ਬੁੱਧਵਾਰ, ਮਈ 27, 2026 11:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਪਟਿਆਲਾ ‘ਚ ਕੋਰੋਨਾ ਕਹਿਰ: ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ 122 ਵਿਦਿਆਰਥੀ ਮਿਲੇ ਓਮੀਕ੍ਰੋਨ ਪਾਜ਼ੇਟਿਵ

by propunjabtv
ਮਈ 5, 2022
in ਦੇਸ਼
0

ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ।ਜਿਸ ਚੌਥੀ ਲਹਿਰ ਦੀ ਆਸ਼ੰਕਾ ਜਤਾਈ ਜਾ ਰਹੀ ਸੀ, ਉਹ ਪਟਿਆਲਾ ‘ਚ ਦਿਖਾਈ ਦੇਣ ਲੱਗੀ ਹੈ।ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਵੀਰਵਾਰ ਨੂੰ 122 ਸਟੂਡੈਂਟਸ ਕੋਰੋਨਾ ਪਾਜ਼ੇਟਿਵ ਪਾਏ ਗਏ।ਹਾਲਾਂਕਿ ਜੋ ਸਟੂਡੈਂਟ ਕੋਰੋਨਾ ਪਾਜ਼ੇਟਿਵ ਆਏ ਹਨ, ਉਨਾਂ੍ਹ ‘ਚ ਕਈ ਵੀ ਮਾਮਲਾ ਗੰਭੀਰ ਨਹੀਂ ਹੈ।

ਪਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਸਰਗਰਮ ਹੋ ਗਿਆ ਹੈ ਅਤੇ ਯੂਨੀਵਰਸਿਟੀ ‘ਚ ਸਖ਼ਤੀ ਵਧਾ ਦਿੱਤੀ ਗਈ ਹੈ।ਯੂਨੀਵਰਸਿਟੀ ਦੇ ਡਾਕਟਰਾਂ ਨੇ ਦੱਸਿਆ ਕਿ ਯੂਨੀਵਰਸਿਟੀ ‘ਚ ਕੋਰੋਨਾ ਦਾ ਪਹਿਲਾ ਮਾਮਲਾ 26 ਅਪ੍ਰੈਲ ਨੂੰ ਸਾਹਮਣੇ ਆਇਆ ਸੀ।ਇਸ ਤੋਂ ਬਾਅਦ ਯੂਨੀਵਰਸਿਟੀ ਨੇ 150 ਦੇ ਕਰੀਬ ਵਿਦਿਆਰਥੀ ਦੇ ਸੈਂਪਲ ਲਏ ਗਏ ਹਨ ਇਹ ਅੰਕੜਾ ਵੱਧ ਗਿਆ।

ਇਸ ਤੋਂ ਬਾਅਦ ਯੂਨੀਵਰਸਿਟੀ ਨੇ ਕਰੀਬ 800 ਸੈਂਪਲ ਯੂਨੀਵਰਸਿਟੀ ਦੇ ਵਿਦਿਆਰਥੀ ਇਕੱਠੇ ਕੀਤੇ ਅਤੇ ਟੈਸਟਿੰਗ ਲਈ ਭੇਜੇ।ਇਨ੍ਹਾਂ ‘ਚ 122 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ‘ਚ ਜਿਨ੍ਹਾਂ ਵਿਦਿਆਰਥੀਆਂ ਦੇ ਸੈਂਪਲ ਪਾਜ਼ੇਟਿਵ ਆਏ ਹਨ, ਉਨਾਂ੍ਹ ‘ਚ ਓਮੀਕ੍ਰੋਨ ਦੇ ਦੋ ਵੇਰੀਐਂਟ ਬੀਏ-2 ਅਤੇ ਬੀਏ-3 ਪਾਇਆ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਵਿਦਿਆਰਥੀਆਂ ਦੇ ਸੈਂਪਲ ਕੋਰੋਨਾ ਪਾਜ਼ੇਟਿਵ ਹੈ।ਪਰ ਇਨ੍ਹਾਂ ‘ਚ ਲੱਛਣ ਮਾਈਨਰ ਹਨ।ਬਹੁਤ ਘੱਟ ਸਟੂਡੈਂਟ ਅਜਿਹੇ ਹੈ, ਜਿਨ੍ਹਾਂ ਨੂੰ ਦੋ ਦਿਨ ਬੁਖਾਰ ਦੇ ਨਾਲ ਸਰੀਰ ‘ਚ ਦਰਦ ਰਹਿੰਦਾ।ਬਾਕੀ ਸਟੂਡੈਂਟਸ ਨੂੰ ਕੁਝ ਖਾਸ ਫੀਲ ਨਹੀਂ ਹੋਇਆ।

Tags: Corona casespatiala
Share199Tweet125Share50

Related Posts

ਹਿਮਾਚਲ ਦੇ ਕਸੌਲੀ ‘ਚ ਲੱਗੀ ਜੰਗਲ ਅੱਗ, ਪਹੁੰਚੀ ਸੀਆਰਆਈ ਅਤੇ ਕਸੌਲੀ ਕਲੱਬ ਤੱਕ, ਫੌਜ ਨੇ ਹੈਲੀਕਾਪਟਰਾਂ ਨਾਲ ਚਾਰਜ ਸੰਭਾਲਿਆ

ਮਈ 27, 2026

ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ: ਘਰੇਲੂ ਉਡਾਣਾਂ ਵਿੱਚ 22% ਤੱਕ ਦੀ ਕਟੌਤੀ

ਮਈ 27, 2026

‘ਘੁਸਪੈਠ ਇੱਕ ਵੱਡੀ ਚੁਣੌਤੀ’: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੈਰ-ਕੁਦਰਤੀ ਜਨਸੰਖਿਆ ਤਬਦੀਲੀਆਂ ਦੀ ਜਾਂਚ ਲਈ ਪੈਨਲ ਬਣਾਉਣ ਦਾ ਕੀਤਾ ਐਲਾਨ

ਮਈ 27, 2026

ਨੀਟ ਤੋਂ ਬਾਅਦ ਹੁਣ ਸੀਬੀਐਸਈ ਮੁਲਾਂਕਣ ਵਿੱਚ ਗੜਬੜੀ, ਪ੍ਰਧਾਨ ਮੰਤਰੀ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ – ਅਰਵਿੰਦ ਕੇਜਰੀਵਾਲ

ਮਈ 26, 2026

ਆਰਕੈਸਟਰਾ, ਸਪਾ ਤੇ ਡਾਂਸ ਬਾਰਾਂ ‘ਚ ਬੱਚਿਆਂ ਦੇ ਕੰਮ ਕਰਨ ‘ਤੇ ਪਾਬੰਦੀ ਸੰਬੰਧੀ ਪਟੀਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ

ਮਈ 25, 2026

ਬਾਥਰੂਮ ਵਿੱਚੋਂ ਮਿਲੀ ਤਿੰਨ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼; ਪਤੀ ਤੇ ਉਸਦੀ ਪ੍ਰੇਮਿਕਾ ‘ਤੇ ਕਤਲ ਦਾ ਸ਼ੱਕ

ਮਈ 25, 2026
Load More

Recent News

Weather Update: ਗਰਮੀ ਦੇ ਕਹਿਰ ਤੋਂ ਮਿਲੇਗੀ ਰਾਹਤ, ਤੇਜ਼ ਹਵਾ, ਭਾਰੀ ਮੀਂਹ ਤੇ ਗਰਜ, 15 ਤੋਂ ਵੱਧ ਰਾਜਾਂ ‘ਚ ਮੌਸਮ ਵਿਭਾਗ ਦਾ ਅਲਰਟ ਜਾਰੀ

ਮਈ 27, 2026

ਹਿਮਾਚਲ ਦੇ ਕਸੌਲੀ ‘ਚ ਲੱਗੀ ਜੰਗਲ ਅੱਗ, ਪਹੁੰਚੀ ਸੀਆਰਆਈ ਅਤੇ ਕਸੌਲੀ ਕਲੱਬ ਤੱਕ, ਫੌਜ ਨੇ ਹੈਲੀਕਾਪਟਰਾਂ ਨਾਲ ਚਾਰਜ ਸੰਭਾਲਿਆ

ਮਈ 27, 2026

ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ: ਘਰੇਲੂ ਉਡਾਣਾਂ ਵਿੱਚ 22% ਤੱਕ ਦੀ ਕਟੌਤੀ

ਮਈ 27, 2026

‘ਘੁਸਪੈਠ ਇੱਕ ਵੱਡੀ ਚੁਣੌਤੀ’: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੈਰ-ਕੁਦਰਤੀ ਜਨਸੰਖਿਆ ਤਬਦੀਲੀਆਂ ਦੀ ਜਾਂਚ ਲਈ ਪੈਨਲ ਬਣਾਉਣ ਦਾ ਕੀਤਾ ਐਲਾਨ

ਮਈ 27, 2026

ਮਹੀਨਿਆਂ ਬਾਅਦ ਈਰਾਨੀ ਜੇਲ੍ਹ ਤੋਂ ਰਿਹਾਅ ਹੋਏ 10 ਭਾਰਤੀ ਮਲਾਹ

ਮਈ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.