ਦਿੱਲੀ ‘ਚ ਵੱਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਸਖ਼ਤਾਈ ਵਧਾਈ ਹੈ।ਦਿੱਲੀ ‘ਚ ਇੱਕ ਹਫ਼ਤੇ ਲਈ ਸਕੂਲ ਬੰਦ ਕਰ ਦਿੱਤੇ ਹਨ ਤੇ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ।ਦੱਸਣਯੋਗ ਹੈ ਕਿ ਉਸਾਰੀ ਗਤੀਵਿਧੀਆਂ ਦੀ 14 ਤੋਂ 17 ਨਵੰਬਰ ਦਰਮਿਆਨ ਬੰਦ ਰਹਿਣਗੀਆਂ।

Copyright © 2022 Pro Punjab Tv. All Right Reserved.