ਨਵੀਂ ਦਿੱਲੀ, 14 ਜੂਨ 2021 : ਦੇਸ਼ ‘ਚ ਪਿਛਲੇ ਕਈ ਦਿਨਾ ਤੋਂ ਕੋਰੋਨਾ ਦੇ ਕੇਸਾਂ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ | ਬੀਤੇ ਦਿਨ ਦੇਸ਼ ਅੰਦਰ ਕੋਰੋਨਾ ਦੇ ‘ਚ 70,421 ਨਵੇਂ ਕੇਸਾਂ ਦੀ ਸਾਹਮਣੇ ਆਏ ਹਨ । ਇਸ ਦੌਰਾਨ 1,19,501 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ। ਜਦਕਿ 3921 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਮੌਜੂਦਾ ਸਮੇਂ 9 ਲੱਖ, 72 ਹਜ਼ਾਰ, 577 ਐਕਟਿਵ ਕੇਸ ਹਨ।
ਬੀਤੇ 24 ਘੰਟਿਆਂ ‘ਚ ਨਵੇਂ ਆਏ ਕੁੱਲ ਕੇਸ- 70,421
ਬੀਤੇ 24 ਘੰਟਿਆਂ ‘ਚ ਕੁੱਲ ਠੀਕ ਹੋਏ ਕੇਸ- 1,19,501
ਬੀਤੇ 24 ਘੰਟਿਆਂ ‘ਚ ਕੁੱਲ ਮੌਤਾਂ – 3921
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2,95,10,410
ਹੁਣ ਤਕ ਠੀਕ ਹੋਏ-2,81,62,947
ਹੁਣ ਤਕ ਕੁੱਲ ਮੌਤਾਂ – 3,74,305
ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ- 9,73,158