[caption id="attachment_102409" align="alignnone" width="720"] ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਸ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ।[/caption] [caption id="attachment_102410" align="alignnone" width="568"] ਕ੍ਰਿਸ਼ਨਾ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜਿਸ 'ਚ ਉਹ ਬਿਲਕੁਲ ਨਵੇਂ ਲੁੱਕ 'ਚ ਨਜ਼ਰ ਆਈ।[/caption] [caption id="attachment_102411" align="alignnone" width="568"] ਤਸਵੀਰਾਂ 'ਚ ਉਹ ਵਾਰੀਅਰ ਰਾਜਕੁਮਾਰੀ ਦੇ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਇਕ ਵਾਰ ਫਿਰ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ।[/caption] [caption id="attachment_102415" align="alignnone" width="568"] ਤਸਵੀਰਾਂ 'ਚ ਕ੍ਰਿਸ਼ਨਾ ਬਲੈਕ ਨੈੱਟ ਦੀ ਬੋਲਡ ਡਰੈੱਸ 'ਚ ਨਜ਼ਰ ਆ ਰਹੀ ਹੈ। ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਹੈ।[/caption] [caption id="attachment_102416" align="alignnone" width="568"] ਕ੍ਰਿਸ਼ਨਾ ਨੇ ਲੰਬੇ ਝੁਮਕੇ ਅਤੇ ਘੁੰਗਰਾਲੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਕ੍ਰਿਸ਼ਨਾ ਹਰ ਤਸਵੀਰ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।[/caption] [caption id="attachment_102417" align="alignnone" width="568"] ਦੱਸ ਦੇਈਏ ਕਿ ਕ੍ਰਿਸ਼ਨਾ ਸ਼ਰਾਫ ਫਿਟਨੈੱਸ ਫ੍ਰੀਕ ਹੈ। ਉਹ ਖੁਦ ਨੂੰ ਬਰਕਰਾਰ ਰੱਖਣ ਲਈ ਕਾਫੀ ਕਸਰਤ ਕਰਦੀ ਹੈ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER