ਸ਼ੁੱਕਰਵਾਰ, ਮਈ 8, 2026 09:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Palak Tiwari Video: ਸ਼ਵੇਤਾ ਤਿਵਾਰੀ ਤੋਂ ਘੱਟ ਨਹੀਂ ਬੇਟੀ ਪਲਕ ਤਿਵਾਰੀ, ਬ੍ਰਾਲੇਟ ਪਾ ਕੇ ਦਿੱਤਾ ਸੀ ਕਿਲਿੰਗ ਲੁੱਕ, ਵੇਖੋ ਵੀਡੀਓ

Palak Tiwari Video Viral: ਟੈਲੀਵਿਜ਼ਨ ਦੀ ਫੇਮਸ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਐਕਟਰਸ ਪਲਕ ਤਿਵਾਰੀ ਨੇ ਆਪਣੇ ਬੋਲਡ ਅਤੇ ਸਿਜ਼ਲਿੰਗ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ ਹੈ।

by Gurjeet Kaur
ਦਸੰਬਰ 5, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਟੈਲੀਵਿਜ਼ਨ ਦੀ ਮਸ਼ਹੂਰ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਐਕਟਰਸ ਤੇ ਮਾਡਲ ਪਲਕ ਤਿਵਾਰੀ ਨੇ ਆਪਣੇ ਬੋਲਡ ਅਤੇ ਸਿਜ਼ਲਿੰਗ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਅੱਗ ਮਚਾ ਦਿੱਤੀ ਹੈ।
ਪੰਜਾਬੀ ਗਾਇਕ ਹਾਰਡੀ ਸੰਧੂ ਵਲੋਂ ਗਾਏ ਹਿੱਟ ਸੌਂਗ ਬਿਜਲੀ ਬਿਜਲੀ ਨਾਲ ਪੌਪਲੈਰਟੀ ਹਾਸਲ ਕਰਨ ਵਾਲੀ ਪਲਕ ਤਿਵਾਰੀ ਨੇ ਹੁਣ ਇੱਕ ਹੋਰ ਕਾਰਨ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।
ਪਲਕ ਨੇ ਜਿਵੇਂ ਹੀ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ, ਉਸ ਦੇ ਫੈਨਸ ਨੇ ਕਮੈਂਟਸ ਅਤੇ ਲਾਈਕਸ ਦਾ ਹੜ੍ਹ ਲਿਆ ਦਿੱਤਾ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ,

Palak Tiwari Bold Video Viral: ਟੈਲੀਵਿਜ਼ਨ ਦੀ ਮਸ਼ਹੂਰ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਐਕਟਰਸ ਤੇ ਮਾਡਲ ਪਲਕ ਤਿਵਾਰੀ ਨੇ ਆਪਣੇ ਬੋਲਡ ਅਤੇ ਸਿਜ਼ਲਿੰਗ ਫੋਟੋਸ਼ੂਟ ਨਾਲ ਇੰਟਰਨੈੱਟ ‘ਤੇ ਅੱਗ ਮਚਾ ਦਿੱਤੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹੁਣ ਉਸ ਨੇ ਆਪਣੇ ਲੇਟੈਸਟ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਉਸ ਦੇ ਇਸ ਲੁੱਕ ਦੀ ਤਾਰੀਫ ਕਰ ਰਿਹਾ ਹੈ, ਤੁਸੀਂ ਵੀ ਦੇਖੋ ਪਲਕ ਦਾ ਇਹ ਬੇਹੱਦ ਖੂਬਸੂਰਤ ਅਵਤਾਰ।

ਟੈਲੀਵਿਜ਼ਨ ਦੀ ਮਸ਼ਹੂਰ ਐਕਟਰਸ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ ਐਕਟਰਸ ਤੇ ਮਾਡਲ ਪਲਕ ਤਿਵਾਰੀ ਨੇ ਆਪਣੇ ਬੋਲਡ ਅਤੇ ਸਿਜ਼ਲਿੰਗ ਫੋਟੋਸ਼ੂਟ ਨਾਲ ਇੰਟਰਨੈੱਟ ‘ਤੇ ਅੱਗ ਮਚਾ ਦਿੱਤੀ ਹੈ।

ਪਲਕ ਤਿਵਾਰੀ ਦਾ ਬੋਲਡ ਲੁੱਕ

ਪੰਜਾਬੀ ਗਾਇਕ ਹਾਰਡੀ ਸੰਧੂ ਵਲੋਂ ਗਾਏ ਹਿੱਟ ਸੌਂਗ ਬਿਜਲੀ ਬਿਜਲੀ ਨਾਲ ਪੌਪਲੈਰਟੀ ਹਾਸਲ ਕਰਨ ਵਾਲੀ ਪਲਕ ਤਿਵਾਰੀ ਨੇ ਹੁਣ ਇੱਕ ਹੋਰ ਕਾਰਨ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ। ਮਸ਼ਹੂਰ ਟੈਲੀਵਿਜ਼ਨ ਸਟਾਰ ਸ਼ਵੇਤਾ ਤਿਵਾਰੀ ਦੀ ਧੀ ਪਲਕ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਬੋਲਡ ਅਤੇ ਖੂਬਸੂਰਤ ਬ੍ਰਾਲੇਟ ਪਹਿਨੀ ਨਜ਼ਰ ਆ ਰਹੀ ਹੈ।

ਪੰਜਾਬੀ ਗਾਇਕ ਹਾਰਡੀ ਸੰਧੂ ਵਲੋਂ ਗਾਏ ਹਿੱਟ ਸੌਂਗ ਬਿਜਲੀ ਬਿਜਲੀ ਨਾਲ ਪੌਪਲੈਰਟੀ ਹਾਸਲ ਕਰਨ ਵਾਲੀ ਪਲਕ ਤਿਵਾਰੀ ਨੇ ਹੁਣ ਇੱਕ ਹੋਰ ਕਾਰਨ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ।

 

ਪਲਕ ਤਿਵਾਰੀ ਨੇ ਫਲੌਂਟ ਕੀਤਾ ਸਲੀਮ ਫਿਗਰ

ਬੋਲਡ ਤੇ ਖੂਬਸੂਰਤ ਐਕਟਰਸ ਪਲਕ ਤਿਵਾਰੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਆਪਣੇ ਖੂਬਸੂਰਤ ਪਹਿਰਾਵੇ ‘ਚ ਕਾਫੀ ਕਾਨਫਿਡੈਂਸ ਨਾਲ ਭਰੀ ਨਜ਼ਰ ਆ ਰਹੀ ਹੈ।

 

View this post on Instagram

 

A post shared by Palak Tiwari (@palaktiwarii)


ਪਲਕ ਨੇ ਜਿਵੇਂ ਹੀ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ, ਉਸ ਦੇ ਫੈਨਸ ਨੇ ਕਮੈਂਟਸ ਅਤੇ ਲਾਈਕਸ ਦਾ ਹੜ੍ਹ ਲਿਆ ਦਿੱਤਾ। ਉਹ ਇਸ ਡਰੈੱਸ ‘ਚ ਬਿਲਕੁਲ ਕੂਲ ਲੱਗ ਰਹੀ ਹੈ ਤੇ ਉਸਨੇ ਆਪਣੀ ਪੋਸਟ ਨੂੰ ਕੈਪਸ਼ਨ ਦਿੱਤਾ, “Btsss” ਮੁਸਕਰਾਉਂਦੇ ਚਿਹਰੇ ਦੇ ਨਾਲ ਮੁਸਕਰਾਉਂਦੀਆਂ ਅੱਖਾਂ ਦਾ ਇਮੋਜੀ ਵੀ ਸ਼ੇਅਰ ਕੀਤਾ ਹੈ।

ਪਲਕ ਨੇ ਜਿਵੇਂ ਹੀ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ, ਉਸ ਦੇ ਫੈਨਸ ਨੇ ਕਮੈਂਟਸ ਅਤੇ ਲਾਈਕਸ ਦਾ ਹੜ੍ਹ ਲਿਆ ਦਿੱਤਾ।

 

ਉਸ ਦੀ ਪੋਸਟ ‘ਤੇ ਇੱਕ ਫੈਨਸ ਨੇ ਲਿਖਿਆ, “ਬਹੁਤ ਖੂਬਸੂਰਤ #GirlCrush।” ਇੱਕ ਹੋਰ ਯੂਜ਼ਰ ਨੇ ਲਾਲ ਦਿਲ ਵਾਲੇ ਇਮੋਜੀ ਨਾਲ ਲਿਖਿਆ, “ਤੁਹਾਡਾ ਲੁੱਕ ਪਸੰਦ ਆਇਆ।” ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, “ਕਿਊਟ ਕਵੀਨ।”

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰੇਗੀ, ਜੋ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ‘ਚ ਪੂਜਾ ਹੇਗੜੇ ਅਤੇ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਨਾਲ ਹੀ ਖ਼ਬਰ ਹੈ ਕਿ ਉਹ ਸੰਜੇ ਦੱਤ ਦੀ ਫਿਲਮ ‘ਦ ਵਰਜਿਨ ਟ੍ਰੀ’ ‘ਚ ਵੀ ਕੰਮ ਕਰਨ ਜਾ ਰਹੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰੇਗੀ,
Tags: daughterentertainmentPalak tiwariphotoshootpro punjab tvSweta Tiwar
Share302Tweet189Share76

Related Posts

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026
Load More

Recent News

ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮਾਨ ਸਰਕਾਰ ਦਾ ਇੱਕ ਵੱਡਾ ਕਦਮ – ਡਾ. ਬਲਜੀਤ ਕੌਰ

ਮਈ 7, 2026

ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਈ ਨਵਾਂ ਰੋਡਮੈਪ ਕੀਤਾ ਤਿਆਰ

ਮਈ 7, 2026

ਲਾਡੋਵਾਲ ਟੋਲ ਪਲਾਜ਼ਾ ‘ਤੇ ਗੁੰਡਾਗਰਦੀ: 10-15 ਨੌਜਵਾਨ ਬੇਸਬਾਲ ਬੈਟ ਅਤੇ ਹਾਕੀ ਸਟਿੱਕ ਲੈ ਕੇ ਪਹੁੰਚੇ

ਮਈ 7, 2026

ਸਰਕਾਰ ਦਾਜ ਪ੍ਰਥਾ ਵਿਰੁੱਧ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਕਰੇਗੀ ਸ਼ੁਰੂ

ਮਈ 7, 2026

ਵਿਜੀਲੈਂਸ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਮਈ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.