ਬੁੱਧਵਾਰ, ਅਪ੍ਰੈਲ 15, 2026 11:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਸਿੱਧੂ ਮੂਸੇ ਵਾਲੇ ਸਮੇਤ ਇਹ ਪੰਜਾਬੀ ਸਿੰਗਰ ਬਹੁਤ ਹੀ ਛੋਟੀ ਉਮਰ ‘ਚ ਕਹਿ ਗਏ ਦੁਨੀਆ ਨੂੰ ਅਲਵਿਦਾ

ਸਿੱਧੂ ਮੂਸੇ ਵਾਲਾ, ਪੰਜਾਬ ਦਾ ਇੱਕ ਭਾਰਤੀ ਰੈਪਰ, ਸਿੰਗਰ, ਗੀਤਕਾਰ, ਅਤੇ ਐਕਟਰ। ਉਸਦਾ ਜਨਮ 11 ਜੂਨ 1993 ਨੂੰ ਹੋਇਆ ਤੇ 29 ਮਈ 2022 ਨੂੰ ਉਸਦੀ ਮੌਤ ਹੋ ਗਈ।

by Bharat Thapa
ਦਸੰਬਰ 16, 2022
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸ਼ੁਭਦੀਪ ਸਿੰਘ ਸਿੱਧੂ, ਉਰਫ਼ ਸਿੱਧੂ ਮੂਸੇ ਵਾਲਾ, ਪੰਜਾਬ ਦਾ ਇੱਕ ਭਾਰਤੀ ਰੈਪਰ, ਸਿੰਗਰ, ਗੀਤਕਾਰ, ਅਤੇ ਐਕਟਰ। ਉਸਦਾ ਜਨਮ 11 ਜੂਨ 1993 ਨੂੰ ਹੋਇਆ ਤੇ 29 ਮਈ 2022 ਨੂੰ ਉਸਦੀ ਮੌਤ ਹੋ ਗਈ।
ਮਨਿੰਦਰ ਮੰਗਾ (ਮੌਤ 1999):- ਭਾਰਤ ਦੇ ਹਰਿਆਣਾ ਰਾਜ 'ਚ ਮਨਿੰਦਰ ਮੰਗਾ ਦਾ ਜਨਮ 12 ਅਕਤੂਬਰ ਨੂੰ ਖਿਜ਼ਰਾਬਾਦ, ਯਮੁਨਾਨਗਰ 'ਚ ਹੋਇਆ। 19 ਫਰਵਰੀ, 2019 ਨੂੰ ਮਨਿੰਦਰ ਮੰਗਾ ਦਾ ਜਿਗਰ ਦੀ ਬਿਮਾਰੀ ਕਾਰਨ ਚੰਡੀਗੜ੍ਹ 'ਚ ਦਿਹਾਂਤ ਹੋ ਗਿਆ।
ਮੇਜਰ ਰਾਜਸਥਾਨੀ (1999 'ਚ ਦਿਹਾਂਤ):- ਮੇਜਰ ਰਾਜਸਥਾਨੀ ਇੱਕ ਸਿੰਗਰ ਅਤੇ ਗੀਤਕਾਰ। ਉਸ ਦੇ ਸੈਡ ਸੋਂਗ ਲੋਕਾਂ ਨੂੰ ਕਾਫੀ ਪਸੰਦ ਸੀ, ਸਿੰਗਰ ਦੀ 14 ਦਸੰਬਰ 1999 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਰੋਮੀ ਗਿੱਲ (2009 'ਚ ਦਿਹਾਂਤ):- ਰੋਮੀ ਗਿੱਲ ਨੇ ਸਾਰਿਆਂ ਨੂੰ ਮਿਊਜ਼ਿਕ ਦੀ ਦੁਨੀਆ 'ਚ ਕਾਫੀ ਮਸ਼ਹੂਰ ਸੀ। ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।
ਅਮਰ ਸਿੰਘ ਚਮਕੀਲਾ (ਮੌਤ 1988):-ਚਮਕੀਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਮੌਤ ਇੱਕ ਰਹੱਸ ਬਣ ਗਈ। 28 ਸਾਲ ਦੀ ਉਮਰ 'ਚ ਉਸਦੀ ਪਤਨੀ ਅਮਰਜੋਤ ਅਤੇ ਦੋ ਹੋਰ ਬੈਂਡ ਮੈਂਬਰਾਂ ਸਮੇਤ ਉਸਦਾ ਕਤਲ ਕਰ ਦਿੱਤਾ ਗਿਆ।
ਰਾਜ ਬਰਾੜ (2016 'ਚ ਦਿਹਾਂਤ):- ਉਹ ਇੱਕ ਪੋਲੀਵੁੱਡ ਸਿੰਗਰ, ਐਕਟਰ , ਗੀਤਕਾਰ ਅਤੇ ਡਾਇਰੈਕਟਰ ਸੀ। ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਉਨ੍ਹਾਂ ਦਾ 44 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।
ਧਰਮਪ੍ਰੀਤ (2015 'ਚ ਮੌਤ):- ਪੰਜਾਬੀ ਸੈਡ ਸੋਂਗਸ ਦਾ ਬਾਦਸ਼ਾਹ ਧਰਮਪ੍ਰੀਤ ਬਿਲਾਸਪੁਰ, ਪੰਜਾਬ ਦਾ ਰਹਿਣ ਵਾਲਾ ਸੀ। ਉਸਦੀ 2015 'ਚ ਮੌਤ ਹੋ ਗਈ।
ਇਸ਼ਮੀਤ ਸਿੰਘ (2008 'ਚ ਦਿਹਾਂਤ):- ਇਸ਼ਮੀਤ ਸਿੰਘ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸੀ। ਉਸਦੀ ਪਹਿਲੀ ਐਲਬਮ ਇੱਕ ਧਾਰਮਿਕ ਸੀ, ‘ਸਤਿਗੁਰੂ ਤੁਮਰੇ ਕਾਜ ਸਵਾਰੇ’। ਉਹ ਇੱਕ ਮਿਊਜ਼ਿਕ ਸਮਾਰੋਹ ਲਈ ਮਾਲਦੀਵ ਗਿਆ ਤੇ ਉੱਥੇ ਉਹ ਇੱਕ ਸਵਿਮਿੰਗ ਪੂਲ 'ਚ ਡੁੱਬ ਗਿਆ।
ਕੁਲਵਿੰਦਰ ਢਿੱਲੋਂ (2006 'ਚ ਦਿਹਾਂਤ):- ਉਸਨੇ ਇੱਕ ਸੁਪਰਹਿੱਟ ਐਲਬਮ 'ਕਚਹਿਰੀਆਂ ਚ ਮੇਲੇ ਲਗਦੇ' ਨਾਲ ਡੈਬਿਊ ਕੀਤਾ ਅਤੇ ਗੀਤ "ਬੋਲੀਆ" ਨੂੰ ਫੈਨਸ ਵੱਲੋਂ ਭਰਪੂਰ ਪਿਆਰ ਮਿਲਿਆ। 2006 'ਚ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।
ਸੁਰਜੀਤ ਸਿੰਘ ਬਿੰਦਰਖੀਆ (2003 'ਚ ਦਿਹਾਂਤ):- ਪੰਜਾਬੀ ਲੋਕ ਸੰਗੀਤ ਦੇ ਮਹਾਨ ਗੀਤਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਗਾਇਆ। ਉਹ ਆਪਣੀ ਆਵਾਜ਼ ਅਤੇ ਹੇਕ ਲਈ ਜਾਣਿਆ ਜਾਂਦਾ ਸੀ। 17 ਨਵੰਬਰ 2003 ਨੂੰ, ਉਸ ਦੀ ਆਪਣੇ ਘਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਸ ਸਮੇਂ ਉਹ ਸਿਰਫ 41 ਸਾਲ ਦੇ ਸੀ।
ਸ਼ੁਭਦੀਪ ਸਿੰਘ ਸਿੱਧੂ, ਉਰਫ਼ ਸਿੱਧੂ ਮੂਸੇ ਵਾਲਾ, ਪੰਜਾਬ ਦਾ ਇੱਕ ਭਾਰਤੀ ਰੈਪਰ, ਸਿੰਗਰ, ਗੀਤਕਾਰ, ਅਤੇ ਐਕਟਰ। ਉਸਦਾ ਜਨਮ 11 ਜੂਨ 1993 ਨੂੰ ਹੋਇਆ ਤੇ 29 ਮਈ 2022 ਨੂੰ ਉਸਦੀ ਮੌਤ ਹੋ ਗਈ।
ਮਨਿੰਦਰ ਮੰਗਾ (ਮੌਤ 1999):- ਭਾਰਤ ਦੇ ਹਰਿਆਣਾ ਰਾਜ ‘ਚ ਮਨਿੰਦਰ ਮੰਗਾ ਦਾ ਜਨਮ 12 ਅਕਤੂਬਰ ਨੂੰ ਖਿਜ਼ਰਾਬਾਦ, ਯਮੁਨਾਨਗਰ ‘ਚ ਹੋਇਆ। 19 ਫਰਵਰੀ, 2019 ਨੂੰ ਮਨਿੰਦਰ ਮੰਗਾ ਦਾ ਜਿਗਰ ਦੀ ਬਿਮਾਰੀ ਕਾਰਨ ਚੰਡੀਗੜ੍ਹ ‘ਚ ਦਿਹਾਂਤ ਹੋ ਗਿਆ।
ਮੇਜਰ ਰਾਜਸਥਾਨੀ (1999 ‘ਚ ਦਿਹਾਂਤ):- ਮੇਜਰ ਰਾਜਸਥਾਨੀ ਇੱਕ ਸਿੰਗਰ ਅਤੇ ਗੀਤਕਾਰ। ਉਸ ਦੇ ਸੈਡ ਸੋਂਗ ਲੋਕਾਂ ਨੂੰ ਕਾਫੀ ਪਸੰਦ ਸੀ, ਸਿੰਗਰ ਦੀ 14 ਦਸੰਬਰ 1999 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਰੋਮੀ ਗਿੱਲ (2009 ‘ਚ ਦਿਹਾਂਤ):- ਰੋਮੀ ਗਿੱਲ ਨੇ ਸਾਰਿਆਂ ਨੂੰ ਮਿਊਜ਼ਿਕ ਦੀ ਦੁਨੀਆ ‘ਚ ਕਾਫੀ ਮਸ਼ਹੂਰ ਸੀ। ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।
ਅਮਰ ਸਿੰਘ ਚਮਕੀਲਾ (ਮੌਤ 1988):- ਚਮਕੀਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਮੌਤ ਇੱਕ ਰਹੱਸ ਬਣ ਗਈ। 28 ਸਾਲ ਦੀ ਉਮਰ ‘ਚ ਉਸਦੀ ਪਤਨੀ ਅਮਰਜੋਤ ਅਤੇ ਦੋ ਹੋਰ ਬੈਂਡ ਮੈਂਬਰਾਂ ਸਮੇਤ ਉਸਦਾ ਕਤਲ ਕਰ ਦਿੱਤਾ ਗਿਆ।
ਰਾਜ ਬਰਾੜ (2016 ‘ਚ ਦਿਹਾਂਤ):- ਉਹ ਇੱਕ ਪੋਲੀਵੁੱਡ ਸਿੰਗਰ, ਐਕਟਰ , ਗੀਤਕਾਰ ਅਤੇ ਡਾਇਰੈਕਟਰ ਸੀ। ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਉਨ੍ਹਾਂ ਦਾ 44 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ।
ਧਰਮਪ੍ਰੀਤ (2015 ‘ਚ ਮੌਤ):- ਪੰਜਾਬੀ ਸੈਡ ਸੋਂਗਸ ਦਾ ਬਾਦਸ਼ਾਹ ਧਰਮਪ੍ਰੀਤ ਬਿਲਾਸਪੁਰ, ਪੰਜਾਬ ਦਾ ਰਹਿਣ ਵਾਲਾ ਸੀ। ਉਸਦੀ 2015 ‘ਚ ਮੌਤ ਹੋ ਗਈ।
ਇਸ਼ਮੀਤ ਸਿੰਘ (2008 ‘ਚ ਦਿਹਾਂਤ):- ਇਸ਼ਮੀਤ ਸਿੰਘ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸੀ। ਉਸਦੀ ਪਹਿਲੀ ਐਲਬਮ ਇੱਕ ਧਾਰਮਿਕ ਸੀ, ‘ਸਤਿਗੁਰੂ ਤੁਮਰੇ ਕਾਜ ਸਵਾਰੇ’। ਉਹ ਇੱਕ ਮਿਊਜ਼ਿਕ ਸਮਾਰੋਹ ਲਈ ਮਾਲਦੀਵ ਗਿਆ ਤੇ ਉੱਥੇ ਉਹ ਇੱਕ ਸਵਿਮਿੰਗ ਪੂਲ ‘ਚ ਡੁੱਬ ਗਿਆ।
ਕੁਲਵਿੰਦਰ ਢਿੱਲੋਂ (2006 ‘ਚ ਦਿਹਾਂਤ):- ਉਸਨੇ ਇੱਕ ਸੁਪਰਹਿੱਟ ਐਲਬਮ ‘ਕਚਹਿਰੀਆਂ ਚ ਮੇਲੇ ਲਗਦੇ’ ਨਾਲ ਡੈਬਿਊ ਕੀਤਾ ਅਤੇ ਗੀਤ “ਬੋਲੀਆ” ਨੂੰ ਫੈਨਸ ਵੱਲੋਂ ਭਰਪੂਰ ਪਿਆਰ ਮਿਲਿਆ। 2006 ‘ਚ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।
ਸੁਰਜੀਤ ਸਿੰਘ ਬਿੰਦਰਖੀਆ (2003 ‘ਚ ਦਿਹਾਂਤ):- ਪੰਜਾਬੀ ਲੋਕ ਸੰਗੀਤ ਦੇ ਮਹਾਨ ਗੀਤਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਗਾਇਆ। ਉਹ ਆਪਣੀ ਆਵਾਜ਼ ਅਤੇ ਹੇਕ ਲਈ ਜਾਣਿਆ ਜਾਂਦਾ ਸੀ। 17 ਨਵੰਬਰ 2003 ਨੂੰ, ਉਸ ਦੀ ਆਪਣੇ ਘਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਸ ਸਮੇਂ ਉਹ ਸਿਰਫ 41 ਸਾਲ ਦੇ ਸੀ।

 

Tags: deadlatest newspro punjab tvpunjabi newspunjabi singer
Share400Tweet250Share100

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਕਾਂਗਰਸ ਅਤੇ ਅਕਾਲੀਆਂ ਨੇ ਗਰੀਬਾਂ ਤੋਂ ਸਿੱਖਿਆ ਖੋਹ ਕੇ ਅਤੇ ਸਕਾਲਰਸ਼ਿਪ ਦਾ ਪੈਸੇ ਹੜੱਪ ਕੇ ਬਾਬਾ ਸਾਹਿਬ ਅੰਬੇਡਕਰ ਦੀ ਪਿੱਠ ਵਿੱਚ ਛੁਰਾ ਮਾਰਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਪ੍ਰੈਲ 15, 2026

ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਅਪ੍ਰੈਲ 14, 2026

ਪ੍ਰਧਾਨ ਮੰਤਰੀ ਮੋਦੀ 6-ਲੇਨ ਵਾਲੇ ਐਕਸਪ੍ਰੈਸਵੇਅ ਦਾ ਕੀਤਾ ਉਦਘਾਟਨ

ਅਪ੍ਰੈਲ 14, 2026

ਜੇਡੀਯੂ ਨੇਤਾ ਦੁਆਰਾ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ…

ਅਪ੍ਰੈਲ 14, 2026

ਤੁਰਕੀ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਕੀਤੀ ਗੋਲੀਬਾਰੀ ,16 ਜ਼ਖਮੀ; ਅੱਗੇ ਜੋ ਹੋਇਆ ਕਰ ਦੇਵੇਗਾ ਹੈਰਾਨ

ਅਪ੍ਰੈਲ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.