ਪੰਜਾਬ ‘ਚ ਕੋਰੋਨਾ ਦੇ ਬੀਤੇ 24 ਘੰਟਿਆ ਅੰਦਰ 2 ਹਜ਼ਾਰ 206 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਦਿਨ ਅੰਦਰ 91 ਮਰੀਜ਼ਾ ਦੀ ਕੋਰੋਨਾ ਕਰਕੇ ਮੌਤ ਹੋਈ ਹੈ | ਇਸ ਦੇ ਨਾਲ ਹੀ 4,512 ਮਰੀਜ਼ਾ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ |ਸੂਬੇ ਅੰਦਰ ਕੁੱਲ 28 ਹਜ਼ਾਰ 673 ਇਸ ਸਮੇਂ ਐਕਟਿਵ ਮਰੀਜ਼ ਹਨ|
ਪੰਜਾਬ ਦੇ ਵਿੱਚ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਕੇਸਾ ਦੇ ਵਿੱਚ ਗਿਰਵਾਟ ਆਈ ਹੈ ਪਰ ਜੇ ਮੌਤਾਂ ਦੇ ਅੰਕੜੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੋਈ ਰਾਹਤ ਨਹੀਂ ਹੈ | ਵੈਕਸੀਨ ਦੇ ਆਉਣ ਕਰਕੇ ਸਿਹਤਯਾਬ ਮਰੀਜ਼ਾ ਦੀ ਗਿਣਤੀ ਵੱਧ ਰਹੀ ਹੈ |