ਸੋਮਵਾਰ, ਜੁਲਾਈ 7, 2025 04:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

2 ਮਹੀਨੇ ਦੇ ਬੇਟੇ ਨੇ ਦਿੱਤੀ ਸ਼ਹੀਦ ਪਿਤਾ ਦੀ ਚਿਤਾ ਨੂੰ ਅਗਨੀ , ਵਿਧਵਾ ਪਤਨੀ ਬੋਲੀ ”ਨਹੀਂ ਕੀਤਾ ਜਾਣਾ ਚਾਹੀਦਾ ਨਕਸਲੀਆਂ ਨੂੰ ਮਾਫ”

ਦਾਂਤੇਵਾੜਾ ਦਾ ਰਹਿਣ ਵਾਲਾ ਸੁਦਰਸ਼ਨ ਵੇਟੀ 6 ਜਨਵਰੀ ਨੂੰ ਬੀਜਾਪੁਰ ਵਿੱਚ ਹੋਏ ਆਈਈਡੀ ਧਮਾਕੇ ਵਿੱਚ ਸ਼ਹੀਦ ਹੋ ਗਿਆ ਸੀ। ਅੰਤਿਮ ਸੰਸਕਾਰ ਦੇ ਸਮੇਂ ਸੁਦਰਸ਼ਨ ਦੇ ਮਹਿਜ਼ ਦੋ ਮਹੀਨੇ ਦੇ ਬੇਟੇ ਅਯਾਨ ਨੂੰ ਅੰਤਿਮ ਸੰਸਕਾਰ 'ਤੇ ਲਿਆਂਦਾ ਗਿਆ।

by Gurjeet Kaur
ਜਨਵਰੀ 8, 2025
in ਦੇਸ਼
0

ਦੱਸ ਦੇਈਏ ਕਿ ਦਾਂਤੇਵਾੜਾ ਦਾ ਰਹਿਣ ਵਾਲਾ ਸੁਦਰਸ਼ਨ ਵੇਟੀ 6 ਜਨਵਰੀ ਨੂੰ ਬੀਜਾਪੁਰ ਵਿੱਚ ਹੋਏ ਆਈਈਡੀ ਧਮਾਕੇ ਵਿੱਚ ਸ਼ਹੀਦ ਹੋ ਗਿਆ ਸੀ। ਅੰਤਿਮ ਸੰਸਕਾਰ ਦੇ ਸਮੇਂ ਸੁਦਰਸ਼ਨ ਦੇ ਮਹਿਜ਼ ਦੋ ਮਹੀਨੇ ਦੇ ਬੇਟੇ ਅਯਾਨ ਨੂੰ ਅੰਤਿਮ ਸੰਸਕਾਰ ‘ਤੇ ਲਿਆਂਦਾ ਗਿਆ। ਪੁੱਤਰ ਨੇ ਆਪਣੇ ਪਿਤਾ ਨੂੰ ਆਖਰੀ ਅਲਵਿਦਾ ਕਹਿ ਦਿੱਤਾ… ਉਹ ਆਪਣੇ ਪਿਤਾ ਦੀ ਗੋਦ ਵਿੱਚ ਵੀ ਠੀਕ ਤਰ੍ਹਾਂ ਨਾਲ ਨਹੀਂ ਖੇਡ ਸਕਿਆ, ਕਿ ਉਸਨੂੰ ਇਹ ਦਿਨ ਦੇਖਣਾ ਪਿਆ।

ਇਹ 2 ਮਹੀਨੇ ਦਾ ਬੱਚਾ ਭੀੜ ‘ਚ ਘਬਰਾ ਗਿਆ। ਬੱਚੇ ਨੂੰ ਪਿਤਾ ਦੇ ਅੰਤਿਮ ਸੰਸਕਾਰ ‘ਤੇ ਦੇਖ ਕੇ ਸਾਰੀ ਭੀੜ ਰੋ ਪਈ। ਜਦੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਵੀ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਦੇਖੀ ਤਾਂ ਉਹ ਆਪਣੇ ਆਪ ਨੂੰ ਇਹ ਲਿਖਣ ਤੋਂ ਰੋਕ ਨਹੀਂ ਸਕੇ ਕਿ ਨਕਸਲੀ ਕੰਨ ਖੋਲ੍ਹ ਕੇ ਸੁਣ ਲੈਣ, ਸਾਡੇ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।

Sudarshan Vetti was one of the eight soldiers killed in action in the Maoist terror attack near Kutru in Bijapur district yesterday. 24-year-old Sudarshan had joined Chhattisgarh’s DRG force three years ago. He got married recently and has a two-month-old child. Today when his… pic.twitter.com/Fhwn9jWC8i

— Aditya Raj Kaul (@AdityaRajKaul) January 7, 2025


 

ਸ਼ਹੀਦ ਦੀ ਪਤਨੀ ਦਾ ਸਰਾਪ
ਪੂਰੇ ਇਲਾਕੇ ਦੇ ਲੋਕ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕਰਨ ਪਹੁੰਚੇ। ਸ਼ਹੀਦ ਸੁਦਰਸ਼ਨ ਵੇਟੀ ਦੀ ਪਤਨੀ ਪ੍ਰਮਿਲਾ ਟਿੱਲਮ ਵੀ ਭੀੜ ਦੇ ਪਿੱਛੇ-ਪਿੱਛੇ ਤੁਰੀ ਜਾ ਰਹੀ ਸੀ, ਰੋਂਦੀ-ਰੋਂਦੀ। 2 ਮਹੀਨਿਆਂ ਦੀ ਅਯਾਨ ਗੋਦੀ ‘ਚ ਰੋ ਰਿਹਾ ਸੀ। ਹੁਣ ਇਹ ਬੱਚਾ ਕਦੇ ਵੀ ਆਪਣੇ ਪਿਤਾ ਦੀ ਗੋਦ ਵਿੱਚ ਨਹੀਂ ਖੇਡ ਸਕੇਗਾ, ਕਿਉਂਕਿ ਨਕਸਲੀਆਂ ਨੇ ਕਾਇਰਾਨਾ ਹਮਲੇ ਵਿੱਚ ਉਸਦੇ ਪਿਤਾ ਨੂੰ ਖੋਹ ਲਿਆ।

Tags: Bijapurattacklatestnews punjabinews propunjabtv propunjabnewslatestupdatePunjabiNews
Share387Tweet242Share97

Related Posts

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਅਮਰਨਾਥ ਯਾਤਰਾ ਦੇ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

ਜੁਲਾਈ 4, 2025

ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ? ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤਾ ਜਵਾਬ

ਜੁਲਾਈ 2, 2025

‘I LOVE YOU’ ਕਹਿਣਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ, ਜਿਨਸੀ ਸੋਸ਼ਣ ਦੀ ਕੋਸ਼ਿਸ਼ ਨਹੀਂ- ਬੰਬੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ

ਜੁਲਾਈ 1, 2025

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025
Load More

Recent News

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025

ਬਿਕਰਮ ਮਜੀਠੀਆ ਮਾਮਲੇ ਚ ਹਾਈਕੋਰਟ ਦਾ ਵੱਡਾ ਫ਼ੈਸਲਾ!

ਜੁਲਾਈ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.