ਮਸ਼ਹੂਰ ਫੈਸ਼ਨ ਡਿਜਾਈਨਰ ਪ੍ਰਾਥਿਊਸ਼ਾ ਗਰਿਮੇਲਾ ਦੀ ਲਾਸ਼ ਬਾਥਰੂਮ ਚ ਮਿਲਣ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨਾ ਆਪਣੇ ਬੂਟਿਕ ਸਟੂਡੀਓ ਚ ਖੁਦਕੁਸ਼ੀ ਕੀਤੀ ਹੈ ।
ਇਹ 35 ਸਾਲ ਦੀ ਡਿਜ਼ਾਈਨਰ ਨੇ ਸੁਸਾਇਡ ਨੋਟ ਚ ਲਿੱਖਿਆ ਹੈ ਕਿ ਮੈਂ ਆਪਣੇ ਜੀਵਨ ਤੋਂ ਤੰਗ ਆ ਗਈ ਹੈ ਤੇ ਮੈਨੂੰ ਇਕੱਲਾਪੰਨ ਬਹੁਤ ਸਤਾਂਉਦਾ ਹੈ ਤੇ ਨਾ ਹੀ ਮੈਂਨੂ ਜੀਉਣ ਦੀ ਕੋਈ ਇੱਛਾ ਬਾਕੀ ਹੈ। ਇਹ ਜਿਕਰਯੋਗ ਹੈ ਕਿ ਉਕਤ ਮਹਿਲਾ ਬਾਲੀਵੁਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਕੱਪੜੇ ਵੀ ਡਿਜਾਇਨ ਕਰਦੀ ਸੀ ।ਹਾਲਾਕਿ ਇਹ ਖੁਦਕੁਸ਼ੀ ਨੇ ਫੈੈਸ਼ਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।