ਆਪ ਲੀਡਰ ਰਾਘਵ ਚੱਢਾ ਨੇ ਕਾਂਗਰਸ ਦੇ ਕਾਟੋ-ਕਲੇਸ਼ ‘ਤੇ ਟਵੀਟ ਕਰਦਿਆਂ ਕਿਹਾ ਕਿ ਕਾਂਗਰਸ ਦੀ ਇਸ ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ ਹੈ ਅਤੇ ਪੰਜਾਬ ‘ਚ ਸਰਕਾਰ ਠੱਪ ਪਈ ਹੈ ਅਤੇ ਗੋਵਰਨੇਂਸ ਜ਼ੀਰੋ ਹੈ। ਅੱਗੇ ਉਹਨਾਂ ਕੀ ਕਿਹਾ ਪੜ੍ਹੋ ਟਵੀਟ…
ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ। ਪੰਜਾਬ ਦੇ ਵਿੱਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ।ਪੰਜਾਬ ਕਾਂਗਰਸ ਅੱਜ ਇੱਕ ਡੁੱਬਦਾ ਟਾਈਟੈਨਿਕ ਬਣ ਚੁੱਕੀ ਹੈ।
ਪੰਜਾਬ ਕਾਂਗਰਸ ਦੇ ਕੋਲ ਨਾ Vision ਹੈਗਾ ਤੇ ਨਾ ਹੀ Performance ਆਉਣ ਵਾਲੀਆਂ ਚੋਣਾਂ ‘ਚ ਪੰਜਾਬ ਦੀ ਅਵਾਮ ਕਾਂਗਰਸ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਤੋ ਵੀ ਬੁਰਾ ਹਸ਼ਰ ਕਰੇਗੀ।
ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ। ਪੰਜਾਬ ਦੇ ਵਿੱਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ।
INC ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ।
INC ਦੇ ਕੋਲ ਨਾ Vision ਹੈਗਾ ਤੇ ਨਾ ਹੀ Performance
ਆਉਣ ਵਾਲੀ ਚੋਣਾਂ ਚ ਪੰਜਾਬ ਦੀ ਅਵਾਮ ਕਾਂਗਰਸ ਦਾ SAD ਤੋ ਵੀ ਬੁਰਾ ਹਸ਼ਰ ਕਰੇਗੀ।— Raghav Chadha (@raghav_chadha) September 18, 2021