[caption id="attachment_101582" align="alignnone" width="800"]<img class="size-full wp-image-101582" src="https://propunjabtv.com/wp-content/uploads/2022/12/women-use-mbile.jpg" alt="" width="800" height="449" /> ਭਾਰਤ ਵਿੱਚ ਮੋਬਾਈਲ ਯੂਜ਼ਰਸ ਉੱਤੇ ਇੱਕ ਸਰਵੇ ਕੀਤਾ ਗਿਆ। ਆਕਸਫੈਮ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਸਿਰਫ਼ 32 ਫ਼ੀਸਦੀ ਤੋਂ ਵੀ ਘੱਟ ਔਰਤਾਂ ਮੋਬਾਈਲ ਦੀ ਵਰਤੋਂ ਕਰਦੀਆਂ ਹਨ। ਇਸ ਦੇ ਨਾਲ ਹੀ ਮੋਬਾਈਲ ਫੋਨ ਰੱਖਣ ਵਾਲੇ ਮਰਦਾਂ ਦੀ ਗਿਣਤੀ 60 ਫੀਸਦੀ ਤੋਂ ਵੱਧ ਹੈ।[/caption] [caption id="attachment_101583" align="alignnone" width="800"]<img class="size-full wp-image-101583" src="https://propunjabtv.com/wp-content/uploads/2022/12/men-use-mobile.jpeg" alt="" width="800" height="448" /> ਡਿਜੀਟਲ ਡਿਵਾਈਡ' ਨਾਮਕ ਇਸ ਸਰਵੇ ਵਿੱਚ ਸਾਲ 2021 ਤੱਕ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। ਇਸ ਸਰਵੇ ਦੀ ਰਿਪੋਰਟ ਮੁਤਾਬਕ ਭਾਰਤ 'ਚ ਡਿਜ਼ੀਟਲ ਡਿਵਾਈਸਾਂ ਦਾ ਫਾਇਦਾ ਲੈਣ 'ਚ ਮਰਦ ਅਤੇ ਔਰਤਾਂ ਕਿੰਨੇ ਵੱਖਰੇ ਹਨ।[/caption] [caption id="attachment_101584" align="alignnone" width="620"]<img class="size-full wp-image-101584" src="https://propunjabtv.com/wp-content/uploads/2022/12/women-mobile.jpg" alt="" width="620" height="414" /> ਰਿਪੋਰਟ 'ਚ ਕਿਹਾ ਗਿਆ ਹੈ ਕਿ ਔਰਤਾਂ ਦੇ ਕੋਲ ਆਮ ਤੌਰ 'ਤੇ ਪੁਰਸ਼ਾਂ ਦੇ ਮੁਕਾਬਲੇ ਸਸਤੇ ਫੋਨ ਹੁੰਦੇ ਹਨ। ਇੱਥੋਂ ਤੱਕ ਕਿ ਔਰਤਾਂ ਫੋਨ 'ਤੇ ਵੱਧ ਤੋਂ ਵੱਧ ਮੈਸੇਜ ਜਾਂ ਕਾਲ ਕਰਦੀਆਂ ਹਨ।[/caption] [caption id="attachment_101585" align="alignnone" width="1908"]<img class="size-full wp-image-101585" src="https://propunjabtv.com/wp-content/uploads/2022/12/mobile.jpg" alt="" width="1908" height="1146" /> ਰਿਪੋਰਟ 'ਚ ਕਿਹਾ ਗਿਆ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਡਿਜੀਟਲ ਸੁਵਿਧਾਵਾਂ ਦਾ ਫਾਇਦਾ ਘੱਟ ਲੈਂਦੀਆਂ ਹਨ ਅਤੇ ਉਹ ਇੰਟਰਨੈੱਟ ਸੁਵਿਧਾਵਾਂ ਦੀ ਵੀ ਘੱਟ ਹੀ ਵਰਤੋਂ ਕਰਦੀਆਂ ਹਨ।[/caption] [caption id="attachment_101586" align="alignnone" width="1024"]<img class="size-full wp-image-101586" src="https://propunjabtv.com/wp-content/uploads/2022/12/women-use-phone.jpg" alt="" width="1024" height="730" /> ਆਕਸਫੈਮ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਕੁੱਲ ਇੰਟਰਨੈੱਟ ਵਰਤੋਂ ਵਿੱਚ ਔਰਤਾਂ ਦੀ ਹਿੱਸੇਦਾਰੀ ਇੱਕ ਤਿਹਾਈ ਹੈ।[/caption] [caption id="attachment_101587" align="alignnone" width="612"]<img class="size-full wp-image-101587" src="https://propunjabtv.com/wp-content/uploads/2022/12/men.jpg" alt="" width="612" height="408" /> ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਘਰਾਂ 'ਚ ਡਿਜ਼ੀਟਲ ਡਿਵਾਈਸਾਂ ਨੂੰ ਆਮ ਤੌਰ 'ਤੇ ਸਿਰਫ ਪੁਰਸ਼ ਹੀ ਖਰੀਦਦੇ ਅਤੇ ਇਸਤੇਮਾਲ ਕਰਦੇ ਹਨ।[/caption]