ਐਤਵਾਰ, ਜੂਨ 28, 2026 02:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

11,441 ਹੀਰਿਆਂ ਤੇ 18 ਕੈਰੇਟ ਵਾਈਟ ਗੋਲਡ ਨਾਲ ਸ਼ਿੰਗਾਰਿਆ ਦੁਨੀਆ ਦਾ ਸਭ ਤੋਂ ਮਹਿੰਗਾ ਗਿਟਾਰ, ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ

Most Valuable Guitar: ਤੁਸੀਂ ਬਹੁਤ ਸਾਰੇ ਗਿਟਾਰ ਦੇਖੇ ਹੋਣਗੇ। ਪਰ, 'Eden of Coronet' ਖਾਸ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਗਿਟਾਰ ਹੈ। ਇਹ ਆਪਣੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿੱਚ ਆ ਗਿਆ ਸੀ।

by ਮਨਵੀਰ ਰੰਧਾਵਾ
ਮਾਰਚ 24, 2023
in ਅਜ਼ਬ-ਗਜ਼ਬ
0

World’s Most Expensive Guitar: ਤਸਵੀਰਾਂ ‘ਚ ਤੁਸੀਂ ਜੋ ਗਿਟਾਰ ਦੇਖ ਰਹੇ ਹੋ, ਉਹ ਆਮ ਨਹੀਂ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਗਿਟਾਰ ਹੈ। ਇਸ ਨੂੰ ‘Eden of Coronet’ ਕਿਹਾ ਜਾਂਦਾ ਹੈ।

ਦੱਸ ਦਈਏ ਕਿ ਇਸ ਗਿਟਾਰ ਵਿੱਚ 11,441 ਹੀਰੇ ਹਨ। ਇਹ 18 ਕੈਰੇਟ ਵ੍ਹਾਈਟ ਗੋਲਡ ਦਾ ਬਣਿਆ ਹੈ। ਇਸ ਦੀ ਕੀਮਤ ਕਰੀਬ 16 ਕਰੋੜ 45 ਲੱਖ ਰੁਪਏ ਹੈ। ਹਾਂਗਕਾਂਗ ਦੇ ਆਰੋਨ ਸ਼ੁਮ ਨੇ ਇਸ ਨੂੰ ਬਣਾਉਣ ਜਾ ਰਹੇ ਹਨ। ਇਸ ਦੇ ਬਣਾਉਣ ਦੀ ਵੀ ਆਪਣੀ ਹੀ ਕਹਾਣੀ ਹੈ। ਇਹ 700 ਦਿਨਾਂ ਵਿੱਚ ਪੂਰਾ ਹੋਇਆ।

ਗਿਬਸਨ ਨੇ ਇਸ ਗਿਟਾਰ ਨੂੰ ਬਣਾਉਣ ਲਈ ਗਹਿਣਿਆਂ ਦੇ ਡਿਜ਼ਾਈਨਰ ਆਰੋਨ ਸ਼ੁਮ ਅਤੇ ਸੰਗੀਤਕਾਰ ਮਾਰਕ ਲੁਈਸ ਨਾਲ ਮਿਲ ਕੇ ਕੰਮ ਕੀਤਾ। ਇਹ ਇੱਕ ਅਨੁਕੂਲਿਤ ਗਿਬਸਨ ਐਸਜੀ ਗਿਟਾਰ ਹੈ। ਗਿਬਸਨ ਲੇਸ ਪਾਲ ਐਸਜੀ ਨੇ 1961 ਵਿੱਚ ਗਿਟਾਰ ਦਾ ਇਲੈਕਟ੍ਰਿਕ ਮਾਡਲ ਪੇਸ਼ ਕੀਤਾ, ਇਸ ਨੂੰ ਗਿਬਸਨ ਐਸਜੀ ਕਿਹਾ ਜਾਂਦਾ ਹੈ।

ਐਡਨ ਆਫ ਕੋਰੋਨੇਟ ਨੂੰ ਬਣਾਉਣ ਲਈ ਹੀਰੇ ਹਾਂਗਕਾਂਗ ਦੀ ਫਰਮ ਚਾਵ ਤਾਈ ਫੂਕ ਨੇ ਪ੍ਰਦਾਨ ਕਰਵਾਏ ਸੀ। ਇਸ ਗਿਟਾਰ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ ਸ਼ੋਅਪੀਸ ਨਹੀਂ ਹੈ। ਇਹ ਵਜਾਇਆ ਵੀ ਜਾ ਸਕਦਾ ਹੈ। ਇਸਦੀ ਸ਼ੁਰੂਆਤ ਹਾਂਗਕਾਂਗ ਦੀ ਅਰੋਮ ਸ਼ੁਮ ਜਵੈਲਰੀ ਨੇ ਆਪਣੇ ਬ੍ਰਾਂਡ ਕੋਰੋਨੇਟ ਲਈ ਕੀਤੀ ਸੀ।

ਅਬੂਧਾਮੀ ਦੇ ਮਰੀਨਾ ਮਾਲ ਵਿਖੇ ਕੀਤਾ ਗਿਆ ਪੇਸ਼

ਇਸ ਅਨਮੋਲ ਗਿਟਾਰ ਨੂੰ ਸਭ ਤੋਂ ਪਹਿਲਾਂ ਆਬੂ ਧਾਬੀ ਦੇ ਮਰੀਨਾ ਮਾਲ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਸਾਲ 2015 ਸੀ। ਫਿਰ ਬੇਸਲਵਰਲਡ ਵਾਚ ਤੇ ਜਿਊਲਰੀ ਸ਼ੋਅ ਹੋਇਆ। ਬਾਅਦ ਵਿੱਚ ਇਸਨੂੰ ਚੀਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਹ ਅਕਤੂਬਰ 2019 ਵਿੱਚ ਅਬੂ ਧਾਬੀ ਵਾਪਸ ਪਰਤਿਆ। ਇਹ ਬੇਸਲਵਰਲਡ ਵਿਖੇ ਦੁਬਾਰਾ ਪ੍ਰਦਰਸ਼ਿਤ ਕੀਤਾ ਗਿਆ ਸੀ।

ਗਿਟਾਰ ਦੀ ਬਾਡੀ ਵ੍ਹਾਈਟ ਗੋਲਡ ਨਾਲ ਢੱਕੀ ਹੋਈ ਹੈ। ਇਸ ‘ਚ ਫੁੱਲ ਦੀ ਸ਼ਕਲ ਵਿੱਚ ਹੀਰੇ ਜੜੇ ਹੋਏ ਹਨ। ਇਨ੍ਹਾਂ ਹੀਰਿਆਂ ਦੀ ਗਿਣਤੀ 11,441 ਹੈ। ਇਹ ਸਾਰੇ 401.15 ਕੈਰੇਟ ਦੇ ਹਨ। ਇਸ ਨੂੰ ਬਣਾਉਣ ਲਈ 1.6 ਕਿਲੋ ਸੋਨਾ ਵਰਤਿਆ ਗਿਆ। ਗਿਟਾਰ ਨੂੰ ਬਣਾਉਣ ਵਿੱਚ 700 ਦਿਨ ਲੱਗੇ। ਇਸ ਵਿੱਚ 68 ਕਾਰੀਗਰ ਲੱਗੇ ਸੀ। ਗਿਟਾਰ ਦੇ ਟੋਨ ਕੰਟਰੋਲ ਹੀਰਿਆਂ ਦੀ ਇੱਕ ਪਰਤ ਦੇ ਹੇਠਾਂ ਲੁਕੇ ਹੋਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 18 Carat White GoldAjab GajabdiamondsEden Of CoronetGuitarMost Valuable Guitarpro punjab tvpunjabi newsTrending newsWired NewsWorld's Most Expensive Guitar
Share273Tweet171Share68

Related Posts

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026
Load More

Recent News

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ‘ਆਪ’ ਦੇ ਸਾਰੇ ਮੰਤਰੀ ਅਤੇ ਵਿਧਾਇਕ, CM ਮਾਨ ਨੇ ਕਿਹਾ….

ਜੂਨ 28, 2026

ਵਿਜੀਲੈਂਸ ਵੱਲੋਂ ਆਰਟੀਓ ਦਫ਼ਤਰ ‘ਤੇ ਛਾਪਾ, ਰਿਕਾਰਡਾਂ ਦੀ ਜਾਂਚ

ਜੂਨ 27, 2026

ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ ਨੂੰ ਕੀਤਾ ਫ੍ਰੀਜ਼, ਲਗਭਗ 540 ਕਰੋੜ ਰੁਪਏ ਦੀ ਧੋਖਾਧੜੀ ਦਾ ਲਗਾਇਆ ਪਤਾ

ਜੂਨ 27, 2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਤੋਂ ਗੁਜਰਾਤ ਲਈ ਭਾਰਤ ਟੈਕਸੀ ਕੀਤੀ ਲਾਂਚ

ਜੂਨ 27, 2026

ਟੋਲ ਟੈਕਸ ‘ਤੇ ਵੱਡਾ ਫੈਸਲਾ: ਨਵੇਂ ਹਾਈਵੇਅ ‘ਤੇ ਪਹਿਲੇ 60 ਕਿਲੋਮੀਟਰ ਲਈ ਨਹੀਂ ਦੇਣੀ ਪਵੇਗੀ ਕੋਈ ਫੀਸ

ਜੂਨ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.