ਪੰਜਾਬੀ ਮਸ਼ਹੂਰ ਗਾਇਕ ਸਿੰਗਾ ‘ਤੇ ਐੱਫਆਈਆਰ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਕਿਹਾ ਜਾਂਦਾ ਹੈ ਕਿ ਉਨਾਂ੍ਹ ਨੇ ਫਾਇਰਿੰਗ ਕੀਤੀ ਸੀ ਮੋਹਾਲੀ ਦੇ ਸੁਹਾਣਾ ਪੁਲਿਸ ਥਾਣਾ ‘ਤੇ ਉਨਾਂ੍ਹ ‘ਤੇ ਐੱਫਆਈਆਰ ਦਰਜ ਹੋਈ।ਸਿੰਗਾ ਵਲੋਂ ਪਬਲਿਕ ਪਲੇਸ ‘ਤੇ ਫਾਇਰਿੰਗ ਕਰ ਰਹੇ ਸਨ ਜਿਸ ਤਹਿਤ ਉਨਾਂ੍ਹ ‘ਤੇ ਮਾਮਲਾ ਦਰਜ ਹੋਇਆ ਹੈ।ਪਹਿਲਾਂ ਵੀ ਕਈ ਸਿੰਗਰਾਂ ‘ਤੇ ਗਾਣਿਆਂ ‘ਚ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹਨ।ਇਨਾਂ੍ਹ ਗਾਣਿਆਂ ਨੂੰ ਦੇਖਦੇ ਹੋਏ ਨੌਜਵਾਨੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।