ਸੋਮਵਾਰ, ਅਕਤੂਬਰ 20, 2025 03:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਰਣਬੀਰ ਕਪੂਰ ਤੇ ਵਾਣੀ ਕਪੂਰ ਦਾ ਫਿਲਮ ‘ਸ਼ਮਸ਼ੇਰਾ’ ਲਈ ਰੋਮਾਂਟਿਕ ਫੋਟੋਸ਼ੂਟ (ਤਸਵੀਰਾਂ)

by propunjabtv
ਜੁਲਾਈ 5, 2022
in ਦੇਸ਼, ਮਨੋਰੰਜਨ
0

ਰਣਬੀਰ ਕਪੂਰ ਅਤੇ ਵਾਣੀ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਸ਼ਮਸ਼ੇਰਾ’ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਪਹਿਲਾਂ ਹੀ ਕਾਫੀ ਵਧਾ ਦਿੱਤੀ ਹੈ। ਦੋਵੇਂ ਸਿਤਾਰੇ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਹੁਣ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਣਬੀਰ ਅਤੇ ਵਾਣੀ ਨੇ ਇਕ ਬਹੁਤ ਹੀ ਹੌਟ ਫੋਟੋਸ਼ੂਟ ਕਰਵਾਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਧੂਮ ਮਚਾ ਰਿਹਾ ਹੈ। ਫੈਨਜ਼ ਦੋਵਾਂ ਦੇ ਇਸ ਅਵਤਾਰ ਤੋਂ ਨਜ਼ਰ ਨਹੀਂ ਹਟਾ ਪਾ ਰਹੇ ਹਨ।

ਵਾਣੀ ਕਪੂਰ ਨੇ ਰਣਬੀਰ ਕਪੂਰ ਨਾਲ ਫੋਟੋਸ਼ੂਟ ਕੀਤਾ ਸ਼ੇਅਰ
ਰਣਬੀਰ ਬੇਸ਼ੱਕ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਪਰ ਵਾਣੀ ਕਪੂਰ ਇੰਸਟਾਗ੍ਰਾਮ ਪ੍ਰੇਮੀ ਹੈ। ਅਕਸਰ ਉਹ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਨਵੀਨਤਮ ਲੁੱਕ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਫਿਰ ਉਨ੍ਹਾਂ ਨੇ ਰਣਬੀਰ ਨਾਲ ਕੀਤੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋਵਾਂ ਸਿਤਾਰਿਆਂ ਦਾ ਲੁੱਕ ਅਤੇ ਡਰੈਸਿੰਗ ਕਾਫੀ ਆਕਰਸ਼ਕ ਹੈ।

ਕਾਫੀ ਹੌਟ ਲੱਗ ਰਹੇ ਹਨ ਰਣਬੀਰ ਅਤੇ ਵਾਣੀ
ਇਨ੍ਹਾਂ ਤਸਵੀਰਾਂ ‘ਚ ਰਣਬੀਰ ਸ਼ਰਟਲੈੱਸ ਨਜ਼ਰ ਆ ਰਹੇ ਹਨ। ਉਸ ਨੇ ਇੱਥੇ ਸਿਰਫ਼ ਲਾਲ ਰੰਗ ਦਾ ਕੋਟ ਅਤੇ ਪੈਂਟ ਪਹਿਨੀ ਹੋਈ ਹੈ। ਇਸ ਲੁੱਕ ‘ਚ ਉਹ ਕਾਫੀ ਖੂਬਸੂਰਤ ਲੱਗ ਰਹੇ ਹਨ। ਇਸ ਦੇ ਨਾਲ ਹੀ ਵਾਣੀ ਬਲੈਕ ਕਲਰ ਦੀ ਬਿਕਨੀ ਸਟਾਈਲ ਦੀ ਪਾਰਦਰਸ਼ੀ ਡਰੈੱਸ ‘ਚ ਨਜ਼ਰ ਆ ਰਹੀ ਹੈ।

Tags: film Shamsheeraranbir kapoorromantic photoshootVani Kapoor
Share210Tweet131Share53

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਕਿਤੇ ਸੋਮਵਾਰ, ਕਿਤੇ ਮੰਗਲਵਾਰ… ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਨਹੀਂ ਕਰ ਪਾ ਰਹੇ ਛੁੱਟੀ ਦਾ ਫੈਸਲਾ

ਅਕਤੂਬਰ 19, 2025

ਏਅਰ ਇੰਡੀਆ ਦੀ ਮਿਲਾਨ-ਦਿੱਲੀ ਉਡਾਣ ਅਚਾਨਕ ਰੱਦ, ਦੀਵਾਲੀ ਤੋਂ ਪਹਿਲਾਂ ਇਟਲੀ ਵਿੱਚ ਫਸੇ ਸੈਂਕੜੇ ਲੋਕ

ਅਕਤੂਬਰ 19, 2025

ਦਿੱਲੀ ‘ਚ ਸੰਸਦ ਮੈਂਬਰਾਂ ਦੇ ਫਲੈਟ ‘ਚ ਲੱਗੀ ਭਿ/ਆ/ਨਕ ਅੱ.ਗ, ਮ/ਚੀ ਹਫੜਾ-ਦਫੜੀ

ਅਕਤੂਬਰ 18, 2025

ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ‘ਤੇ AQI 350 ਤੋਂ ਗਿਆ ਵੱਧ

ਅਕਤੂਬਰ 18, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025
Load More

Recent News

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦੀਵਾਲੀ ਦੀ ਤਰੀਕ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਦੂਰ ਕੀਤੀ ਦੁਚਿੱਤੀ, ਇਸ ਦਿਨ ਮਨਾਇਆ ਜਾਵੇਗਾ ਤਿਉਹਾਰ

ਅਕਤੂਬਰ 19, 2025

ਹਰੀ ਭਰੀ ਦੀਵਾਲੀ 2025 : ਵੋਕਲ ਫਾਰ ਲੋਕਲ ਨਾਲ ਖੁਸ਼ੀ ਦੀ ਰੌਸ਼ਨੀ ਹਰ ਘਰ ਤੱਕ

ਅਕਤੂਬਰ 19, 2025

ਕਿਤੇ ਸੋਮਵਾਰ, ਕਿਤੇ ਮੰਗਲਵਾਰ… ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਨਹੀਂ ਕਰ ਪਾ ਰਹੇ ਛੁੱਟੀ ਦਾ ਫੈਸਲਾ

ਅਕਤੂਬਰ 19, 2025

Maruti Festive Offer ! Fronx SUV ‘ਤੇ 1.11 ਲੱਖ ਰੁਪਏ ਤੱਕ ਦੀ ਬੱਚਤ ਦਾ ਮੌਕਾ

ਅਕਤੂਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.