[caption id="attachment_104804" align="alignnone" width="640"] ਸ਼ੁਭਦੀਪ ਸਿੰਘ ਸਿੱਧੂ, ਉਰਫ਼ ਸਿੱਧੂ ਮੂਸੇ ਵਾਲਾ, ਪੰਜਾਬ ਦਾ ਇੱਕ ਭਾਰਤੀ ਰੈਪਰ, ਸਿੰਗਰ, ਗੀਤਕਾਰ, ਅਤੇ ਐਕਟਰ। ਉਸਦਾ ਜਨਮ 11 ਜੂਨ 1993 ਨੂੰ ਹੋਇਆ ਤੇ 29 ਮਈ 2022 ਨੂੰ ਉਸਦੀ ਮੌਤ ਹੋ ਗਈ।[/caption] [caption id="attachment_105156" align="alignnone" width="1280"] ਮਨਿੰਦਰ ਮੰਗਾ (ਮੌਤ 1999):- ਭਾਰਤ ਦੇ ਹਰਿਆਣਾ ਰਾਜ 'ਚ ਮਨਿੰਦਰ ਮੰਗਾ ਦਾ ਜਨਮ 12 ਅਕਤੂਬਰ ਨੂੰ ਖਿਜ਼ਰਾਬਾਦ, ਯਮੁਨਾਨਗਰ 'ਚ ਹੋਇਆ। 19 ਫਰਵਰੀ, 2019 ਨੂੰ ਮਨਿੰਦਰ ਮੰਗਾ ਦਾ ਜਿਗਰ ਦੀ ਬਿਮਾਰੀ ਕਾਰਨ ਚੰਡੀਗੜ੍ਹ 'ਚ ਦਿਹਾਂਤ ਹੋ ਗਿਆ।[/caption] [caption id="attachment_105157" align="alignnone" width="700"] ਮੇਜਰ ਰਾਜਸਥਾਨੀ (1999 'ਚ ਦਿਹਾਂਤ):- ਮੇਜਰ ਰਾਜਸਥਾਨੀ ਇੱਕ ਸਿੰਗਰ ਅਤੇ ਗੀਤਕਾਰ। ਉਸ ਦੇ ਸੈਡ ਸੋਂਗ ਲੋਕਾਂ ਨੂੰ ਕਾਫੀ ਪਸੰਦ ਸੀ, ਸਿੰਗਰ ਦੀ 14 ਦਸੰਬਰ 1999 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।[/caption] [caption id="attachment_105158" align="alignnone" width="662"] ਰੋਮੀ ਗਿੱਲ (2009 'ਚ ਦਿਹਾਂਤ):- ਰੋਮੀ ਗਿੱਲ ਨੇ ਸਾਰਿਆਂ ਨੂੰ ਮਿਊਜ਼ਿਕ ਦੀ ਦੁਨੀਆ 'ਚ ਕਾਫੀ ਮਸ਼ਹੂਰ ਸੀ। ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।[/caption] [caption id="attachment_105160" align="alignnone" width="1200"] ਅਮਰ ਸਿੰਘ ਚਮਕੀਲਾ (ਮੌਤ 1988):- ਚਮਕੀਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਮੌਤ ਇੱਕ ਰਹੱਸ ਬਣ ਗਈ। 28 ਸਾਲ ਦੀ ਉਮਰ 'ਚ ਉਸਦੀ ਪਤਨੀ ਅਮਰਜੋਤ ਅਤੇ ਦੋ ਹੋਰ ਬੈਂਡ ਮੈਂਬਰਾਂ ਸਮੇਤ ਉਸਦਾ ਕਤਲ ਕਰ ਦਿੱਤਾ ਗਿਆ।[/caption] [caption id="attachment_105161" align="alignnone" width="500"] ਰਾਜ ਬਰਾੜ (2016 'ਚ ਦਿਹਾਂਤ):- ਉਹ ਇੱਕ ਪੋਲੀਵੁੱਡ ਸਿੰਗਰ, ਐਕਟਰ , ਗੀਤਕਾਰ ਅਤੇ ਡਾਇਰੈਕਟਰ ਸੀ। ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਉਨ੍ਹਾਂ ਦਾ 44 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।[/caption] [caption id="attachment_105277" align="alignnone" width="800"] ਧਰਮਪ੍ਰੀਤ (2015 'ਚ ਮੌਤ):- ਪੰਜਾਬੀ ਸੈਡ ਸੋਂਗਸ ਦਾ ਬਾਦਸ਼ਾਹ ਧਰਮਪ੍ਰੀਤ ਬਿਲਾਸਪੁਰ, ਪੰਜਾਬ ਦਾ ਰਹਿਣ ਵਾਲਾ ਸੀ। ਉਸਦੀ 2015 'ਚ ਮੌਤ ਹੋ ਗਈ।[/caption] [caption id="attachment_105163" align="alignnone" width="820"] ਇਸ਼ਮੀਤ ਸਿੰਘ (2008 'ਚ ਦਿਹਾਂਤ):- ਇਸ਼ਮੀਤ ਸਿੰਘ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸੀ। ਉਸਦੀ ਪਹਿਲੀ ਐਲਬਮ ਇੱਕ ਧਾਰਮਿਕ ਸੀ, ‘ਸਤਿਗੁਰੂ ਤੁਮਰੇ ਕਾਜ ਸਵਾਰੇ’। ਉਹ ਇੱਕ ਮਿਊਜ਼ਿਕ ਸਮਾਰੋਹ ਲਈ ਮਾਲਦੀਵ ਗਿਆ ਤੇ ਉੱਥੇ ਉਹ ਇੱਕ ਸਵਿਮਿੰਗ ਪੂਲ 'ਚ ਡੁੱਬ ਗਿਆ।[/caption] [caption id="attachment_105164" align="alignnone" width="960"] ਕੁਲਵਿੰਦਰ ਢਿੱਲੋਂ (2006 'ਚ ਦਿਹਾਂਤ):- ਉਸਨੇ ਇੱਕ ਸੁਪਰਹਿੱਟ ਐਲਬਮ 'ਕਚਹਿਰੀਆਂ ਚ ਮੇਲੇ ਲਗਦੇ' ਨਾਲ ਡੈਬਿਊ ਕੀਤਾ ਅਤੇ ਗੀਤ "ਬੋਲੀਆ" ਨੂੰ ਫੈਨਸ ਵੱਲੋਂ ਭਰਪੂਰ ਪਿਆਰ ਮਿਲਿਆ। 2006 'ਚ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।[/caption] [caption id="attachment_105166" align="alignnone" width="820"] ਸੁਰਜੀਤ ਸਿੰਘ ਬਿੰਦਰਖੀਆ (2003 'ਚ ਦਿਹਾਂਤ):- ਪੰਜਾਬੀ ਲੋਕ ਸੰਗੀਤ ਦੇ ਮਹਾਨ ਗੀਤਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਗਾਇਆ। ਉਹ ਆਪਣੀ ਆਵਾਜ਼ ਅਤੇ ਹੇਕ ਲਈ ਜਾਣਿਆ ਜਾਂਦਾ ਸੀ। 17 ਨਵੰਬਰ 2003 ਨੂੰ, ਉਸ ਦੀ ਆਪਣੇ ਘਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਸ ਸਮੇਂ ਉਹ ਸਿਰਫ 41 ਸਾਲ ਦੇ ਸੀ।[/caption]