ਵਿਧਾਨ ਸਭਾ ਚੋਣਾਂ ‘ਚ ਕੁਝ ਹੀ ਦਿਨ ਰਹਿ ਗਏ ਹਨ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਦੋਸ਼ਾਂ ਦਾ ਦੌਰ ਜਾਰੀ ਹੈ। ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਚੰਨੀ ਸਾਹਬ ਭਗਵੰਤ ਧੂਰੀ ਤੋਂ ਘੱਟੋ-ਘੱਟ 51,000 ਵੋਟਾਂ ਨਾਲ ਜਿੱਤ ਰਹੇ ਹਨ।
Kejriwal ji, Kam se kam 51000 jhooth to aap bol hi chuke hain.
2017 ki tarah 10 march ko aapki ye baatein bhi galat saabit ho jayengi#FakeNostradamus https://t.co/b3HjfL4LpL
— Charanjit S Channi (@CHARANJITCHANNI) February 16, 2022
ਤੁਸੀਂ ਦੋਵੇਂ ਸੀਟਾਂ ਤੋਂ ਹਾਰ ਰਹੇ ਹੋ। ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਬਿਆਨ ਦਾ ਜਵਾਬ ਦੇਣ ਵਿੱਚ ਦੇਰ ਨਹੀਂ ਲਗਾਈ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਜੀ, ਤੁਸੀਂ ਘੱਟੋ-ਘੱਟ 51000 ਝੂਚ ਬੋਲੇ ਹਨ। 2017 ਦੀ ਤਰ੍ਹਾਂ ਤੁਹਾਡੀਆਂ ਇਹ ਸਾਰੀਆਂ ਗੱਲਾਂ 10 ਮਾਰਚ ਨੂੰ ਗਲਤ ਸਾਬਤ ਹੋ ਜਾਣਗੀਆਂ।