ਔਰਤਾਂ ਨੂੰ ਖੁਸ਼ ਰੱਖਣਾ ਕੋਈ ਆਸਾਨ ਕੰਮ ਨਹੀਂ ਹੁੰਦਾ, ਉਹ ਚਾਹੇ ਤੁਹਾਡੀ ਆਪਣੀ ਮਾਂ ਹੋਵੇ, ਭੈਣ ਹੋਵੇ ਜਾਂ ਫਿਰ ਤੁਹਾਡੀ ਪਤਨੀ। ਜੇਕਰ ਅਸੀਂ ਆਪਣੇ ਘਰ ਦੀਆਂ ਬੀਬੀਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਸਾਡਾ ਸਾਰਾ ਘਰ ਖੁਸ਼ਹਾਲ ਰਹੇਗਾ। ਘਰ ਵਿਚ ਸ਼ਾਂਤੀ ਬਣੇ ਰਹੇਗੀ ਅਤੇ ਹਰ ਕੋਈ ਇਕ ਦੂਜੇ ਨੂੰ ਪਿਆਰ ਕਰੇਗਾ। ਹਰੇਕ ਘਰ ਵਿਚ ਰਹਿ ਰਹੀ ਤੀਵੀਂ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਦੀ ਹਰ ਖੁਆਇਸ਼ ਪੂਰੀ ਕਰੇ।
ਵੱਖ ਵੱਖ ਰਿਪੋਰਟਾਂ ਅਨੁਸਾਰ ਰਿਸਰਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਕਸਰ ਲੋਕ ਉਦੋਂ ਸੈਕਸ ਕਰਦੇ ਹਨ ਜਦ ਉਹ ਉਸਦੇ ਲਈ ਤਿਆਰ ਹੀ ਨਹੀਂ ਹੁੰਦੇ।
ਕਾਨੂੰਨੀ ਤੌਰ ‘ਤੇ ਸੈਕਸ ਕਰਨ ਲਈ ਸਹਿਮਤੀ ਦੇ ਲਈ 16 ਸਾਲ ਦੀ ਉਮਰ ਜਾਂ ਵੱਧ ਹੋਣੀ ਚਾਹੀਦੀ ਹੈ।
ਪਰ 20 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਇੱਕ ਤਿਹਾਈ ਔਰਤਾਂ ਅਤੇ ਇੱਕ ਚੌਥਾਈ ਮਰਦਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ (ਪਹਿਲੀ ਵਾਰ ਸੈਕਸ) ਕਰਨ ਦਾ ਸਮਾਂ ਸਹੀ ਨਹੀਂ ਸੀ।
ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੌਪਿਕਲ ਮੈਡੀਸਿਨ ਦੇ ਰਿਸਰਚਰਜ਼ ਨੇ ਸਾਲ 2010 ਤੋਂ 2012 ਵਿਚਾਲੇ 3000 ਨੌਜਵਾਨਾਂ ਦਾ ਸਰਵੇ ਕੀਤਾ।
ਵਧੇਰੇ ਲੋਕਾਂ ਨੇ 18 ਸਾਲ ਦੀ ਉਮਰ ਤੱਕ ਸੈਕਸ ਕਰ ਲਿਆ ਸੀ, ਅੱਧਿਆਂ ਨੇ 16ਵੇਂ ਸਾਲ ਦੇ ਅੰਤ ਤੱਕ ਅਤੇ ਇੱਕ ਤਿਹਾਈ ਨੌਜਵਾਨਾਂ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਸੈਕਸ ਕਰ ਲਿਆ ਸੀ।
40 ਫੀਸਦ ਮਰਦ ਅਤੇ 26 ਫੀਸਦ ਔਰਤਾਂ ਨੂੰ ਲੱਗਦਾ ਹੈ ਕਿ ਪਹਿਲੀ ਵਾਰ ਸੈਕਸ ਕਰਨ ਦਾ ਉਨ੍ਹਾਂ ਦਾ ਸਮਾਂ ਸਹੀ ਨਹੀਂ ਸੀ।
ਹਾਲਾਂਕਿ ਹਿਲੀ ਵਾਰ ਸੈਕਸ ਕਰਨਾ ਹਰ ਇੱਕ ਦੇ ਲਈ ਵੱਡੀ ਗੱਲ ਹੁੰਦੀ ਹੈ, ਇਸ ਦੇ ਲਈ ਤੁਹਾਨੂੰ ਸੈਕਸ ਨਾਲ ਜੁੜੀਆਂ ਕਈ ਗੱਲਾਂ ਬਾਰੇ ਪਤਾ ਹੋਣਾ ਜਰੂਰੀ ਹੈ ਜਿਵੇਂ ਕਿ ਇਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ, ਸੈਕਸ ਦੇ ਅੰਗਾਂ ਬਾਰੇ, ਸੈਕਸ ਦੇ ਟਾਈਮ ਬਾਰੇ, ਲੜਕੀ ਦੀ ਸੈਕਸ ਪ੍ਰਤੀ ਜਾਣਕਾਰੀ ਬਾਰੇ ਆਦਿ. ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ
ਸੈਕਸ ਦੇ ਟਾਈਮ ਬਾਰੇ ਕਿ ਤੁਸੀ ਪਹਿਲੀ ਵਾਰ ਕਿੰਨਾਂ ਟਾਈਮ ਸੈਕਸ ਕਰ ਸਕੇ, ਸ਼ਾਇਦ ਪੋਰਨ ਫਿਲਮਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇਹਨਾਂ ਵਿੱਚ ਆਦਮੀ ਬਿਨਾਂ ਰੁਕੇ 40 ਮਿੰਟ ਤੱਕ ਸੈਕਸ ਕਰ ਲੈਂਦਾ ਹੈ ਪਰ ਇਸ ਵਿੱਚ 1% ਵੀ ਸਚਾਈ ਨਹੀਂ ਹੁੰਦੀ, ਇੱਕ ਰਿਪੋਰਟ ਮੁਤਾਬਿਕ ਆਮ ਤੌਰ ਤੇ 3-5 ਮਿੰਟ ਦੇ ਵਿੱਚ ਵਿੱਚ ਹੀ ਆਦਮੀ ਦਾ ਸਖਲਣ (ਪਤਨ) ਹੋ ਜਾਂਦਾ ਹੈ.
ਇਸ ਲਈ ਜੇਕਰ ਪਹਿਲੀ ਵਾਰ ਸੈਕਸ ਦੌਰਾਨ ਜੇਕਰ ਘੱਟ ਟਾਈਮ ਲੱਗਦਾ ਹੈ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ.