਰਨ, ਇਹ ਪਾਬੰਦੀ ਪਿਛਲੇ ਕੁਝ ਮਹੀਨਿਆਂ ਤੋਂ ਲਾਗੂ ਕੀਤੀ ਗਈ ਸੀ |