ਵੀਰਵਾਰ, ਜੁਲਾਈ 16, 2026 06:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬਾਲੀਵੁਡ ਦੀਆਂ 5 ਫਿੱਟ ਫਿੱਗਰ ਵਾਲੀਆਂ ਅਦਾਕਾਰਾਂ

by propunjabtv
ਜੂਨ 14, 2022
in ਫੋਟੋ ਗੈਲਰੀ, ਮਨੋਰੰਜਨ
0

ਮੰਨਿਆਂ ਜਾਂਦਾ ਹੈ ਕਿ ਬਾਲੀਵੁਡ ਚ ਹੀਰੋ ਦੀ ਹੀ ਤੂਤੀ ਬੋਲਦੀ ਹੈ ਪਰ ਹੁਣ ਸਮਾਂ ਬਦਲ ਚੁੱਕਾ ਹੈ,ਜਿਥੇ ਹੀਰੋ ਆਪਣੇ ਸਿਕਸ ਪੈਕ,ਡਾਂਸ ਅਤੇ ਐਕਟਿੰਗ ਕਰਕੇ ਜਾਂਣੇ ਜਾਂਦੇ ਹਨ ,ਉਥੇ ਹੀ ਹੁਣ ਬਾਲੀਵੁਡ ਦੀਆਂ ਅਦਾਕਾਰਾਂ ਵੀ ਪਿਛੇ ਨਹੀ ਹਨ । ਪਿਛਲੇ ਹਫਤੇ ਦੀ ਰਿਪੋਰਟ ਮੁਤਾਬਕ ਟਾਪ 10 ਹੀਰੋਇਨ ਨੇ ਆਪਣੀ ਫਿੱਟ ਫਿੱਗਰ ਤੇ ਗਲੈਮਰੱਸ ਲੁੱਕ ਨਾਲ ਦਰਸ਼ਕਾਂ ਦਾ ਦਿੱਲਾਂ ਤੇ ਰਾਜ ਕਰ ਰਹੀਆਂ ਹਨ । ਇਹ ਦਸ ਅਦਾਕਾਰਾਂ ਦੇ ਵੇਰਵੇ ਹੇਠ ਲਿਖੇ ਹਨ

ਨੂਰਾ ਫਤੇਹੀ

ਅਕਸਰ ਆਪਣੇ ਆਕਰਸ਼ਣ ਸਰੀਰ ਤੇ ਲਾਜਵਾਬ ਡਾਂਸ ਮੂਵ ਨਾਲ ਮਸ਼ਹੂਰ ਨੂਰਾ ਫਤੇਹੀ ਨੇ ਲੋਕਾਂ ਦੇ ਦਿੱਲਾਂ ਤੇ ਅਹਿਮ ਸਥਾਨ ਬਣਾਇਆ  ਹੈ । ਇਸ ਐਕਸਟਰੱਸ ਦੀ ਏਅਰਪੋਰਟ ਲੁੱਕ ਹੋਵੇ,ਕਿਸੇ ਸ਼ੋਅ ਚ ਜਾਣਾ ਜਾਂ ਕਿਸੇ ਮੂਵੀ ਚ ਆਈਟਮ ਸੌਂਗ ਹੋਵੇ ,ਆਪਣੀ ਫਿੱਗ ਫਿੱਗਰ ਦੇ ਉਹ ਜਲਵੇ ਬਿਖੇਰਦੀ ਹੀ ਰਹਿੰਦੀ ਹੈ ।

ਮਲਾਇਕਾ ਅਰੋੜਾ

ਮੁੰਨੀ ਬਦਨਾਮ ਤੋਂ ਮਸ਼ਹੂਰ ਇਕ ਹੋਰ ਫਿੱਟ ਫਿੱਗਰ ਵਾਲੀ ਅਭਿਨੇਤਰੀ ਜਾਂ ਆਈਟਮ ਗਰਲ ਮਲਾਇਕਾ ਅਰੋੜਾ ਵੀ ਆਪਣੀ ਘੈਂਟ ਆਕਸ਼ਰਣ ਵਾਲੀ ਲੁੱਕ ਕਾਰਨ ਚਰਚਾ ਚ ਰਹਿੰਦੀ ਹੈ । ਜਿੰਮ ਜਾਣ ਵਕਤ ਉਸ ਦੇ ਚਾਹੁਣ ਵਾਲੇ ਆਲੇ-ਦੁਆਲੇ ਰਹਿੰਦੇ ਹਨ ।

ਜਾਨਵੀ ਕਪੂਰ

 

ਮਰਹੂਮ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਅੱਜ ਦੇ ਸਮੇਂ ○ਚ ਸ਼ੋਸਲ ਮੀਡੀਆ ਤੇ ਸਰਚ ਕਰਨ ਅਦਾਕਾਰਾ ਚ ਟਾਪ ਤੇ ਸ਼ਾਮਲ ਹੈ । ਉਸ ਨੂੰ ਨਵੀ ਪੀੜੀ ਫਾਲੋੋਅ ਕਰਦੀ ਹੈ। ਸ਼ੋਸਲ ਮੀਡੀਆ ਦੇ ਜ਼ਰੀਏ ਵੀ ਭਾਂਵੇ ਉਹ ਫੇਸਬੁਕ,ਇੰਨਸਟਾਗਗ੍ਰਾਮ ਹੋਵੇ ਜਾਨਵੀ ਨੇ ਸਿਰੇ ਦਾ ਕਹਿਰ ਮਚਾ ਰੱਖਿਆ ਹੈ ।

ਆਲੀਆ ਭੱਟ

ਫਿਲਮ ਨਿਰਮਾਤਾ ਤੇ ਡਾਇਰੈਕਟਰ ਮਹੇਸ਼ ਭੱਟ ਦੀ ਕੁੜੀ ਆਲੀਆ ਭੱਟ ਨੇ ਕੁਝ ਕੁ ਸਮੇਂ ਚ ਹੀ ਇੰਡੱਸਟਰੀ ਚ ਆਪਣੀ ਜਗਾ ਸਥਾਪਿਤ ਕਰ ਲਈ ਹੈ । ਆਲੀਆ ਹਮੇਸ਼ਾ ਹੀ ਸਲਿੱਮ-ਟਰਿੱਮ ਫਿੱਗਰ ਨੂੰ ਪਹਿਲ ਦਿੰਦੀ ਹੈ।  ਇਸ ਅਦਾਕਾਰਾ ਨੇ ਕਦੇ ਵੀ  ਕਿਸੇ ਫਿਲਮ ਲਈ ਆਪਣਾ ਭਾਰ ਨਹੀ ਵਧਾਇਆ

ਸ਼ਿਲਪਾ ਸ਼ੈਟੀ

ਚੰਗੀ ਤੇ ਵਧੀਆਂ ਖਾਣ ਪੀਣ ਨੂੰ ਤਰਜੀਹ ਦੇਣ ਵਾਲੀ ਅਦਾਕਾਰਾ ਤੇ ਮਾਂ ਸ਼ਿਲਪਾ ਸ਼ੈਟੀ ਕੁੰਦਰਾ ਵੀ ਆਪਣੀ ਫਿੱਗ ਫਿੱਗਰ ਕਰਕੇ ਜਾਣੀ ਜਾਂਦੀ ਹੈ। ਉਸ ਨੂੰ ਖਾਣਾ ਬਣਾਉਣਾ ਤੇ ਖਾਣਾ ਬੇਹੱਦ ਪਸੰਦ ਹੋਣ ਦੇ ਬਾਵਜੂਦ ਵੀ ਆਪਣੀ ਸਲਿੱਮ ਫਿੱਗਰ ਕਰਕੇ ਮਸ਼ਹੂਰ ਹੈ ।

Tags: alia bhattjanvi kapoormalaika aroranoora fatehishilpa shetty
Share200Tweet125Share50

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

ਇਥੋਪੀਆ ਵਿੱਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

ਜੁਲਾਈ 15, 2026

ਕੈਬਨਿਟ ‘ਚ ਵੱਡਾ ਫੇਰਬਦਲ: ਮੁੱਖ ਮੰਤਰੀ ਨੇ ਇਸ ਮੰਤਰੀ ਤੋਂ ਵਾਪਸ ਲਿਆ ਵਿਭਾਗ

ਜੁਲਾਈ 15, 2026

ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਸਫਲਤਾ, ਦੋ ਮੁਲਜ਼ਮ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜੁਲਾਈ 15, 2026

ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜੁਲਾਈ 15, 2026

ਪੰਜਾਬ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਢੰਗ ਨਾਲ ਮਨਾਏਗੀ, ਸਾਲ ਭਰ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਹੋਣਗੇ

ਜੁਲਾਈ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.