ਐਤਵਾਰ, ਜੁਲਾਈ 13, 2025 03:29 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Sherlyn Chopra ਨੇ ਕ੍ਰਿਸਮਸ ਤੋਂ ਪਹਿਲਾਂ ਇਸ ਬੋਲਡ ਲੁੱਕ ਨਾਲ ਫੈਨਸ ਨੂੰ ਕੀਤਾ ਹੈਰਾਨ, ਅੰਦਾਜ਼ ਵੇਖ ਹੋ ਜਾਓਗੇ ਸਰਪ੍ਰਾਊਜ਼

ਸਾਲ 2022 ਦਾ ਕ੍ਰਿਸਮਸ ਸਾਰਿਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਇਹ ਤਿਉਹਾਰ ਬਾਲੀਵੁੱਡ ਸਿਤਾਰਿਆਂ ਲਈ ਹੋਰ ਵੀ ਖਾਸ ਬਣ ਜਾਂਦਾ ਹੈ।

by Bharat Thapa
ਦਸੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
slide 1 of 8
ਇਨ੍ਹਾਂ 'ਚੋਂ ਇੱਕ ਹੈ ਐਕਟਰਸ ਤੇ ਮਾਡਲ ਸ਼ਰਲਿਨ ਚੋਪੜਾ। Sherlyn Chopra ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਛੋਟੀ-ਵੱਡੀ ਖੁਸ਼ੀ ਫੈਨਸ ਨਾਲ ਸਾਂਝੀ ਕਰਦੀ ਹੈ।
ਪਿਛਲੇ ਹਫ਼ਤੇ ਅਦਾਲਤ ਨੇ ਕਥਿਤ ਤੌਰ 'ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿੱਚ ਐਫਆਈਆਰ ਦੇ ਮਾਮਲੇ ਵਿੱਚ ਤਿੰਨ ਮਸ਼ਹੂਰ ਹਸਤੀਆਂ ਨੂੰ ਰਾਹਤ ਦਿੱਤੀ ਸੀ।
ਸ਼ਰਲਿਨ ਚੋਪੜਾ ਆਖਰੀ ਵਾਰ 2018 'ਚ ਰਿਲੀਜ਼ ਹੋਈ ਹਿੰਦੀ ਫਿਲਮ 'ਚਮੇਲੀ' 'ਚ ਨਜ਼ਰ ਆਈ ਸੀ। ਉਹ 'ਬਿੱਗ ਬੌਸ 3' ਅਤੇ 'ਐਮਟੀਵੀ ਸਪਲਿਟਸਵਿਲਾ 6' ਵਰਗੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਕਥਿਤ ਅਸ਼ਲੀਲ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ, ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਸ਼ਰਲਿਨ ਚੋਪੜਾ ਨੇ 'ਸੈਕਸੀ ਸੈਂਟਾ' ਦੇ ਰੂਪ 'ਚ ਆਪਣੀ ਸ਼ਾਨਦਾਰ ਲੁੱਕ ਦਿਖਾਉਣ ਲਈ ਫੋਟੋਗ੍ਰਾਫਰਾਂ ਨੂੰ ਆਪਣੇ ਘਰ ਖਾਸ ਤੌਰ 'ਤੇ ਬੁਲਾਇਆ।
ਸੈਂਟਾ ਦੇ ਰੂਪ ਵਿੱਚ ਕੱਪੜੇ ਪਾਉਣ ਤੋਂ ਲੈ ਕੇ ਆਪਣੇ ਘਰ ਨੂੰ ਕ੍ਰਿਸਮਸ ਦੇ ਰੁੱਖਾਂ ਅਤੇ ਸਮਾਨ ਨਾਲ ਸਜਾਉਣ ਤੱਕ ਸ਼ਰਲਿਨ ਚੋਪੜਾ ਨੇ ਕ੍ਰਿਸਮਸ ਨੂੰ ਖੂਬਸੂਰਤੀ ਨਾਲ ਮਨਾਇਆ। ਉਸਨੇ ਕੈਮਰਿਆਂ ਲਈ ਪੋਜ਼ ਦਿੰਦੇ ਹੋਏ ਆਪਣੇ ਟੋਨਡ ਬਾਡੀ ਅਤੇ ਮਿਡਰਿਫ ਨੂੰ ਫਲੌਂਟ ਕੀਤਾ।
Christmas 2022 ਤੋਂ ਪਹਿਲਾਂ ਸ਼ਰਲਿਨ 'ਸੈਕਸੀ ਸੈਂਟਾ' ਬਣ ਕੇ ਤਿਆਰ ਹੋਈ। ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਲਈ ਮਸ਼ਹੂਰ ਮਾਡਲ-ਐਕਟਰਸ ਨੇ ਕ੍ਰਿਸਮਸ ਦੇ ਜਸ਼ਨ ਤੋਂ ਪਹਿਲਾਂ ਪੈਪਰਾਜ਼ੀ ਨੂੰ ਆਪਣੇ ਘਰ ਬੁਲਾਇਆ।
ਹਾਲ ਹੀ 'ਚ ਉਸ ਨੇ ਕ੍ਰਿਸਮਿਸ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ 'ਚ ਉਹ ਖੁਸ਼ੀ ਨਾਲ ਛਾਲਾਂ ਮਾਰਦੀ ਨਜ਼ਰ ਆ ਰਹੀ ਹੈ। ਉਸ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਨ੍ਹਾਂ ‘ਚੋਂ ਇੱਕ ਹੈ ਐਕਟਰਸ ਤੇ ਮਾਡਲ ਸ਼ਰਲਿਨ ਚੋਪੜਾ। Sherlyn Chopra ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਛੋਟੀ-ਵੱਡੀ ਖੁਸ਼ੀ ਫੈਨਸ ਨਾਲ ਸਾਂਝੀ ਕਰਦੀ ਹੈ।
ਹਾਲ ਹੀ ‘ਚ ਉਸ ਨੇ ਕ੍ਰਿਸਮਿਸ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ‘ਚ ਉਹ ਖੁਸ਼ੀ ਨਾਲ ਛਾਲਾਂ ਮਾਰਦੀ ਨਜ਼ਰ ਆ ਰਹੀ ਹੈ। ਉਸ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
Christmas 2022 ਤੋਂ ਪਹਿਲਾਂ ਸ਼ਰਲਿਨ ‘ਸੈਕਸੀ ਸੈਂਟਾ’ ਬਣ ਕੇ ਤਿਆਰ ਹੋਈ। ਸੋਸ਼ਲ ਮੀਡੀਆ ‘ਤੇ ਆਪਣੀਆਂ ਹੌਟ ਤਸਵੀਰਾਂ ਲਈ ਮਸ਼ਹੂਰ ਮਾਡਲ-ਐਕਟਰਸ ਨੇ ਕ੍ਰਿਸਮਸ ਦੇ ਜਸ਼ਨ ਤੋਂ ਪਹਿਲਾਂ ਪੈਪਰਾਜ਼ੀ ਨੂੰ ਆਪਣੇ ਘਰ ਬੁਲਾਇਆ।
ਸੈਂਟਾ ਦੇ ਰੂਪ ਵਿੱਚ ਕੱਪੜੇ ਪਾਉਣ ਤੋਂ ਲੈ ਕੇ ਆਪਣੇ ਘਰ ਨੂੰ ਕ੍ਰਿਸਮਸ ਦੇ ਰੁੱਖਾਂ ਅਤੇ ਸਮਾਨ ਨਾਲ ਸਜਾਉਣ ਤੱਕ ਸ਼ਰਲਿਨ ਚੋਪੜਾ ਨੇ ਕ੍ਰਿਸਮਸ ਨੂੰ ਖੂਬਸੂਰਤੀ ਨਾਲ ਮਨਾਇਆ। ਉਸਨੇ ਕੈਮਰਿਆਂ ਲਈ ਪੋਜ਼ ਦਿੰਦੇ ਹੋਏ ਆਪਣੇ ਟੋਨਡ ਬਾਡੀ ਅਤੇ ਮਿਡਰਿਫ ਨੂੰ ਫਲੌਂਟ ਕੀਤਾ।
ਸ਼ਰਲਿਨ ਚੋਪੜਾ ਨੇ ‘ਸੈਕਸੀ ਸੈਂਟਾ’ ਦੇ ਰੂਪ ‘ਚ ਆਪਣੀ ਸ਼ਾਨਦਾਰ ਲੁੱਕ ਦਿਖਾਉਣ ਲਈ ਫੋਟੋਗ੍ਰਾਫਰਾਂ ਨੂੰ ਆਪਣੇ ਘਰ ਖਾਸ ਤੌਰ ‘ਤੇ ਬੁਲਾਇਆ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਕਥਿਤ ਅਸ਼ਲੀਲ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ, ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

 

ਪਿਛਲੇ ਹਫ਼ਤੇ ਅਦਾਲਤ ਨੇ ਕਥਿਤ ਤੌਰ ‘ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿੱਚ ਐਫਆਈਆਰ ਦੇ ਮਾਮਲੇ ਵਿੱਚ ਤਿੰਨ ਮਸ਼ਹੂਰ ਹਸਤੀਆਂ ਨੂੰ ਰਾਹਤ ਦਿੱਤੀ ਸੀ।
ਸ਼ਰਲਿਨ ਚੋਪੜਾ ਆਖਰੀ ਵਾਰ 2018 ‘ਚ ਰਿਲੀਜ਼ ਹੋਈ ਹਿੰਦੀ ਫਿਲਮ ‘ਚਮੇਲੀ’ ‘ਚ ਨਜ਼ਰ ਆਈ ਸੀ। ਉਹ ‘ਬਿੱਗ ਬੌਸ 3’ ਅਤੇ ‘ਐਮਟੀਵੀ ਸਪਲਿਟਸਵਿਲਾ 6’ ਵਰਗੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ।

 

Tags: Bollywood actressbollywood newsChristmaschristmas looklatest newspro punjab tvpunjabi newsSherlyn Chopra
Share271Tweet170Share68

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

Plug ‘ਚ ਲੱਗਿਆ Charger ਵੀ ਬਣਦਾ ਹੈ ਬਿਜਲੀ ਦੀ ਬਰਬਾਦੀ ਦਾ ਕਾਰਨ!

ਜੁਲਾਈ 12, 2025

ਸਿਰਾਜ ਨੇ ਕਿਸ ਲਈ ਕੀਤਾ ਨੰਬਰ 20 ਦਾ ਸਾਈਨ ਸੈਲੀਬ੍ਰੇਸ਼ਨ, ”ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਸੀ”

ਜੁਲਾਈ 12, 2025

ਪੰਜਾਬ ਪੁਲਿਸ ਵਿਭਾਗ ‘ਚ ਹੋਈ ਵੱਡੀ ਫੇਰ ਬਦਲ, ਬਦਲੇ IPS ਰੈਂਕ ਦੇ ਵੱਡੇ ਅਧਿਕਾਰੀ

ਜੁਲਾਈ 12, 2025

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਬਣਾ ਲਈ ਸੀ ਬੇਲ

ਜੁਲਾਈ 12, 2025

16ਵਾਂ ਰੁਜ਼ਗਾਰ ਮੇਲਾ,PM ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਵੰਡੇ ਨੌਕਰੀ ਪੱਤਰ

ਜੁਲਾਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.