ਮੰਨਿਆਂ ਜਾਂਦਾ ਹੈ ਕਿ ਬਾਲੀਵੁਡ ਚ ਹੀਰੋ ਦੀ ਹੀ ਤੂਤੀ ਬੋਲਦੀ ਹੈ ਪਰ ਹੁਣ ਸਮਾਂ ਬਦਲ ਚੁੱਕਾ ਹੈ,ਜਿਥੇ ਹੀਰੋ ਆਪਣੇ ਸਿਕਸ ਪੈਕ,ਡਾਂਸ ਅਤੇ ਐਕਟਿੰਗ ਕਰਕੇ ਜਾਂਣੇ ਜਾਂਦੇ ਹਨ ,ਉਥੇ ਹੀ ਹੁਣ ਬਾਲੀਵੁਡ ਦੀਆਂ ਅਦਾਕਾਰਾਂ ਵੀ ਪਿਛੇ ਨਹੀ ਹਨ । ਪਿਛਲੇ ਹਫਤੇ ਦੀ ਰਿਪੋਰਟ ਮੁਤਾਬਕ ਟਾਪ 10 ਹੀਰੋਇਨ ਨੇ ਆਪਣੀ ਫਿੱਟ ਫਿੱਗਰ ਤੇ ਗਲੈਮਰੱਸ ਲੁੱਕ ਨਾਲ ਦਰਸ਼ਕਾਂ ਦਾ ਦਿੱਲਾਂ ਤੇ ਰਾਜ ਕਰ ਰਹੀਆਂ ਹਨ । ਇਹ ਦਸ ਅਦਾਕਾਰਾਂ ਦੇ ਵੇਰਵੇ ਹੇਠ ਲਿਖੇ ਹਨ
ਨੂਰਾ ਫਤੇਹੀ

ਅਕਸਰ ਆਪਣੇ ਆਕਰਸ਼ਣ ਸਰੀਰ ਤੇ ਲਾਜਵਾਬ ਡਾਂਸ ਮੂਵ ਨਾਲ ਮਸ਼ਹੂਰ ਨੂਰਾ ਫਤੇਹੀ ਨੇ ਲੋਕਾਂ ਦੇ ਦਿੱਲਾਂ ਤੇ ਅਹਿਮ ਸਥਾਨ ਬਣਾਇਆ ਹੈ । ਇਸ ਐਕਸਟਰੱਸ ਦੀ ਏਅਰਪੋਰਟ ਲੁੱਕ ਹੋਵੇ,ਕਿਸੇ ਸ਼ੋਅ ਚ ਜਾਣਾ ਜਾਂ ਕਿਸੇ ਮੂਵੀ ਚ ਆਈਟਮ ਸੌਂਗ ਹੋਵੇ ,ਆਪਣੀ ਫਿੱਗ ਫਿੱਗਰ ਦੇ ਉਹ ਜਲਵੇ ਬਿਖੇਰਦੀ ਹੀ ਰਹਿੰਦੀ ਹੈ ।
ਮਲਾਇਕਾ ਅਰੋੜਾ

ਮੁੰਨੀ ਬਦਨਾਮ ਤੋਂ ਮਸ਼ਹੂਰ ਇਕ ਹੋਰ ਫਿੱਟ ਫਿੱਗਰ ਵਾਲੀ ਅਭਿਨੇਤਰੀ ਜਾਂ ਆਈਟਮ ਗਰਲ ਮਲਾਇਕਾ ਅਰੋੜਾ ਵੀ ਆਪਣੀ ਘੈਂਟ ਆਕਸ਼ਰਣ ਵਾਲੀ ਲੁੱਕ ਕਾਰਨ ਚਰਚਾ ਚ ਰਹਿੰਦੀ ਹੈ । ਜਿੰਮ ਜਾਣ ਵਕਤ ਉਸ ਦੇ ਚਾਹੁਣ ਵਾਲੇ ਆਲੇ-ਦੁਆਲੇ ਰਹਿੰਦੇ ਹਨ ।
ਜਾਨਵੀ ਕਪੂਰ

ਮਰਹੂਮ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਅੱਜ ਦੇ ਸਮੇਂ ○ਚ ਸ਼ੋਸਲ ਮੀਡੀਆ ਤੇ ਸਰਚ ਕਰਨ ਅਦਾਕਾਰਾ ਚ ਟਾਪ ਤੇ ਸ਼ਾਮਲ ਹੈ । ਉਸ ਨੂੰ ਨਵੀ ਪੀੜੀ ਫਾਲੋੋਅ ਕਰਦੀ ਹੈ। ਸ਼ੋਸਲ ਮੀਡੀਆ ਦੇ ਜ਼ਰੀਏ ਵੀ ਭਾਂਵੇ ਉਹ ਫੇਸਬੁਕ,ਇੰਨਸਟਾਗਗ੍ਰਾਮ ਹੋਵੇ ਜਾਨਵੀ ਨੇ ਸਿਰੇ ਦਾ ਕਹਿਰ ਮਚਾ ਰੱਖਿਆ ਹੈ ।
ਆਲੀਆ ਭੱਟ

ਫਿਲਮ ਨਿਰਮਾਤਾ ਤੇ ਡਾਇਰੈਕਟਰ ਮਹੇਸ਼ ਭੱਟ ਦੀ ਕੁੜੀ ਆਲੀਆ ਭੱਟ ਨੇ ਕੁਝ ਕੁ ਸਮੇਂ ਚ ਹੀ ਇੰਡੱਸਟਰੀ ਚ ਆਪਣੀ ਜਗਾ ਸਥਾਪਿਤ ਕਰ ਲਈ ਹੈ । ਆਲੀਆ ਹਮੇਸ਼ਾ ਹੀ ਸਲਿੱਮ-ਟਰਿੱਮ ਫਿੱਗਰ ਨੂੰ ਪਹਿਲ ਦਿੰਦੀ ਹੈ। ਇਸ ਅਦਾਕਾਰਾ ਨੇ ਕਦੇ ਵੀ ਕਿਸੇ ਫਿਲਮ ਲਈ ਆਪਣਾ ਭਾਰ ਨਹੀ ਵਧਾਇਆ
ਸ਼ਿਲਪਾ ਸ਼ੈਟੀ

ਚੰਗੀ ਤੇ ਵਧੀਆਂ ਖਾਣ ਪੀਣ ਨੂੰ ਤਰਜੀਹ ਦੇਣ ਵਾਲੀ ਅਦਾਕਾਰਾ ਤੇ ਮਾਂ ਸ਼ਿਲਪਾ ਸ਼ੈਟੀ ਕੁੰਦਰਾ ਵੀ ਆਪਣੀ ਫਿੱਗ ਫਿੱਗਰ ਕਰਕੇ ਜਾਣੀ ਜਾਂਦੀ ਹੈ। ਉਸ ਨੂੰ ਖਾਣਾ ਬਣਾਉਣਾ ਤੇ ਖਾਣਾ ਬੇਹੱਦ ਪਸੰਦ ਹੋਣ ਦੇ ਬਾਵਜੂਦ ਵੀ ਆਪਣੀ ਸਲਿੱਮ ਫਿੱਗਰ ਕਰਕੇ ਮਸ਼ਹੂਰ ਹੈ ।










