ਪਿਛਲੇ ਪੰਜ ਦਿਨਾਂ ਤੋਂ ਗੰਨੇ ਦੀਆਂ ਕੀਮਤਾਂ ਵਧਾਉਣ ਅਤੇ ਬਕਾਇਆ ਰਾਸ਼ੀ ਅਦਾਇਗੀ ਕਰਨ ਲਈ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਸੀ।ਜਿਸ ਦੇ ਚਲਦਿਆਂ ਦੋ ਦੌਰ ਦੀ ਬੈਠਕ ਵੀ ਕੀਤੀ ਗਈ ਜੋ ਕਿ ਬੇਸਿੱਟਾ ਰਹੀ ਪਰ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਕੁਇੰਟਲ ਗੰਨੇ ਭਾਅ 35 ਰੁਪਏ 360 ਰੁਪਏ ਕਰ ਦਿੱਤੀ ਗਈ ਹੈ।