ਮੰਗਲਵਾਰ, ਅਗਸਤ 25, 2026 10:57 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕੈਨੇਡਾ ‘ਚ ਬਰਫੀਲੇ ਤੂਫਾਨ ਨਾਲ ਤਬਾਹੀ, ਪਾਣੀ ਵੀ ਜੰਮਿਆ, 100 ਤੋਂ ਵੱਧ ਵਾਹਨ ਆਪਸ ‘ਚ ਟਕਰਾਏ

Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਰਵੀਂ ਬਰਫ਼ਬਾਰੀ ਨੇ ਇਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।

by ਮਨਵੀਰ ਰੰਧਾਵਾ
ਦਸੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਨੇ ਇੱਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਵੈਸਟਜੈੱਟ ਹਵਾਈ ਸੇਵਾ ਕੰਪਨੀ ਨੇ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤੀਆਂ ਹਨ। ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਥਾਈਂ ਸਥਾਨਕ ਰੇਲ ਸੇਵਾ ਪ੍ਰਭਾਵਿਤ ਹੋ ਰਹੀ ਹੈ।
ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਬੰਦ ਹੈ। ਕਈ ਸਟੋਰਾਂ ’ਚ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀ ਘਾਟ ਆਉਣ ਲੱਗੀ ਹੈ। ਲੋਕਾਂ ਦੇ ਨਿਰਧਾਰਿਤ ਪ੍ਰੋਗਰਾਮ ਵੀ ਰੱਦ ਹੋ ਗਏ ਹਨ। ਹਜ਼ਾਰਾਂ ਵਾਹਨ ਬਰਫ਼ ਵਿਚ ਫਸੇ ਹੋਏ ਹਨ।
ਅਮਰੀਕਾ ਵੱਲ ਆਵਾਜਾਈ ਵਾਲੇ ਕੁੱਝ ਲਾਂਘੇ ਬੰਦ ਕਰ ਦਿੱਤੇ ਗਏ ਹਨ।  ਕਈ ਥਾਈਂ ਧਰਤੀ ਹੇਠਲੀਆਂ ਜਲ-ਪੂਰਤੀ ਪਾਈਪਾਂ ਵਿਚ ਪਾਣੀ ਜੰਮਣ ਕਾਰਨ ਜਲ ਪੂਰਤੀ ਠੱਪ ਹੋ ਗਈ ਹੈ। ਸਕੂਲ ਬੰਦ ਹਨ।
ਵੈਨਕੂਵਰ ਨੇੜਲੇ ਫ਼ਰੇਜ਼ਰ ਦਰਿਆ ਉਪਰ ਬਣੇ ਐਲੈਕਸ ਤੇ ਪੋਰਟਮੈਨ ਪੁਲਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਨਿਆਗਰਾ ਫਾਲ ਤੇ ਬਫਲੋ ਵਾਲੇ ਦੋਵੇਂ ਅਮਰੀਕਨ ਲਾਂਘੇ ਵੀ ਬੰਦ ਕਰ ਦਿੱਤੇ ਗਏ ਹਨ।
ਕੈਨੇਡਾ 'ਚ ਬਰਫੀਲੇ ਤੂਫਾਨ ਨਾਲ ਤਬਾਹੀ
ਕੈਨੇਡਾ 'ਚ ਬਰਫੀਲੇ ਤੂਫਾਨ ਨਾਲ ਤਬਾਹੀ
ਉਨ੍ਹਾਂ ਲੋਕਾਂ ਨੂੰ ਬਿਨਾਂ ਜ਼ਰੂਰਤ ਸੜਕਾਂ ਉਤੇ ਨਾ ਨਿਕਲਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਇਸ ਔਖੀ ਤੇ ਅਣਕਿਆਸੀ ਮੌਸਮੀ ਸਥਿਤੀ ਬਾਰੇ ਕੋਈ ਬਿਆਨ ਨਹੀਂ ਆਇਆ।
ਮੌਸਮੀ ਖ਼ਰਾਬੀ ਕਾਰਨ ਓਂਟਾਰੀਓ ਵਿਚਲੇ ਹਾਈਵੇਅ 401 'ਤੇ 100 ਤੋਂ ਵੱਧ ਵਾਹਨ ਆਪਸ ਵਿਚ ਭਿੜ ਗਏ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੀ ਸਥਿਤੀ ਸਭ ਤੋਂ ਬਦਤਰ ਹੈ। ਬੀਸੀ ਵਿਚ ਤਾਂ ਬਰਫ਼ਬਾਰੀ ਦੇ 80 ਸਾਲ ਪੁਰਾਣੇ ਰਿਕਾਰਡ ਟੁੱਟ ਗਏ ਹਨ।
ਬਰਫ ਹਟਾਊ ਗੱਡੀਆਂ ਬੇਸ਼ੱਕ 24 ਘੰਟੇ ਕੰਮ ’ਤੇ ਲਗੀਆਂ ਹੋਈਆਂ ਹਨ, ਪਰ ਨਾਲੋ-ਨਾਲ ਹੋਰ ਬਰਫ਼ਬਾਰੀ ਕਾਰਨ ਉਹ ਵੀ ਬੇਵੱਸ ਹਨ। ਟਰਾਂਸਪੋਰਟ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਭੱਟੀ ਦਾ ਮੰਨਣਾ ਹੈ ਕਿ ਬਰਫ਼ਬਾਰੀ ਦਾ ਕਾਰਨ ਵਾਤਾਵਾਰਨ ਵਿਚ ਆ ਰਹੀਆਂ ਤਬਦੀਲੀਆਂ ਹਨ।
Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਨੇ ਇੱਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਵੈਸਟਜੈੱਟ ਹਵਾਈ ਸੇਵਾ ਕੰਪਨੀ ਨੇ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤੀਆਂ ਹਨ। ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਥਾਈਂ ਸਥਾਨਕ ਰੇਲ ਸੇਵਾ ਪ੍ਰਭਾਵਿਤ ਹੋ ਰਹੀ ਹੈ।
ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਬੰਦ ਹੈ। ਕਈ ਸਟੋਰਾਂ ’ਚ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀ ਘਾਟ ਆਉਣ ਲੱਗੀ ਹੈ। ਲੋਕਾਂ ਦੇ ਨਿਰਧਾਰਿਤ ਪ੍ਰੋਗਰਾਮ ਵੀ ਰੱਦ ਹੋ ਗਏ ਹਨ। ਹਜ਼ਾਰਾਂ ਵਾਹਨ ਬਰਫ਼ ਵਿਚ ਫਸੇ ਹੋਏ ਹਨ।
ਅਮਰੀਕਾ ਵੱਲ ਆਵਾਜਾਈ ਵਾਲੇ ਕੁੱਝ ਲਾਂਘੇ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਧਰਤੀ ਹੇਠਲੀਆਂ ਜਲ-ਪੂਰਤੀ ਪਾਈਪਾਂ ਵਿਚ ਪਾਣੀ ਜੰਮਣ ਕਾਰਨ ਜਲ ਪੂਰਤੀ ਠੱਪ ਹੋ ਗਈ ਹੈ। ਸਕੂਲ ਬੰਦ ਹਨ।
ਵੈਨਕੂਵਰ ਨੇੜਲੇ ਫ਼ਰੇਜ਼ਰ ਦਰਿਆ ਉਪਰ ਬਣੇ ਐਲੈਕਸ ਤੇ ਪੋਰਟਮੈਨ ਪੁਲਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਨਿਆਗਰਾ ਫਾਲ ਤੇ ਬਫਲੋ ਵਾਲੇ ਦੋਵੇਂ ਅਮਰੀਕਨ ਲਾਂਘੇ ਵੀ ਬੰਦ ਕਰ ਦਿੱਤੇ ਗਏ ਹਨ।
ਬਰਫ ਹਟਾਊ ਗੱਡੀਆਂ ਬੇਸ਼ੱਕ 24 ਘੰਟੇ ਕੰਮ ’ਤੇ ਲਗੀਆਂ ਹੋਈਆਂ ਹਨ, ਪਰ ਨਾਲੋ-ਨਾਲ ਹੋਰ ਬਰਫ਼ਬਾਰੀ ਕਾਰਨ ਉਹ ਵੀ ਬੇਵੱਸ ਹਨ। ਟਰਾਂਸਪੋਰਟ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਭੱਟੀ ਦਾ ਮੰਨਣਾ ਹੈ ਕਿ ਬਰਫ਼ਬਾਰੀ ਦਾ ਕਾਰਨ ਵਾਤਾਵਾਰਨ ਵਿਚ ਆ ਰਹੀਆਂ ਤਬਦੀਲੀਆਂ ਹਨ।
ਮੌਸਮੀ ਖ਼ਰਾਬੀ ਕਾਰਨ ਓਂਟਾਰੀਓ ਵਿਚਲੇ ਹਾਈਵੇਅ 401 ‘ਤੇ 100 ਤੋਂ ਵੱਧ ਵਾਹਨ ਆਪਸ ਵਿਚ ਭਿੜ ਗਏ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੀ ਸਥਿਤੀ ਸਭ ਤੋਂ ਬਦਤਰ ਹੈ। ਬੀਸੀ ਵਿਚ ਤਾਂ ਬਰਫ਼ਬਾਰੀ ਦੇ 80 ਸਾਲ ਪੁਰਾਣੇ ਰਿਕਾਰਡ ਟੁੱਟ ਗਏ ਹਨ।
ਉਨ੍ਹਾਂ ਲੋਕਾਂ ਨੂੰ ਬਿਨਾਂ ਜ਼ਰੂਰਤ ਸੜਕਾਂ ਉਤੇ ਨਾ ਨਿਕਲਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਇਸ ਔਖੀ ਤੇ ਅਣਕਿਆਸੀ ਮੌਸਮੀ ਸਥਿਤੀ ਬਾਰੇ ਕੋਈ ਬਿਆਨ ਨਹੀਂ ਆਇਆ।
ਕੈਨੇਡਾ ‘ਚ ਬਰਫੀਲੇ ਤੂਫਾਨ ਨਾਲ ਤਬਾਹੀ
ਕੈਨੇਡਾ ‘ਚ ਬਰਫੀਲੇ ਤੂਫਾਨ ਨਾਲ ਤਬਾਹੀ
Tags: Canada WeatherHeavy snowfallontariopro punjab tvpunjabi newsSnow Storm in CanadaWinter Strom
Share286Tweet179Share72

Related Posts

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026

ਸਿਰਫ਼ 12,000 ਦੀ ਆਬਾਦੀ ਵਾਲੇ ਦੇਸ਼ ਨੇ ਬਦਲਿਆ ਆਪਣਾ ਨਾਮ, ਸਪੈਲਿੰਗ ਦੀ ਸਮੱਸਿਆ ਤੋਂ ਸੀ ਪ੍ਰੇਸ਼ਾਨ

ਅਗਸਤ 4, 2026

ਕੈਨੇਡਾ ਵਿੱਚ ਪੰਜਾਬੀ ਕੁੜੀ ਦਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ; ਦੋਸ਼ੀ ਗ੍ਰਿਫ਼ਤਾਰ

ਜੁਲਾਈ 25, 2026

ਟਰੰਪ ਸਰਕਾਰ ਨੇ ਨਵੇਂ ਟੈਰਿਫਾਂ ਨਾਲ ਭਾਰਤ ਨੂੰ ਦਿੱਤਾ ਝਟਕਾ; 17 ਦੇਸ਼ਾਂ ‘ਤੇ ਲਗਾਇਆ 10% ਵਾਧੂ ਟੈਕਸ – ਜਾਣੋ ਕਦੋਂ ਤੋਂ ਹੋਵੇਗਾ ਲਾਗੂ ਹੋਵੇਗਾ

ਜੁਲਾਈ 25, 2026

ਕੈਲੀਫੋਰਨੀਆ ‘ਚ ਹਿੰਦੂ ਭਾਈਚਾਰੇ ਲਈ ਵੱਡਾ ਝਟਕਾ; ਰਾਜ ‘ਚ ਦੀਵਾਲੀ ਦੀ ਨਹੀਂ ਹੋਵੇਗੀ ਕੋਈ ਸਰਕਾਰੀ ਛੁੱਟੀ

ਜੁਲਾਈ 25, 2026

ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ‘ਤੇ ਵੱਡਾ ਹਮਲਾ

ਜੁਲਾਈ 25, 2026
Load More

Recent News

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਪੰਜਾਬ ‘ਚ ਖੇਡ ਕ੍ਰਾਂਤੀ ਨੂੰ ਮਿਲੇਗੀ ਹੋਰ ਰਫ਼ਤਾਰ, CM ਮਾਨ ਅੱਜ 510 ਨਵੇਂ ਖੇਡ ਮੈਦਾਨਾਂ ਦਾ ਕਰਨਗੇ ਉਦਘਾਟਨ

ਅਗਸਤ 24, 2026

ਪੰਜਾਬ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ

ਅਗਸਤ 24, 2026

ਗੈਂਗਸਟਰਾਂ ‘ਤੇ ਵਾਰ ਦਾ 215ਵਾਂ ਦਿਨ: ਪੰਜਾਬ ਪੁਲਿਸ ਵੱਲੋਂ 584 ਥਾਈਂ ਛਾਪੇਮਾਰੀ; 341 ਕਾਬੂ

ਅਗਸਤ 23, 2026

ਪੰਜਾਬ ਸਰਕਾਰ ਨੇ ਪੇਂਡੂ ਆਵਾਸ ਯੋਜਨਾ ਵਿੱਚ ਲਿਆਂਦੀ ਤੇਜ਼ੀ; 36,792 ਘਰਾਂ ਲਈ ਮਨਜ਼ੂਰ ਕੀਤੀ ਵਿੱਤੀ ਸਹਾਇਤਾ: ਸੌਂਦ

ਅਗਸਤ 23, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result