Tag: india

ਮੈਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ, ਜਦੋਂ ਤੱਕ ਦੇਸ਼ ਦੇ ਹਰ ਭੈਣ-ਭਰਾ ਦੀ ਗਰੀਬੀ ਦੂਰ ਨਹੀਂ ਕਰ ਦਿੰਦਾ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਨਵਾਦਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, 'ਗਰੀਬਾਂ ਦਾ ਪੁੱਤਰ ਮੋਦੀ ਗਰੀਬਾਂ ਦਾ ਸੇਵਕ ਹੈ। ਮੈਂ ਉਦੋਂ ਤੱਕ ਸ਼ਾਂਤੀ ਨਾਲ ਨਹੀਂ ...

ਭਲਕੇ ਹੋਵੇਗਾ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ,ਚੋਣ ਕਮਿਸ਼ਨ ਕੱਲ੍ਹ 3 ਵਜੇ ਕਰੇਗਾ ਅਹਿਮ ਪ੍ਰੈੱਸ ਕਾਨਫਰੰਸ

ਭਲਕੇ ਹੋਵੇਗਾ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ,ਚੋਣ ਕਮਿਸ਼ਨ ਕੱਲ੍ਹ 3 ਵਜੇ ਕਰੇਗਾ ਅਹਿਮ ਪ੍ਰੈੱਸ ਕਾਨਫਰੰਸ ਚੋਣ ਕਮਿਸ਼ਨ ਕੱਲ੍ਹ ਭਾਵ ਸ਼ਨੀਵਾਰ 16 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ...

ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ ‘ਸੁਦਰਸ਼ਨ ਸੇਤੂ’ ਦਾ ਉਦਘਾਟਨ, ਦੇਖੋ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (25 ਫਰਵਰੀ 2024) ਗੁਜਰਾਤ ਵਿੱਚ ਮੁੱਖ ਭੂਮੀ ਅਤੇ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ ਹੈ। ਇਹ 2.5 ਕਿਲੋਮੀਟਰ ਲੰਬਾ ਪੁਲ ...

ਅਸ਼ਵਿਨ ਰਾਜਕੋਟ ਟੈਸਟ ਤੋਂ ਹੋਏ ਬਾਹਰ,ਟੀਮ ਇੰਡੀਆ ਨੂੰ ਅਸਲੀ ਸਮੱਸਿਆ ਹੁਣ ਹੋਵੇਗੀ…

ਟੀਮ ਇੰਡੀਆ ਰਾਜਕੋਟ ਟੈਸਟ ਵਿੱਚ ਦਸ ਖਿਡਾਰੀਆਂ ਅਤੇ ਸਿਰਫ਼ ਚਾਰ ਮਾਹਿਰ ਗੇਂਦਬਾਜ਼ਾਂ ਨਾਲ ਖੇਡੇਗੀ। ਰਵੀਚੰਦਰਨ ਅਸ਼ਵਿਨ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਚੱਲ ਰਹੇ ਭਾਰਤ-ਇੰਗਲੈਂਡ ਟੈਸਟ ਤੋਂ ਬਾਹਰ ਹੋ ਗਏ ...

ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ? 10 ਗਣਤੰਤਰ ਦਿਵਸ ਨਾਲ ਜੁੜੈ ਫੈਕਟ, ਪੜ੍ਹੋ

ਭਾਰਤ 'ਚ 26 ਜਨਵਰੀ 2024 ਨੂੰ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।ਸਿੰਪਲ ਭਾਸ਼ਾ 'ਚ ਸਮਝੀਏ ਤਾਂ ਇਸ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ...

ਰਾਮ ਭਗਤਾਂ ਨੂੰ ਮਿਲੇਗੀ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ: ਪੰਜਾਬ ਦਾ ਸੇਵਾ ਦਲ ਅਯੁੱਧਿਆ ‘ਚ ਸ਼ੁਰੂ ਕਰੇਗਾ ਲੰਗਰ

ਅਯੁੱਧਿਆ, ਉੱਤਰ ਪ੍ਰਦੇਸ਼ ਦੇ ਰਾਮ ਮੰਦਰ ਅਯੁੱਧਿਆ ਵਿੱਚ 22 ਜਨਵਰੀ ਨੂੰ ਪ੍ਰਾਣ- ਪ੍ਰਤਿਸ਼ਠਾ ਹੋਣਾ ਹੈ। ਇਸ ਨੂੰ ਲੈ ਕੇ ਦੇਸ਼ ਭਰ ਦੇ ਰਾਮ ਭਗਤ ਆਪਣੇ-ਆਪਣੇ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ...

ਭਾਰਤ ਨੇ ਦੂਜੇ ਟੀ-20 ਮੈਚ ‘ਚ ਅਫਗਾਨਿਸਤਾਨ ਨੂੰ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਮ, ਬਣਾਏ ਰਿਕਾਰਡਸ

ਭਾਰਤ ਨੇ ਅਫਗਾਨਿਸਤਾਨ ਖਿਲਾਫ ਦੂਜਾ ਟੀ-20 ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਟੀਮ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ 173 ਦੌੜਾਂ ਦਾ ਟੀਚਾ 15.4 ਓਵਰਾਂ ਵਿਚ 4 ਵਿਕਟਾਂ ‘ਤੇ ...

ਲਕਸ਼ਦੀਪ ਜਾਣ ਲਈ ਕਿਸ ਪਰਮਿਟ ਦੀ ਪੈਂਦੀ ਹੈ ਜ਼ਰੂਰਤ? ਜਾਣੋ ਕੀ ਹੈ ਨਿਯਮ ਤੇ ਕਿੰਨਾ ਆਏਗਾ ਖ਼ਰਚ

Lakshadweep Tourism: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫਤੇ ਲਕਸ਼ਦੀਪ ਦੌਰੇ ਤੋਂ ਬਾਅਦ ਭਾਰਤ ਦਾ ਇਹ ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਸੁਰਖੀਆਂ 'ਚ ਰਿਹਾ ਹੈ ਅਤੇ ਗੂਗਲ ਸਰਚ 'ਤੇ ...

Page 1 of 39 1 2 39