ਐਤਵਾਰ, ਸਤੰਬਰ 21, 2025 11:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Ashfaqulla Khan Death Anniversary: ਅੰਗਰੇਜ਼ਾਂ ਦੀ ਨੱਕ ‘ਚ ਦਮ ਕਰਨ ਵਾਲਾ ਯੋਧਾ 27 ਸਾਲਾਂ ਦੀ ਉਮਰ ‘ਚ ਹੋਇਆ ਸ਼ਹੀਦ

ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬਿਸਮਿਲ ਤੇ ਅਸ਼ਫਾਕ ਦੀ ਭੂਮਿਕਾ ਨਿਰਸੰਦੇਹ ਹਿੰਦੂ-ਮੁਸਲਿਮ ਏਕਤਾ ਦੀ ਇੱਕ ਅਨੌਖੀ ਮਿਸਾਲ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।

by Bharat Thapa
ਦਸੰਬਰ 19, 2022
in ਦੇਸ਼, ਫੋਟੋ ਗੈਲਰੀ, ਫੋਟੋ ਗੈਲਰੀ
0
ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬਿਸਮਿਲ ਤੇ ਅਸ਼ਫਾਕ ਦੀ ਭੂਮਿਕਾ ਨਿਰਸੰਦੇਹ ਹਿੰਦੂ-ਮੁਸਲਿਮ ਏਕਤਾ ਦੀ ਇੱਕ ਅਨੌਖੀ ਮਿਸਾਲ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਾਉਣ ਲਈ ਕਈਆਂ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਅਸ਼ਫਾਕ ਉੱਲ੍ਹਾ ਖ਼ਾਲ ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਚੋਂ ਇੱਕ ਸੀ।
ਅਸ਼ਫਾਕ ਉੱਲ੍ਹਾ ਖ਼ਾਨ ਦਾ ਜਨਮ 22 ਅਕਤੂਬਰ, 1900 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ‘ਸ਼ਹੀਦਗੜ੍ਹ’ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪਠਾਨ ਸ਼ਫੀਕੁੱਲਾ ਖ਼ਾਨ ਤੇ ਮਾਤਾ ਦਾ ਨਾਂ ਮਜ਼ੂਰ-ਉਨ ਨੀਸਾ ਸੀ।
ਅਸ਼ਫਾਕ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸ਼ਫੀਕੁੱਲਾ ਖ਼ਾਨ ਦੇ 4 ਪੁੱਤਰਾਂ ਚੋਂ ਸਭ ਤੋਂ ਛੋਟਾ ਸੀ। ਪਰਿਵਾਰ ਦੇ ਸਾਰੇ ਮੈਂਬਰ ਸਰਕਾਰੀ ਨੌਕਰੀ ਵਿਚ ਸੀ, ਪਰ ਅਸ਼ਫਾਕ ਬਚਪਨ ਤੋਂ ਹੀ ਦੇਸ਼ ਲਈ ਕੁਝ ਕਰਨਾ ਚਾਹੁੰਦੇ ਸੀ।
ਸੁਤੰਤਰਤਾ ਸੈਨਾਨੀ ਹੋਣ ਕਰਕੇ ਉਸ ਨੇ ਕਵਿਤਾ ਵੀ ਲਿਖੀਆਂ। ਉਸ ਨੂੰ ਘੋੜ ਸਵਾਰੀ, ਸ਼ੂਟਿੰਗ ਤੇ ਤੈਰਾਕੀ ਵੀ ਪਸੰਦ ਸੀ।
ਸ਼ਹੀਦ ਅਸ਼ਫਾਕ ਉੱਲ੍ਹਾ ਪੰਡਿਤ ਰਾਮਪ੍ਰਸਾਦ ਬਿਸਮਿਲ ਦੇ ਬਹੁਤ ਨੇੜਲੇ ਸੀ। ਉਹ ਮਾਈਨਪੁਰੀ ਸਾਜ਼ਿਸ਼ ਕੇਸ ਵਿਚ ਸ਼ਾਮਲ ਰਾਮਪ੍ਰਸਾਦ ਬਿਸਮਿਲ ਦੇ ਦੋਸਤ ਬਣਿਆ ਅਤੇ ਉਹ ਵੀ ਇਨਕਲਾਬ ਦੀ ਦੁਨੀਆਂ ਵਿੱਚ ਸ਼ਾਮਲ ਹੋ ਗਿਆ। ਪਹਿਲੀ ਮੁਲਾਕਾਤ ਵਿਚ ਬਿਸਮਿਲ ਅਸ਼ਫਾਕ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ 'ਮਤਰੀਵੇਦੀ' ਦਾ ਸਰਗਰਮ ਮੈਂਬਰ ਬਣਾਇਆ।
ਸ਼ਹੀਦ ਅਸ਼ਫਾਕ ਨੇ 25 ਸਾਲ ਦੀ ਉਮਰ ਵਿਚ ਆਪਣੇ ਇਨਕਲਾਬੀ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਸਰਕਾਰ ਦੇ ਨੱਕ ਹੇਠੋਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਸੀ। ਇਸ ਘਟਨਾ ਤੋਂ ਬਾਅਦ ਪੂਰੀ ਬ੍ਰਿਟਿਸ਼ ਸਰਕਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੂੰ 'ਕਾਕੋਰੀ ਕਾਂਡ' ਵਜੋਂ ਜਾਣਿਆ ਜਾਂਦਾ ਹੈ।
ਇਸ ਦੇ ਲਈ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਅਤੇ 19 ਦਸੰਬਰ 1927 ਨੂੰ ਉਸਨੂੰ ਫੈਜ਼ਾਬਾਦ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੀ ਯਾਦ ਵਿੱਚ ਯੂਪੀ ਫੈਜ਼ਾਬਾਦ ਜੇਲ੍ਹ ਵਿਚ ਅਮਰ ਸ਼ਹੀਦ ਅਸ਼ਫਾਕ ਉੱਲ੍ਹਾ ਖ਼ਾਨ ਗੇਟ ਵੀ ਬਣਾਇਆ ਗਿਆ।
ਕੁਰਾਨ ਮਜੀਦ ਦੇ ਪਹਿਲੇ ਦੋ ਖਾਲੀ ਪੇਜਾਂ 'ਤੇ ਰੱਬ ਨੂੰ ਅਰਦਾਸ ਕਰਦਿਆਂ ਹੋਏ ਅਸ਼ਫਾਕ ਨੇ ਲਿਖਿਆ, 'ਹੇ ਮੇਰੇ ਪਾਕ ਖੁਦਾ, ਮੇਰਾ ਅਪਰਾਧ ਮਾਫੀ ਤੇ ਮਾਫ਼ੀ ਅਤਾ ਫਰਮਾ ਤੇ ਭਾਰਤ ਦੀ ਧਰਤੀ 'ਤੇ ਆਜ਼ਾਦੀ ਦਾ ਸੂਰਜ ਹੁਣ ਜਲਦੀ ਹੀ ਨਿਕਲੇਗਾ...।' ਇਹ ਸਤਰਾਂ ਦਰਸਾਉਂਦੀਆਂ ਹਨ ਕਿ ਫਾਂਸੀ 'ਤੇ ਲਟਕਣ ਦਾ ਸਮਾਂ ਨੇੜੇ ਹੁੰਦੇ ਹੋਏ ਵੀ ਅਸ਼ਫਾਕ ਸਿਰਫ ਵਤਨ ਤੇ ਆਜ਼ਾਦੀ ਬਾਰੇ ਸੋਚ ਰਿਹਾ ਸੀ।
ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬਿਸਮਿਲ ਤੇ ਅਸ਼ਫਾਕ ਦੀ ਭੂਮਿਕਾ ਨਿਰਸੰਦੇਹ ਹਿੰਦੂ-ਮੁਸਲਿਮ ਏਕਤਾ ਦੀ ਇੱਕ ਅਨੌਖੀ ਮਿਸਾਲ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਾਉਣ ਲਈ ਕਈਆਂ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਅਸ਼ਫਾਕ ਉੱਲ੍ਹਾ ਖ਼ਾਲ ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਚੋਂ ਇੱਕ ਸੀ।
ਅਸ਼ਫਾਕ ਉੱਲ੍ਹਾ ਖ਼ਾਨ ਦਾ ਜਨਮ 22 ਅਕਤੂਬਰ, 1900 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ‘ਸ਼ਹੀਦਗੜ੍ਹ’ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪਠਾਨ ਸ਼ਫੀਕੁੱਲਾ ਖ਼ਾਨ ਤੇ ਮਾਤਾ ਦਾ ਨਾਂ ਮਜ਼ੂਰ-ਉਨ ਨੀਸਾ ਸੀ।
ਅਸ਼ਫਾਕ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸ਼ਫੀਕੁੱਲਾ ਖ਼ਾਨ ਦੇ 4 ਪੁੱਤਰਾਂ ਚੋਂ ਸਭ ਤੋਂ ਛੋਟਾ ਸੀ। ਪਰਿਵਾਰ ਦੇ ਸਾਰੇ ਮੈਂਬਰ ਸਰਕਾਰੀ ਨੌਕਰੀ ਵਿਚ ਸੀ, ਪਰ ਅਸ਼ਫਾਕ ਬਚਪਨ ਤੋਂ ਹੀ ਦੇਸ਼ ਲਈ ਕੁਝ ਕਰਨਾ ਚਾਹੁੰਦੇ ਸੀ।
ਸੁਤੰਤਰਤਾ ਸੈਨਾਨੀ ਹੋਣ ਕਰਕੇ ਉਸ ਨੇ ਕਵਿਤਾ ਵੀ ਲਿਖੀਆਂ। ਉਸ ਨੂੰ ਘੋੜ ਸਵਾਰੀ, ਸ਼ੂਟਿੰਗ ਤੇ ਤੈਰਾਕੀ ਵੀ ਪਸੰਦ ਸੀ।
ਸ਼ਹੀਦ ਅਸ਼ਫਾਕ ਉੱਲ੍ਹਾ ਪੰਡਿਤ ਰਾਮਪ੍ਰਸਾਦ ਬਿਸਮਿਲ ਦੇ ਬਹੁਤ ਨੇੜਲੇ ਸੀ। ਉਹ ਮਾਈਨਪੁਰੀ ਸਾਜ਼ਿਸ਼ ਕੇਸ ਵਿਚ ਸ਼ਾਮਲ ਰਾਮਪ੍ਰਸਾਦ ਬਿਸਮਿਲ ਦੇ ਦੋਸਤ ਬਣਿਆ ਅਤੇ ਉਹ ਵੀ ਇਨਕਲਾਬ ਦੀ ਦੁਨੀਆਂ ਵਿੱਚ ਸ਼ਾਮਲ ਹੋ ਗਿਆ। ਪਹਿਲੀ ਮੁਲਾਕਾਤ ਵਿਚ ਬਿਸਮਿਲ ਅਸ਼ਫਾਕ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ ‘ਮਤਰੀਵੇਦੀ’ ਦਾ ਸਰਗਰਮ ਮੈਂਬਰ ਬਣਾਇਆ।
ਸ਼ਹੀਦ ਅਸ਼ਫਾਕ ਨੇ 25 ਸਾਲ ਦੀ ਉਮਰ ਵਿਚ ਆਪਣੇ ਇਨਕਲਾਬੀ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਸਰਕਾਰ ਦੇ ਨੱਕ ਹੇਠੋਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਸੀ। ਇਸ ਘਟਨਾ ਤੋਂ ਬਾਅਦ ਪੂਰੀ ਬ੍ਰਿਟਿਸ਼ ਸਰਕਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੂੰ ‘ਕਾਕੋਰੀ ਕਾਂਡ’ ਵਜੋਂ ਜਾਣਿਆ ਜਾਂਦਾ ਹੈ।
ਇਸ ਦੇ ਲਈ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਅਤੇ 19 ਦਸੰਬਰ 1927 ਨੂੰ ਉਸਨੂੰ ਫੈਜ਼ਾਬਾਦ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੀ ਯਾਦ ਵਿੱਚ ਯੂਪੀ ਫੈਜ਼ਾਬਾਦ ਜੇਲ੍ਹ ਵਿਚ ਅਮਰ ਸ਼ਹੀਦ ਅਸ਼ਫਾਕ ਉੱਲ੍ਹਾ ਖ਼ਾਨ ਗੇਟ ਵੀ ਬਣਾਇਆ ਗਿਆ।
ਕੁਰਾਨ ਮਜੀਦ ਦੇ ਪਹਿਲੇ ਦੋ ਖਾਲੀ ਪੇਜਾਂ ‘ਤੇ ਰੱਬ ਨੂੰ ਅਰਦਾਸ ਕਰਦਿਆਂ ਹੋਏ ਅਸ਼ਫਾਕ ਨੇ ਲਿਖਿਆ, ‘ਹੇ ਮੇਰੇ ਪਾਕ ਖੁਦਾ, ਮੇਰਾ ਅਪਰਾਧ ਮਾਫੀ ਤੇ ਮਾਫ਼ੀ ਅਤਾ ਫਰਮਾ ਤੇ ਭਾਰਤ ਦੀ ਧਰਤੀ ‘ਤੇ ਆਜ਼ਾਦੀ ਦਾ ਸੂਰਜ ਹੁਣ ਜਲਦੀ ਹੀ ਨਿਕਲੇਗਾ…।’ ਇਹ ਸਤਰਾਂ ਦਰਸਾਉਂਦੀਆਂ ਹਨ ਕਿ ਫਾਂਸੀ ‘ਤੇ ਲਟਕਣ ਦਾ ਸਮਾਂ ਨੇੜੇ ਹੁੰਦੇ ਹੋਏ ਵੀ ਅਸ਼ਫਾਕ ਸਿਰਫ ਵਤਨ ਤੇ ਆਜ਼ਾਦੀ ਬਾਰੇ ਸੋਚ ਰਿਹਾ ਸੀ।
Tags: ashfaqulla khan death anniversarylatest newspro punjab tvpunjabi news
Share235Tweet147Share59

Related Posts

22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, ਦੇਖੋ RBI ਦੀਆਂ ਛੁੱਟੀਆਂ ਦੀ ਸੂਚੀ

ਸਤੰਬਰ 21, 2025

ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ , ਕੱਲ੍ਹ ਤੋਂ ਲਾਗੂ ਹੋ ਰਹੀਆਂ ਹਨ GST ਦੀਆਂ ਨਵੀਆਂ ਦਰਾਂ

ਸਤੰਬਰ 21, 2025

ਹਿਮਾਚਲ ਦੇ ਸਕੂਲਾਂ ‘ਚ ਅਧਿਆਪਕ ਅਤੇ ਵਿਦਿਆਰਥੀ ਨਹੀਂ ਕਰ ਸਕਣਗੇ ਹੁਣ ਮੋਬਾਈਲ ਫੋਨ ਦੀ ਵਰਤੋਂ

ਸਤੰਬਰ 20, 2025

ਨਹੀਂ ਰਹੇ ਮਸ਼ਹੂਰ ਗਾਇਕ ਜ਼ੁਬੀਨ ਗਰਗ: ਭਾਰਤ ਲਿਆਂਦੀ ਜਾਵੇਗੀ ਗਾਇਕ ਦੀ ਮ੍ਰਿਤਕ ਦੇਹ

ਸਤੰਬਰ 20, 2025

DUSU ਇਲੈਕਸ਼ਨ ‘ਚ ABVP ਨੇ ਵੱਡੀ ਜਿੱਤ ਕੀਤੀ ਪ੍ਰਾਪਤ, ਆਰੀਅਨ ਮਾਨ ਬਣੇ ਪ੍ਰਧਾਨ

ਸਤੰਬਰ 19, 2025

ਅਨਿਲ ਅੰਬਾਨੀ ਤੇ ਰਾਣਾ ਕਪੂਰ ‘ਤੇ 2.8 ਹਜ਼ਾਰ ਕਰੋੜ ਰੁਪਏ ਦੇ ਭ੍ਰਿ*ਸ਼*ਟਾ*ਚਾ*ਰ ਦੇ ਲੱਗੇ ਦੋਸ਼

ਸਤੰਬਰ 19, 2025
Load More

Recent News

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਹਰਮੇਲ ਸਿੰਘ ਟੌਹੜਾ

ਸਤੰਬਰ 21, 2025

22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, ਦੇਖੋ RBI ਦੀਆਂ ਛੁੱਟੀਆਂ ਦੀ ਸੂਚੀ

ਸਤੰਬਰ 21, 2025

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ : ਨਵਰਾਤਰਿਆਂ ਤੋਂ ਪਹਿਲਾਂ ਡਿੱਗੀਆਂ ਕੀਮਤਾਂ

ਸਤੰਬਰ 21, 2025

Made In India ਚੀਜ਼ਾਂ ਹੀ ਖ਼ਰੀਦੋ, ਸਾਨੂੰ ਵਿਦੇਸ਼ੀ ਸਮਾਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ : ਪ੍ਰਧਾਨ ਮੰਤਰੀ ਮੋਦੀ

ਸਤੰਬਰ 21, 2025

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 21, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result