ਸੋਮਵਾਰ, ਫਰਵਰੀ 2, 2026 02:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਦਿਹਾੜੀ ਕਰਨ ਵਾਲੇ ਕਿਸਾਨ ਨੂੰ ਮਿਲਿਆ 11.88 ਕੈਰੇਟ ਦਾ ਬੇਸ਼ਕੀਮਤੀ ਹੀਰਾ

by propunjabtv
ਮਈ 5, 2022
in ਵਿਦੇਸ਼
0

ਮੱਧ ਪ੍ਰਦੇਸ਼ ’ਚੋ ਇੱਕ ਖ਼ਬਰ ਸਾਹਮਣੇ ਆਈ ਹੈ ਜਿਹੜੀ ਕਿ ਇੱਕ ਛੋਟੇ ਕਿਸਾਨ ਨਾਲ ਜੁੜੀ ਹੋਈ ਹੈ। ਉਹ ਇਹ ਹੈ ਕਿ ਇੱਕ ਕਿਸਾਨ ਨੂੰ 50 ਤੋਂ 60 ਲੱਖ ਰੁਪਏ ਦਾ ਹੀਰਾ ਲੱਭਿਆ ਹੈ। ਦੱਸ ਦੇਈਏ ਕਿ ਹੀਰਾ ਦੀਆਂ ਖਾਨਾਂ ਲਈ ਪ੍ਰਸਿੱਧ ਪੰਨਾ ਜ਼ਿਲ੍ਹੇ ਦੀ ਇਕ ਉਥਲੀ ਖਾਨ ’ਚੋਂ ਕਿਸਾਨ ਨੂੰ 11.88 ਕੈਰੇਟ ਵਜ਼ਨ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਅਧਿਕਾਰਤ ਜਾਣਕਾਰੀ ਅਨੁਸਾਰ 50-60 ਲੱਖ ਰੁਪਏ ਦੱਸੀ ਜਾ ਰਹੀ।   

ਹੀਰੇ ਦੀ ਕੀਮਤ ਮੁਤਾਬਕ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਝਰਕੂਆ ਪਿੰਡ ਵਾਸੀ ਪ੍ਰਤਾਪ ਸਿੰਘ ਯਾਦਵ ਨੂੰ ਕਿ੍ਰਸ਼ਨਾ ਕਲਿਆਣਪੁਰ ਦੀ ਪੱਟੀ ਹੀਰਾ ਖਾਨ ’ਚ 11.88 ਕੈਰੇਟ ਦਾ ਹੀਰਾ ਮਿਲਿਆ ਹੈ।

ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਲਾ ਇਨਸਾਨ ਅੱਜ ਮਾਲਾਮਾਲ ਹੋ ਗਿਆ। ਆਰਥਿਕ ਤੰਗੀ ‘ਚੋ ਗੁਜ਼ਰ ਰਹੇ ਇਨਸਾਨ ਨੂੰ ਅੱਜ ਮਾਲਾਮਾਲ ਕਰ ਦਿਤਾ। ਹੀਰੇ ਦੀ ਅਨੁਮਾਨਤ ਬਾਜ਼ਾਰ ’ਚ ਕੀਮਤ 50 ਤੋਂ 60 ਲੱਖ ਰੁਪਏ ਦਸੀ ਜਾ ਰਹੀ ਹੈ।

Tags: Madhya Pradeshsmall farmer
Share199Tweet125Share50

Related Posts

ਆਸਟ੍ਰੇਲੀਆ ਤੋਂ ਬਾਅਦ ਹੁਣ ਇਹ ਦੇਸ਼ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਲਗਾਉਣ ਜਾ ਰਿਹਾ ਹੈ ਪਾਬੰਦੀ

ਜਨਵਰੀ 27, 2026

Viral Penguin Meme Trend: ਵਾਇਰਲ ‘ਪੈਂਗੁਇਨ ਮੀਮ’ ਟ੍ਰੈਂਡ ਵਿੱਚ ਸ਼ਾਮਲ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ

ਜਨਵਰੀ 24, 2026

ਟਰੰਪ ਦੀ ‘ਨੇੜਿਓਂ ਨਜ਼ਰ ਰੱਖਣ’ ਵਾਲੀ ਚੇਤਾਵਨੀ ‘ਤੇ ਈਰਾਨ ਦਾ ਆਇਆ ਸਖ਼ਤ ਜਵਾਬ, ਕਿਹਾ ”ਕਿਸੇ ਵੀ ਹਮਲੇ ਨੂੰ ਮੰਨਿਆ ਜਾਵੇਗਾ…”

ਜਨਵਰੀ 24, 2026

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ’ਸਰਕਾਰ-ਏ-ਖਾਲਸਾ ਪੁਰਸਕਾਰ’ ਨਾਲ ਕੀਤਾ ਗਿਆ ਸਨਮਾਨਿਤ

ਜਨਵਰੀ 22, 2026

ਟਰੰਪ ਨੇ ਗਾਜ਼ਾ ਨੂੰ ਐਲਾਨਿਆ ‘ਪੀਸ ਬੋਰਡ’: ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਦਿੱਤੀ ਗਈ ਮੁੱਖ ਭੂਮਿਕਾ

ਜਨਵਰੀ 17, 2026

ਅਮਰੀਕਾ ਨੇ 75 ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਕੀਤੀ ਫ੍ਰੀਜ਼ : ਦੇਖੋ ਪੂਰੀ ਸੂਚੀ

ਜਨਵਰੀ 15, 2026
Load More

Recent News

ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ, ਬਿਆਸ ਮੁਖੀ ਨੇ ਨਾਭਾ ਜੇਲ੍ਹ ‘ਚ ਕੀਤੀ ਮੁਲਾਕਾਤ

ਫਰਵਰੀ 2, 2026

ਕੀ ਵਧਣਗੀਆਂ ਰੇਲ ਟਿਕਟਾਂ ਦੀਆਂ ਕੀਮਤਾਂ ? ਸਰਕਾਰ ਨੇ ਬਜਟ ‘ਚ ਦਿੱਤਾ ਸੰਕੇਤ

ਫਰਵਰੀ 2, 2026

ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਏਅਰਪੋਰਟ ਦਾ ਬਦਲਿਆ ਨਾਮ, ਹਲਵਾਰਾ ਏਅਰਪੋਰਟ ਦਾ ਕੀਤਾ ਉਦਘਾਟਨ

ਫਰਵਰੀ 1, 2026

ਪੰਜਾਬ ਦੇ ਕੱਪੜੇ ਯੂਰਪ ਵਿੱਚ ਵਿਕਣਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਫਰਵਰੀ 1, 2026

ਪੰਜਾਬ ਦੀਆਂ ਉਮੀਦਾਂ ’ਤੇ ਖਰ੍ਹਾ ਨਹੀਂ ਉਤਰਿਆ ਕੇਂਦਰ ਸਰਕਾਰ ਦਾ ਬਜਟ : CM ਭਗਵੰਤ ਮਾਨ

ਫਰਵਰੀ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.