ਅਸੀਂ ਆਪਣੇ ਘਰ ਜਾਂ ਬਾਜ਼ਾਰ ਵਿੱਚ ਬੁਹਤ ਸਵਾਦ ਨਾਲ ਬਣੀਆਂ ਚੀਜ਼ਾਂ ਖਾਂਦੇ ਹਾਂ ਪਰ ਅਸੀਂ ਕਿ ਖਾ ਰਹੇ ਹਾਂ ਕਦੇ ਨਹੀਂ ਦੇਖਿਆ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਅਸੀਂ ਜਿਹ੍ਹਨਾਂ ਦੇ ਸਵਾਦ ਲਾਉਂਦੇ ਹਾਂ ਅਸਲ ਵਿੱਚ ਉਹ ਜੇਹਰ ਖਾ ਰਹੇ ਹਾਂ ਮਾਮਲਾ ਬਟਾਲਾ ਦੇ ਓਹਰੀ ਗੇਟ ਬਟਾਲਾ ਤੋਂ ਸਾਮਣੇ ਆਇਆ ਜਿਥੇ 40 ਸਾਲ ਤੋਂ ਇਕ ਵਿਅਕਤੀ ਹਰਬੰਸ ਲਾਲ ਵਲੋਂ ਨਕਲੀ ਦੇਗੀ ਮਿਰਚ ਤਿਆਰ ਕੀਤੀ ਜਾ ਰਹੀ ਸੀ |
ਕਿਰਾਏ ਤੇ ਦੁਕਾਨ ਲੈਕੇ ਜਦੋ ਵੀਡੀਓ ਵਾਇਰਲ ਹੁੰਦੀ ਹੈ ਤੇ ਦੁਕਾਨ ਵਾਲਾ ਸਾਮਾਨ ਲੈਕੇ ਦੁਕਾਨ ਤੋਂ ਫਰਾਰ ਹੋ ਜਾਂਦਾ ਹੈ,,,,ਪਰ ਦੂਜੇ ਪਾਸੇ ਸਹਿਤ ਵਿਭਾਗ ਤੇ ਵੀ ਸਵਾਲ ਖੜੇ ਹੁੰਦੇ ਹਨ ਕਿ ਕਿਊ ਨਹੀਂ ਕਾਰਵਾਈ ਇਹਨਾਂ ਵਲੋਂ ਕੀਤੀ ਜਾਂਦੀ ਸੈਪਲ ਭਰੇ ਜਾਂਦੇ ਹਨ ਪਰ ਉਹਨਾਂ ਦੀ ਰਿਪੋਰਟ ਕਦੇ ਨਹੀਂ ਦੇਖੀ ਆਉਂਦੀ |
ਜਾਣਕਾਰੀ ਦਿੰਦਿਆ ਦੂਜੇ ਦੁਕਾਨਦਾਰ ਨੇ ਦੱਸਿਆ ਕਿ ਉਸ ਵਲੋਂ 15 ਸਾਲ ਤੋਂ ਉਸਦੇ ਨਾਲ ਆਪਣਾ ਅਲਗ ਦਾ ਇਕੋ ਦੁਕਾਨ ਵਿੱਚ ਕੰਮ ਕੀਤਾ ਜਾ ਰਿਹਾ ਸੀ ਮੇਰੇ ਘਰ ਬੇਟਾ ਹੋਇਆ ਸੀ ਜੋ ਮੈਂ 6-7 ਦਿਨ ਤੋਂ ਦੁਕਾਨ ਤੇ ਨਹੀਂ ਆਇਆ ਇਸ ਵਲੋਂ ਲਗਾਤਾਰ ਦੁਕਾਨ ਉਤੇ ਨਕਲੀ ਦੇਗੀ ਮਿਰਚ ਦਾ ਕਾਰੋਬਾਰ ਕੀਤਾ ਜਾ ਰਿਹਾ ਸਵੇਰੇ ਸ਼ਾਮ ਸਾਡੇ ਤੋਂ ਬਾਅਦ ਆਕੇ ਇਸ ਵਲੋ ਇਹ ਸਾਰਾ 2 ਨੰਬਰ ਦਾ ਕੰਮ ਕੀਤਾ ਜਾਂਦਾ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਨ ਵੀ ਸਾਰਾ ਇਥੋਂ ਲੈ ਗਿਆ ਜਿਸ ਵਿਚ ਸਾਡਾ ਵੀ ਸਾਮਾਨ ਲੈ ਗਿਆ ਹੈ ਇਹੋ ਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਦੁਕਾਨਦਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ |
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h