ਸ਼ਨੀਵਾਰ, ਮਾਰਚ 28, 2026 05:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

Nepal ‘ਚ ਲਾਈਵ ਸਟ੍ਰੀਮਿੰਗ ਦੌਰਾਨ ਇੱਕ ਵਿਰੋਧੀ ਸਟ੍ਰੀਮਰ ਨੇ ਫੂਡ ਬਲੌਗਰ ਦੀ ਚਾਕੂ ਮਾਰ ਕੇ ਕੀਤੀ ਹੱਤਿਆ

ਫੇਂਗ ਜ਼ੇਂਗਯੁੰਗ ਨੂੰ 4 ਦਸੰਬਰ ਨੂੰ 29 ਸਾਲਾ ਗਾਨ ਸੂਜਿਓਂਗ ਦੀ ਹੱਤਿਆ ਕਰਨ ਤੇ 32 ਸਾਲਾ ਲੀ ਚੁਜ਼ਾਨ ਨੂੰ ਜ਼ਖਮੀ ਕਰਨ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ।

by Bharat Thapa
ਦਸੰਬਰ 16, 2022
in ਵਿਦੇਸ਼
0

Nepal: ਇੱਕ ਮਸ਼ਹੂਰ ਚੀਨੀ ਸਟ੍ਰੀਟ ਫੂਡ ਬਲੌਗਰ ‘ਤੇ ਨੇਪਾਲ ‘ਚ ਲਾਈਵਸਟ੍ਰੀਮਿੰਗ ਕਰਦੇ ਸਮੇਂ ਚਾਕੂ ਨਾਲ ਘਾਤਕ ਹਮਲਾ ਕੀਤਾ ਗਿਆ। 37 ਸਾਲਾ ਚੀਨੀ ਨਾਗਰਿਕ ਫੇਂਗ ਜ਼ੇਂਗਯੁੰਗ ਨੂੰ 4 ਦਸੰਬਰ ਨੂੰ 29 ਸਾਲਾ ਗਾਨ ਸੂਜਿਓਂਗ ਦੀ ਹੱਤਿਆ ਤੇ 32 ਸਾਲਾ ਲੀ ਚੁਜ਼ਾਨ ਨੂੰ ਜ਼ਖਮੀ ਕਰਨ ਦੇ ਜੁਰਮ ‘ਚ ਗ੍ਰਿਫਤਾਰ ਕੀਤਾ ਗਿਆ। ਕਾਠਮੰਡੂ ਦੇ ਵਿਅਸਤ ਇੰਦਰਾ ਚੌਕ ਬਾਜ਼ਾਰ ‘ਚ ਐਤਵਾਰ ਨੂੰ ਚਾਕੂ ਨਾਲ ਹਮਲਾ ਹੋਇਆ।

ਵੀਡੀਓ ‘ਚ, ਗਾਨ , ਜਿਸਨੂੰ ਔਨਲਾਈਨ “ਫੈਟੀ ਗੋਜ਼ ਟੂ ਅਫ਼ਰੀਕਾ” ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਲਾਈਵ ਸਟ੍ਰੀਮ ਕਰਦੇ ਹੋਏ ਦੋ ਸਾਥੀਆਂ ਨਾਲ ਸੈਰ ਕਰਦੇ ਤੇ ਹੱਸਦੇ ਹੋਏ ਦਿਖਾਈ ਦਿੱਤਾ ਤੇ ਅਚਾਨਕ ਉਸ ‘ਤੇ ਹਮਲਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਸਕਰੀਨ ‘ਤੇ ਹਨੇਰਾ ਹੋ ਜਾਂਦਾ ਹੈ।

ਬਾਅਦ ਦੀ ਇੱਕ ਕਲਿੱਪ ‘ਚ ਗਲੀ ਦੇ ਵਿਚਕਾਰ ਬੈਠੇ ਇੱਕ ਖੂਨੀ ਤੇ ਜ਼ਾਹਰ ਤੌਰ ‘ਤੇ ਘਬਰਾਏ ਹੋਏ ਗਾਨ ਨੂੰ ਕੈਪਚਰ ਕੀਤਾ ਗਿਆ। ਸ਼ਾਇਦ ਫੇਂਗ, ਚੀਨੀ ‘ਚ ਉਸ ਨੂੰ ਗਾਲਾਂ ਕੱਢਦਾ ਹੈ। ਗਾਨ ਨੂੰ ਜ਼ਮੀਨ ‘ਤੇ ਪਿਆ ਹੋਇਆ ਦੇਖਿਆ ਗਿਆ, ਤੇ ਇੱਕ ਫੋਨ ਵੱਲ ਇਸ਼ਾਰਾ ਕਰਦਾ ਹੈ।

ਗਾਨ ਨੂੰ ਨੈਸ਼ਨਲ ਟਰਾਮਾ ਸੈਂਟਰ ਲਿਆਂਦਾ ਗਿਆ, ਜਿੱਥੇ ਛਾਤੀ ਅਤੇ ਪੇਟ ‘ਚ ਚਾਕੂ ਦੇ ਜ਼ਖਮਾਂ ਕਾਰਨ ਉਸ ਦੀ ਸ਼ਾਮ ਨੂੰ ਮੌਤ ਹੋ ਗਈ। ਉਸ ਦੇ ਦੋਸਤ ਲੀ ਨੂੰ ਗਲੀ ਦੀ ਘਟਨਾ ਦੌਰਾਨ ਪੇਟ ‘ਚ ਚਾਕੂ ਲੱਗਣ ਤੋਂ ਬਾਅਦ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: food bloggerin nepallatest newsmurderpro punjab tvpunjabi news
Share205Tweet128Share51

Related Posts

ਜਾਰਜੀਆ ‘ਚ 132 ਸਾਲ ਪੁਰਾਣੇ ਕੋਰਟਹਾਊਸ ‘ਚ ਲੱਗੀ ਭਿਆਨਕ ਅੱਗ

ਮਾਰਚ 24, 2026

ਏਅਰ ਕੈਨੇਡਾ ਐਕਸਪ੍ਰੈਸ ਜਹਾਜ਼ ਹਾਦਸਾ: ਲਾਗੁਆਰਡੀਆ ਹਵਾਈ ਅੱਡੇ ‘ਤੇ ਟੱਕਰ ਤੋਂ ਬਾਅਦ ਪਾਇਲਟ ਅਤੇ ਸਹਿ-ਪਾਇਲਟ ਦੀ ਮੌਤ

ਮਾਰਚ 23, 2026

ਕੈਨੇਡਾ ਨੇ ਬਦਲੇ ਇਮੀਗ੍ਰੇਸ਼ਨ ਨਿਯਮ: ਅਸਥਾਈ ਪ੍ਰਵੇਸ਼ ‘ਚ ਕੀਤੀ ਕਟੌਤੀ, ਪੜ੍ਹੋ ਪੂਰੀ ਖਬਰ

ਮਾਰਚ 20, 2026

ਕੈਨੇਡਾ ਦੀ ਵੱਡੀ ਕਾਰਵਾਈ: ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਨੂੰ ਦੇਸ਼ ਨਿਕਾਲਾ

ਮਾਰਚ 19, 2026

ਈਰਾਨ ਦੇ ਚੋਟੀ ਦੇ ਸੁਰੱਖਿਆ ਮੁਖੀ, ਅਲੀ ਲਾਰੀਜਾਨੀ ਦੀ ਮੌਤ, ਇਜ਼ਰਾਈਲੀ ਰੱਖਿਆ ਮੰਤਰੀ ਦਾ ਦਾਅਵਾ

ਮਾਰਚ 17, 2026

ਇਰਾਨ ਦੀਆਂ ਨਸਲਾਂ ਬਰਬਾਦ ਕਰਨ ਵਾਲੇ ਹਮਲੇ ਕਰ ਰਿਹਾ ਇਜ਼ਰਾਈਲ, ਮਿੱਟੀ ਅਤੇ ਪਾਣੀ ਨੂੰ ਬਣਾ ਰਿਹਾ ਜ਼ਹਿਰੀਲਾ

ਮਾਰਚ 16, 2026
Load More

Recent News

Tower Rush – An Overview

ਮਾਰਚ 27, 2026

The Insider Secrets of Tower Rush Discovered

ਮਾਰਚ 27, 2026

ਲੁਧਿਆਣਾ Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ

ਮਾਰਚ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ 2026 ਦਾ ਆਯੋਜਨ

ਮਾਰਚ 27, 2026

ਭਾਰਤ ‘ਚ Lockdown ਨੂੰ ਲੈ ਕੇ ਕੇਂਦਰ ਦਾ ਵੱਡਾ ਬਿਆਨ

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.