ਰਾਹੁਲ ਗਾਂਧੀ ਦੇ ਵੱਲੋਂ ਰਾਂਸ਼ਟਰੀ ਸਰਹੱਦ ਸੁਰੱਖਿਅਤ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ | ਉਨ੍ਹਾਂ ਲਿਖਿਆ ਕਿ ਨਾਂ ਤਾਂ ਰਾਸ਼ਟਰੀ ਸਰਹੱਦ ਸੁਰੱਖਿਅਤ ਹੈ,ਨਾ ਹੀ ਰਾਜ ਦੀ ਸਰਹੱਦ ਹੀ ਸੁਰੱਖਿਅਤ ਹੈ | ਰਾਹੁਲ ਗਾਂਧੀ ਨੇ ਇਸ ਦੇ ਨਾਲ ਹੀ ਲਿਖਿਆ ਕਿ ਵਿਵਾਦ ਤੇ ਦੰਗੇ ਸਾਡੇ ਦੇਸ਼ ਦੀ ਪਵਿੱਤਰ ਧਰਤੀ ਤੇ ਬੀਜਾਂ ਵਾਂਗ ਬੀਜੇ ਜਾ ਰਹੇ ਹਨ | ਇਸ ਦੇ ਨਤੀਜੇ ਭਿਆਨਕ ਹੋਏ ਅਤੇ ਭਿਆਨਕ ਹੀ ਹੋਣਗੇ | ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ 2 ਹੈਸ਼ਟੈਗ ਪਾਏ ਹਨ (#MizoramAssam #LAC )
ना राष्ट्रीय सीमा सुरक्षित, ना राज्य सीमा।
विवादों व दंगों को हमारे देश की पवित्र भूमि में बीज की तरह बोया जा रहा है- इसका परिणाम भयानक है और होगा।#MizoramAssam #LAC
— Rahul Gandhi (@RahulGandhi) July 31, 2021