ਸ਼ਨੀਵਾਰ, ਅਗਸਤ 22, 2026 03:23 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਮਿਰਜ਼ਾਪੁਰ’ ਦੀ ਮਾਧੁਰੀ ਭਾਬੀ ਡੈਨਿਮ ਡਰੈੱਸ ਪਾ ਕੇ ਸ਼ੇਅਰ ਕੀਤਾ ਗਲੈਮਰਸ ਲੁੱਕ, ਜਲਦ ਸੀਜ਼ਨ 3 ‘ਚ ਵੀ ਆਵੇਗੀ ਨਜ਼ਰ

ਮਿਰਜ਼ਾਪੁਰ 2 'ਚ ਨਜ਼ਰ ਆਈ ਮਾਧੁਰੀ ਯਾਦਵ ਯਾਨੀ ਈਸ਼ਾ ਤਲਵਾਰ ਨੇ ਆਪਣੇ ਭਾਰਤੀ ਲੁੱਕ ਨਾਲ ਕਾਫੀ ਸੁਰਖੀਆਂ ਬਟੋਰੀਆਂ। ਹੁਣ ਉਸ ਨੇ ਡੈਨੀਮ 'ਚ ਆਪਣਾ ਬੇਹੱਦ ਗਲੈਮਰਸ ਲੁੱਕ ਫੈਨਸ ਨਾਲ ਸਾਂਝਾ ਕੀਤਾ।

by Bharat Thapa
ਦਸੰਬਰ 13, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਹਿੱਟ ਵੈੱਬ ਸੀਰੀਜ਼ 'ਮਿਰਜ਼ਾਪੁਰ 2' ਦੇ ਸਾਰੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਸੀਰੀਜ਼ 'ਚ ਮਾਧੁਰੀ ਯਾਦਵ ਦਾ ਕਿਰਦਾਰ ਨਿਭਾਉਣ ਵਾਲੀ ਐਕਟਰਸ ਈਸ਼ਾ ਤਲਵਾਰ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਮਾਧੁਰੀ ਭਾਬੀ ਨੇ ਆਪਣੀਆਂ ਕੁਝ ਤਸਵੀਰਾਂ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੱਤਾ।
'ਮਿਰਜ਼ਾਪੁਰ 2' 'ਚ ਸਿਮਪਲ ਸਾੜ੍ਹੀ 'ਚ ਨਜ਼ਰ ਆਈ ਈਸ਼ਾ ਤਲਵਾਰ ਨੇ ਆਪਣੀਆਂ ਕੁਝ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਲੋਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ।
ਈਸ਼ਾ ਨੇ ਸਾਈਡ ਥਾਈਟ ਹਾਈ ਸਲਿਟ ਡੈਨਿਮ ਸਕਰਟ ਅਤੇ ਹੈਲਟਰ ਨੇਕ ਡੈਨਿਮ ਕ੍ਰੌਪ ਟਾਪ ਪਾਇਆ ਹੈ। ਉਸਨੇ ਇਸ ਨਾਲ ਸੁਨਹਿਰੀ ਮੁੰਦਰਾ ਅਤੇ ਬਰੇਸਲੇਟ ਵੀ ਪਾਇਆ।
ਤਸਵੀਰਾਂ 'ਚ ਈਸ਼ਾ ਨਾ ਸਿਰਫ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰ ਰਹੀ ਹੈ, ਸਗੋਂ ਉਹ ਓਪਨ ਬੈਕਲੇਸ ਲੁੱਕ 'ਚ ਵੀ ਸਿਜ਼ਲਿੰਗ ਨਜ਼ਰ ਆ ਰਹੀ ਹੈ।
ਈਸ਼ਾ ਤਲਵਾਰ ਨੇ ਇਸ ਲੁੱਕ ਦੇ ਨਾਲ ਬਨ ਹੇਅਰ ਸਟਾਈਲ ਕੀਤਾ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ 'ਮਿਰਜ਼ਾਪੁਰ 3' 'ਚ ਈਸ਼ਾ ਤਲਵਾਰ ਆਪਣੇ ਪਤੀ ਮੁੰਨਾ ਯਾਨੀ ਦਿਵਯੇਂਦੂ ਸ਼ਰਮਾ ਦੀ ਵਿਧਵਾ ਦੇ ਰੂਪ 'ਚ ਕਾਫੀ ਦਬਦਬੇ ਵਾਲੀ ਭੂਮਿਕਾ 'ਚ ਨਜ਼ਰ ਆਵੇਗੀ।
ਕੁਝ ਸਮਾਂ ਪਹਿਲਾਂ ਈਸ਼ਾ ਤਲਵਾਰ ਨੇ ਸ਼ੂਟਿੰਗ ਰੈਪਅੱਪ ਦੀ ਇਕ ਝਲਕ ਸ਼ੇਅਰ ਕੀਤੀ, ਜਿਸ 'ਚ ਉਹ ਸਫੇਦ ਸਾੜੀ 'ਚ ਨਜ਼ਰ ਆਈ।
ਹਿੱਟ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ਦੇ ਸਾਰੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਸੀਰੀਜ਼ ‘ਚ ਮਾਧੁਰੀ ਯਾਦਵ ਦਾ ਕਿਰਦਾਰ ਨਿਭਾਉਣ ਵਾਲੀ ਐਕਟਰਸ ਈਸ਼ਾ ਤਲਵਾਰ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਮਾਧੁਰੀ ਭਾਬੀ ਨੇ ਆਪਣੀਆਂ ਕੁਝ ਤਸਵੀਰਾਂ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੱਤਾ।
‘ਮਿਰਜ਼ਾਪੁਰ 2’ ‘ਚ ਸਿਮਪਲ ਸਾੜ੍ਹੀ ‘ਚ ਨਜ਼ਰ ਆਈ ਈਸ਼ਾ ਤਲਵਾਰ ਨੇ ਆਪਣੀਆਂ ਕੁਝ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਲੋਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ।
ਈਸ਼ਾ ਨੇ ਸਾਈਡ ਥਾਈਟ ਹਾਈ ਸਲਿਟ ਡੈਨਿਮ ਸਕਰਟ ਅਤੇ ਹੈਲਟਰ ਨੇਕ ਡੈਨਿਮ ਕ੍ਰੌਪ ਟਾਪ ਪਾਇਆ ਹੈ। ਉਸਨੇ ਇਸ ਨਾਲ ਸੁਨਹਿਰੀ ਮੁੰਦਰਾ ਅਤੇ ਬਰੇਸਲੇਟ ਵੀ ਪਾਇਆ।
ਤਸਵੀਰਾਂ ‘ਚ ਈਸ਼ਾ ਨਾ ਸਿਰਫ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰ ਰਹੀ ਹੈ, ਸਗੋਂ ਉਹ ਓਪਨ ਬੈਕਲੇਸ ਲੁੱਕ ‘ਚ ਵੀ ਸਿਜ਼ਲਿੰਗ ਨਜ਼ਰ ਆ ਰਹੀ ਹੈ।
ਈਸ਼ਾ ਤਲਵਾਰ ਨੇ ਇਸ ਲੁੱਕ ਦੇ ਨਾਲ ਬਨ ਹੇਅਰ ਸਟਾਈਲ ਕੀਤਾ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ‘ਮਿਰਜ਼ਾਪੁਰ 3’ ‘ਚ ਈਸ਼ਾ ਤਲਵਾਰ ਆਪਣੇ ਪਤੀ ਮੁੰਨਾ ਯਾਨੀ ਦਿਵਯੇਂਦੂ ਸ਼ਰਮਾ ਦੀ ਵਿਧਵਾ ਦੇ ਰੂਪ ‘ਚ ਕਾਫੀ ਦਬਦਬੇ ਵਾਲੀ ਭੂਮਿਕਾ ‘ਚ ਨਜ਼ਰ ਆਵੇਗੀ।
ਕੁਝ ਸਮਾਂ ਪਹਿਲਾਂ ਈਸ਼ਾ ਤਲਵਾਰ ਨੇ ਸ਼ੂਟਿੰਗ ਰੈਪਅੱਪ ਦੀ ਇਕ ਝਲਕ ਸ਼ੇਅਰ ਕੀਤੀ, ਜਿਸ ‘ਚ ਉਹ ਸਫੇਦ ਸਾੜੀ ‘ਚ ਨਜ਼ਰ ਆਈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: actresssIsha Talwarlatest newspro punjab tvpunjabi newsweb series
Share279Tweet175Share70

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਪੰਜਾਬ ਦੇ 10 IAS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਅਗਸਤ 21, 2026

ਚੰਡੀਗੜ੍ਹ ‘ਚ BJP ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਅਗਸਤ 21, 2026

ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲਾ

ਅਗਸਤ 21, 2026

ਅੱਜ ਪੰਜਾਬ ਬੰਦ, ਸਕੂਲ-ਕਾਲਜ ਬੰਦ, ਬਾਜ਼ਾਰ ਵੀ ਬੰਦ; ਹਾਈਵੇਅ ਜਾਮ, ਜਲੰਧਰ-ਅੰਮ੍ਰਿਤਸਰ ਵਿੱਚ ਵਿਰੋਧ ਪ੍ਰਦਰਸ਼ਨ

ਅਗਸਤ 21, 2026

ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇਲਜ਼ਾਮ ਸਾਬਤ ਕਰਨ ਜਾਂ ਮਾਫ਼ੀ ਮੰਗਣ ਦੀ ਦਿੱਤੀ ਚੁਣੌਤੀ

ਅਗਸਤ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.