ਮਾਨਸਾ – ਸਿੱਧੂ ਮੂਸੇਵਾਲੇ ਕਤਲ ਕੇਸ ਚ ਅੱਜ ਮਾਨਸਾ ਦੀ ਅਦਾਲਤ ‘ਚ 9 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ,ਜਿਨਾ ਚ ਮੁੱਖ ਤੌਰ ਤੇ ਮੂਸੇਵਾਲੇ ਦੇ ਰੇਕੀ ਕਰਨ ਵਾਲਾ ਸੰਦੀਪ ਸਿੰਘ ਕੇਕੜਾ ਸਮੇਤ ਤਿੰਨ ਹੋਰਾਂ ਦਾ 15 ਜੂਨ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ।
ਜੁਡੀਸ਼ਲ ਰਿਮਾਂਡ ਚ ਮਨਪ੍ਰੀਤ ਮੰਨਾਂ,ਚਰਨਜੀਤ ਸਿੰਘ ਚੇਤਨ,ਸਾਰਾਜ ਮਿੰਟੂ,ਮਨਪ੍ਰੀਤ ਭਾਊ ਨੂੰ ਭੇਜਿਆ ਗਿਆ ਹੈ ।
ReplyForward
|