ਮੰਗਲਵਾਰ, ਸਤੰਬਰ 30, 2025 03:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਲਗਭਗ 3 ਮਹੀਨਿਆਂ ਬਾਅਦ ਇਨਾਂ ਸ਼ਰਤਾਂ ‘ਤੇ ਮੁੜ ਖੁਲ੍ਹਿਆ ਵਿਰਾਸਤ-ਏ-ਖਾਲਸਾ

by propunjabtv
ਜੂਨ 18, 2021
in ਦੇਸ਼
0

ਕੋਰੋਨਾ ਮਹਾਮਾਰੀ ਦੌਰਾਨ ਮੁੜ ਤੋਂ  3 ਮਹੀਨੇ ਬਾਅਦ ਕਈ ਧਾਰਮਿਕ ਸਥਾਨ ਖੋਲ ਦਿੱਤੇ ਗਏ ਹਨ, ਕੋਰੋਨਾ ਵਾਈਰਸ ਦੀ ਦੂਜੀ ਲਹਿਰ ਦੌਰਾਨ ਸਿੱਖ ਸੰਗਤਾ ਲਈ ਵਿਰਾਸਤ-ਏ- ਖਾਲਸਾ ਬੰਦ ਕਰ ਦਿੱਤਾ ਗਿਆ ਸੀ | ਇਹ ਸਿੱਖ ਸੰਗਤਾਂ ਲਈ ਇੱਕ ਚੰਗੀ ਖਬਰ ਹੈ, ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਸੁਧਰਣ ਕਰਕੇ ਲਗਭਗ ਤਿੰਨ ਮਹੀਨਿਆਂ ਤੋਂ ਬੰਦ ਕੀਤਾ ਵਿਰਾਸਤ-ਏ-ਖਾਲਸਾ ਨੂੰ ਅੱਜ ਤੋਂ ਮੁੜ ਸੰਗਤਾਂ ਲਈ ਖੋਲ੍ਹਿਆ ਗਿਆ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਭੂਪੀਦਰ ਸਿੰਘ ਚਾਨਾ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਅਜਾਇਬ ਘਰ ਸ਼ੁਕਰਵਾਰ 18 ਜੂਨ ਤੋਂ ਸੰਗਤਾਂ ਲਈ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਰਾਸਤ-ਏ-ਖਾਲਸਾ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ 25 ਮਾਰਚ 2021 ਨੂੰ ਸੰਗਤ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ 25 ਜੂਨ ਤੱਕ 50 ਫੀਸਦੀ ਸਮਰੱਥਾ ਨਾਲ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਗਏ ਹਨ। ਬੀਤੇ ਦਿਨ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 688 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ ਮੌਤਾਂ ਦੀ ਗਿਣਤੀ ਵੀ ਕਾਫੀ ਘੱਟ ਰਹੀ। ਸੂਬੇ ਵਿੱਚ 46 ਮਰੀਜ਼ਾਂ ਨੇ ਇਸ ਮਹਾਮਾਰੀ ਕਰਕੇ ਦਮ ਤੋੜਿਆ।

Tags: 3 monthaftercoronareopenvirasat e khalsa
Share204Tweet127Share51

Related Posts

ਦਿੱਲੀ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਗੈਂ*ਗ*ਸ*ਟ*ਰ ਰੂਬਲ ਸਰਦਾਰ ਨੂੰ ਕੀਤਾ ਗ੍ਰਿਫ਼ਤਾਰ

ਸਤੰਬਰ 27, 2025

ਸੋਨਮ ਵਾਂਗਚੁਕ ਦੀ ਹੋਈ ਗ੍ਰਿਫਤਾਰੀ, ਲੇਹ ਹਿੰ/ਸਾ ਤੋਂ ਬਾਅਦ NSA ਤਹਿਤ ਹੋਈ ਕਾਰਵਾਈ

ਸਤੰਬਰ 26, 2025

ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪ.ਟਾ.ਕਿਆਂ ਦੇ ਨਿਰਮਾਣ ਦੀ ਦਿੱਤੀ ਇਜਾਜ਼ਤ

ਸਤੰਬਰ 26, 2025

Donald Trump ਦੇ ਦਵਾਈਆਂ ‘ਤੇ 100 % ਟੈਰਿਫ ਦਾ ਭਾਰਤ ‘ਤੇ ਜਾਣੋ ਕਿੰਨਾ ਪਵੇਗਾ ਅਸਰ

ਸਤੰਬਰ 26, 2025

PM ਮੋਦੀ ਤੇ ਪੁਤਿਨ ਦੀ ਯੂਕਰੇਨ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਕੀਤੀ ਚਰਚਾ, ਟਰੰਪ ਦੇ ਟੈਰਿਫ ਦਾ ਵੀ ਚੁੱਕਿਆ ਮੁੱਦਾ

ਸਤੰਬਰ 26, 2025

ਟਰੰਪ ਦੇ ਟੈਰਿਫਾਂ ਦਾ ਭਾਰਤੀ ਫਾਰਮਾ ਕੰਪਨੀਆਂ ‘ਤੇ ਅਸਰ,ਇਨ੍ਹਾਂ ਬ੍ਰਾਂਡਾਂ ਦੇ ਡਿੱਗੇ ਸ਼ੇਅਰ

ਸਤੰਬਰ 26, 2025
Load More

Recent News

NPS ਦੇ ਨਵੇਂ ਨਿਯਮ: 1 ਅਕਤੂਬਰ ਤੋਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਵਿੱਚ ਹੋਣਗੇ ਕਈ ਵੱਡੇ ਬਦਲਾਅ

ਸਤੰਬਰ 29, 2025

ਅਦਾਕਾਰ ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਰਾਹਤ ਸਮੱਗਰੀ

ਸਤੰਬਰ 29, 2025

ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਦਾਕਾਰਾ ਦੀ ਇਹ ਪਟੀਸ਼ਨ ਕੀਤੀ ਰੱਦ

ਸਤੰਬਰ 29, 2025

iPhone 17 ਸੀਰੀਜ਼ ਤੋਂ ਬਾਅਦ ਨਵੀਂ MacBook ਲਾਈਨਅੱਪ ਲਾਂਚ ਕਰ ਸਕਦੀ ਹੈ Apple

ਸਤੰਬਰ 29, 2025

ਚੰਡੀਗੜ੍ਹ ਯੂਨੀਵਰਸਿਟੀ ਨੇ ਜਾਪਾਨ ਦੀ ਚੁਬੂ ਯੂਨੀਵਰਸਿਟੀ ਨਾਲ ਸਾਂਝੀ ਖੋਜ

ਸਤੰਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.