ਬੁੱਧਵਾਰ, ਨਵੰਬਰ 26, 2025 02:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ ਗੈਜੇਟਸ

Google Search ਦੇ ਇਹ 6 ਖਾਸ ਫੀਚਰ, ਜਾਣ ਕੇ ਤੁਸੀਂ ਵੀ ਕਹੋਗੇ ਵਾਹ-ਵਾਹ

ਗੂਗਲ ਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਹਾਲ ਹੀ 'ਚ ਨਵੀਂ ਦਿੱਲੀ ਆਏ, ਜਿੱਥੇ ਉਨ੍ਹਾਂ ਨੇ ਖਾਸ ਤੌਰ 'ਤੇ ਭਾਰਤੀਆਂ ਲਈ ਗੂਗਲ ਸਰਚ ਦੀਆਂ ਕੁਝ ਨਵੇਂ ਫੀਚਰਜ਼ ਦਾ ਐਲਾਨ ਕੀਤਾ। ਇਸ 'ਚ ਐਂਡ੍ਰਾਇਡ ਤੇ AI ਫੀਚਰਸ ਦੀ ਵਰਤੋਂ ਕੀਤੀ ਗਈ ਹੈ।

by Bharat Thapa
ਦਸੰਬਰ 26, 2022
in ਗੈਜੇਟਸ, ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
Multi search feature:- ਗੂਗਲ ਸਰਚ 'ਚ ਮਲਟੀ ਸਰਚ ਫੀਚਰ ਦਿੱਤਾ ਗਿਆ ਹੈ, ਜਿਸ 'ਚ ਯੂਜ਼ਰਸ ਫੋਟੋ 'ਤੇ ਕਲਿੱਕ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਜਾਂ ਤੁਸੀਂ ਸਕ੍ਰੀਨਸ਼ੌਟ ਅਟੈਚ ਕਰਕੇ ਸਰਚ ਕਰ ਸਕਦੇ ਹੋ। ਇਸ ਦੇ ਲਈ ਗੂਗਲ ਐਪ 'ਚ ਕੈਮਰਾ ਓਪਨ ਕਰਨਾ ਹੋਵੇਗਾ। ਇਹ ਫ਼ੀਚਰ ਅਗਲੇ ਸਾਲ ਦੇ ਸ਼ੁਰੂ 'ਚ ਰੋਲ ਆਊਟ ਹੋਵੇਗਾ ਤੇ ਹਿੰਦੀ ਦੇ ਨਾਲ-ਨਾਲ ਹੋਰ ਭਾਸ਼ਾਵਾਂ 'ਚ ਵੀ ਉਪਲਬਧ ਹੋਵੇਗਾ।
DigiLocker for Android smartphones:- ਐਂਡਰੌਇਡ ਤੇ ਡਿਜੀਲੌਕਰ ਨੂੰ ਇੱਕ ਕਰਕੇ ਜੋੜਿਆ ਜਾਵੇਗਾ। ਅਜਿਹੇ 'ਚ, ਜਿਨ੍ਹਾਂ ਯੂਜ਼ਰਸ ਕੋਲ ਆਪਣਾ ਆਧਾਰ, ਪੈਨ ਕਾਰਡ ਤੇ ਹੋਰ ਦਸਤਾਵੇਜ਼ ਡਿਜੀਲੌਕਰ ਐਪ 'ਚ ਹਨ, ਉਹ ਉਨ੍ਹਾਂ ਨੂੰ ਸਿੱਧੇ ਐਂਡਰਾਇਡ ਸਮਾਰਟਫੋਨ 'ਤੇ ਫਾਈਲਜ਼ ਐਪ 'ਚ ਸਟੋਰ ਕਰਨ ਦੇ ਯੋਗ ਹੋਣਗੇ। ਇਹ ਫੀਚਰ ਨੂੰ ਯੂਜ਼ਰਸ ਕਦੋਂ ਵਰਤ ਸਕਦੇ ਹਨ, ਇਸ ਬਾਰੇ 'ਚ ਕੁਝ ਨਹੀਂ ਕਿਹਾ ਗਿਆ।
YouTube course: - ਯੂਟਿਊਬ 'ਤੇ ਕੋਰਸ ਗੂਗਲ ਯੂਟਿਊਬ ਕੋਰਸਾਂ ਦੇ ਨਾਲ ਇੱਕ ਐਡ-ਟੈਕ ਪਲੇ ਬਣਾ ਰਿਹਾ ਹੈ। ਜਿੱਥੇ ਕ੍ਰੀਏਟਰਜ਼ ਦੇ ਇੱਕ ਛੋਟੇ ਗਰੁੱਪ ਨੂੰ ਆਪਣੇ YouTube ਚੈਨਲ 'ਤੇ ਮੁਫਤ ਕੋਰਸ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਹ ਆਪਣੀ ਵੀਡੀਓ 'ਚ ਪੀਡੀਐਫ, ਤਸਵੀਰਾਂ ਤੇ ਹੋਰ ਚੀਜ਼ਾਂ ਅਪਲੋਡ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਇੱਕ ਮੌਕਾ ਵੀ ਦਿੱਤਾ ਜਾਵੇਗਾ।
Doctor writing feature:- ਗੂਗਲ ਡਾਕਟਰ ਦੀ ਲਿਖਾਈ ਨੂੰ ਪੜ੍ਹਨ ਲਈ ਆਪਣੀ ਏਆਈ ਤੇ ਲਰਨਿੰਗ ਐਲਗੋ-ਰੀਦਮ ਦੀ ਵਰਤੋਂ ਕਰਦੇ ਹੋਏ, ਇੱਕ ਫ਼ੀਚਰ ਲੈ ਕੇ ਆ ਰਿਹਾ ਹੈ, ਜੋ ਜਲਦੀ ਹੀ ਡਾਕਟਰ ਦੀ ਲਿਖਾਈ ਨੂੰ ਪੜ੍ਹਨਾ ਆਸਾਨ ਬਣਾ ਦੇਵੇਗਾ। ਇਹ ਦਵਾਈਆਂ ਦੀ ਪਛਾਣ ਕਰਨ 'ਚ ਵੀ ਮਦਦ ਕਰੇਗਾ।
New Google Pay feature: - Google Pay ਯੂਜ਼ਰਸ ਨੂੰ ਉਨ੍ਹਾਂ ਦੇ ਲੈਣ-ਦੇਣ ਹਿਸਟਰੀ ਨੂੰ ਬਿਹਤਰ ਤਰੀਕੇ ਨਾਲ ਐਕਸੈਸ ਕਰਨ 'ਚ ਮਦਦ ਕਰੇਗਾ। ਉਦਾਹਰਨ ਲਈ, ਵੌਇਸ-ਆਧਾਰਿਤ ਕਮਾਂਡਾਂ ਦੀ ਵਰਤੋਂ ਕਰਦੇ ਹੋਏ, ਯੂਜ਼ਰਸ ਪੁੱਛ ਸਕਦੇ ਹਨ "ਮੈਨੂੰ ਦਿਖਾਓ ਕਿ ਮੈਂ ਪਿਛਲੇ ਹਫ਼ਤੇ ਕੌਫੀ 'ਤੇ ਕਿੰਨਾ ਖਰਚ ਕੀਤਾ ਹੈ।" Google Pay ਐਪ 'ਤੇ ਸਥਾਨਕ ਭਾਸ਼ਾ ਦੀ ਸਹਾਇਤਾ ਮਿਲੇਗੀ।
Health information:- ਸਿਹਤ ਸੰਬੰਧੀ ਜਾਣਕਾਰੀ ਲਈ, ਮੇਦਾਂਤਾ, ਨਰਾਇਣ ਹੈਲਥ ਤੇ ਮਨੀਪਾਲ ਹਸਪਤਾਲਾਂ ਵਰਗੇ ਹਸਪਤਾਲਾਂ ਦੀ ਜਾਣਕਾਰੀ ਮਿਲੇਗੀ। ਇਹ ਹਿੰਦੀ, ਮਰਾਠੀ, ਤਮਿਲ, ਤੇਲਗੂ, ਕੰਨੜ, ਗੁਜਰਾਤੀ ਤੇ ਬੰਗਾਲੀ 'ਚ ਉਪਲਬਧ ਹੋਵੇਗਾ।
Multi search feature:– ਗੂਗਲ ਸਰਚ ‘ਚ ਮਲਟੀ ਸਰਚ ਫੀਚਰ ਦਿੱਤਾ ਗਿਆ ਹੈ, ਜਿਸ ‘ਚ ਯੂਜ਼ਰਸ ਫੋਟੋ ‘ਤੇ ਕਲਿੱਕ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਜਾਂ ਤੁਸੀਂ ਸਕ੍ਰੀਨਸ਼ੌਟ ਅਟੈਚ ਕਰਕੇ ਸਰਚ ਕਰ ਸਕਦੇ ਹੋ। ਇਸ ਦੇ ਲਈ ਗੂਗਲ ਐਪ ‘ਚ ਕੈਮਰਾ ਓਪਨ ਕਰਨਾ ਹੋਵੇਗਾ। ਇਹ ਫ਼ੀਚਰ ਅਗਲੇ ਸਾਲ ਦੇ ਸ਼ੁਰੂ ‘ਚ ਰੋਲ ਆਊਟ ਹੋਵੇਗਾ ਤੇ ਹਿੰਦੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ‘ਚ ਵੀ ਉਪਲਬਧ ਹੋਵੇਗਾ।
DigiLocker for Android smartphones:- ਐਂਡਰੌਇਡ ਤੇ ਡਿਜੀਲੌਕਰ ਨੂੰ ਇੱਕ ਕਰਕੇ ਜੋੜਿਆ ਜਾਵੇਗਾ। ਅਜਿਹੇ ‘ਚ, ਜਿਨ੍ਹਾਂ ਯੂਜ਼ਰਸ ਕੋਲ ਆਪਣਾ ਆਧਾਰ, ਪੈਨ ਕਾਰਡ ਤੇ ਹੋਰ ਦਸਤਾਵੇਜ਼ ਡਿਜੀਲੌਕਰ ਐਪ ‘ਚ ਹਨ, ਉਹ ਉਨ੍ਹਾਂ ਨੂੰ ਸਿੱਧੇ ਐਂਡਰਾਇਡ ਸਮਾਰਟਫੋਨ ‘ਤੇ ਫਾਈਲਜ਼ ਐਪ ‘ਚ ਸਟੋਰ ਕਰਨ ਦੇ ਯੋਗ ਹੋਣਗੇ। ਇਹ ਫੀਚਰ ਨੂੰ ਯੂਜ਼ਰਸ ਕਦੋਂ ਵਰਤ ਸਕਦੇ ਹਨ, ਇਸ ਬਾਰੇ ‘ਚ ਕੁਝ ਨਹੀਂ ਕਿਹਾ ਗਿਆ।
YouTube course: – ਯੂਟਿਊਬ ‘ਤੇ ਕੋਰਸ ਗੂਗਲ ਯੂਟਿਊਬ ਕੋਰਸਾਂ ਦੇ ਨਾਲ ਇੱਕ ਐਡ-ਟੈਕ ਪਲੇ ਬਣਾ ਰਿਹਾ ਹੈ। ਜਿੱਥੇ ਕ੍ਰੀਏਟਰਜ਼ ਦੇ ਇੱਕ ਛੋਟੇ ਗਰੁੱਪ ਨੂੰ ਆਪਣੇ YouTube ਚੈਨਲ ‘ਤੇ ਮੁਫਤ ਕੋਰਸ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਹ ਆਪਣੀ ਵੀਡੀਓ ‘ਚ ਪੀਡੀਐਫ, ਤਸਵੀਰਾਂ ਤੇ ਹੋਰ ਚੀਜ਼ਾਂ ਅਪਲੋਡ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਇੱਕ ਮੌਕਾ ਵੀ ਦਿੱਤਾ ਜਾਵੇਗਾ।
Doctor writing feature:- ਗੂਗਲ ਡਾਕਟਰ ਦੀ ਲਿਖਾਈ ਨੂੰ ਪੜ੍ਹਨ ਲਈ ਆਪਣੀ ਏਆਈ ਤੇ ਲਰਨਿੰਗ ਐਲਗੋ-ਰੀਦਮ ਦੀ ਵਰਤੋਂ ਕਰਦੇ ਹੋਏ, ਇੱਕ ਫ਼ੀਚਰ ਲੈ ਕੇ ਆ ਰਿਹਾ ਹੈ, ਜੋ ਜਲਦੀ ਹੀ ਡਾਕਟਰ ਦੀ ਲਿਖਾਈ ਨੂੰ ਪੜ੍ਹਨਾ ਆਸਾਨ ਬਣਾ ਦੇਵੇਗਾ। ਇਹ ਦਵਾਈਆਂ ਦੀ ਪਛਾਣ ਕਰਨ ‘ਚ ਵੀ ਮਦਦ ਕਰੇਗਾ।
New Google Pay feature: – Google Pay ਯੂਜ਼ਰਸ ਨੂੰ ਉਨ੍ਹਾਂ ਦੇ ਲੈਣ-ਦੇਣ ਹਿਸਟਰੀ ਨੂੰ ਬਿਹਤਰ ਤਰੀਕੇ ਨਾਲ ਐਕਸੈਸ ਕਰਨ ‘ਚ ਮਦਦ ਕਰੇਗਾ। ਉਦਾਹਰਨ ਲਈ, ਵੌਇਸ-ਆਧਾਰਿਤ ਕਮਾਂਡਾਂ ਦੀ ਵਰਤੋਂ ਕਰਦੇ ਹੋਏ, ਯੂਜ਼ਰਸ ਪੁੱਛ ਸਕਦੇ ਹਨ “ਮੈਨੂੰ ਦਿਖਾਓ ਕਿ ਮੈਂ ਪਿਛਲੇ ਹਫ਼ਤੇ ਕੌਫੀ ‘ਤੇ ਕਿੰਨਾ ਖਰਚ ਕੀਤਾ ਹੈ।” Google Pay ਐਪ ‘ਤੇ ਸਥਾਨਕ ਭਾਸ਼ਾ ਦੀ ਸਹਾਇਤਾ ਮਿਲੇਗੀ।
Health information:- ਸਿਹਤ ਸੰਬੰਧੀ ਜਾਣਕਾਰੀ ਲਈ, ਮੇਦਾਂਤਾ, ਨਰਾਇਣ ਹੈਲਥ ਤੇ ਮਨੀਪਾਲ ਹਸਪਤਾਲਾਂ ਵਰਗੇ ਹਸਪਤਾਲਾਂ ਦੀ ਜਾਣਕਾਰੀ ਮਿਲੇਗੀ। ਇਹ ਹਿੰਦੀ, ਮਰਾਠੀ, ਤਮਿਲ, ਤੇਲਗੂ, ਕੰਨੜ, ਗੁਜਰਾਤੀ ਤੇ ਬੰਗਾਲੀ ‘ਚ ਉਪਲਬਧ ਹੋਵੇਗਾ।
Tags: Google searchlatest newsnew featurespro punjab tvpunjabi newstechnology news
Share206Tweet129Share52

Related Posts

ਐਪਲ ਨੇ ਭਾਰਤ ਦੇ ਗਲੋਬਲ ਟਰਨਓਵਰ ਪੈਨਲਟੀ ਨਿਯਮ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੰਬਰ 26, 2025

ਸਿਰਫ਼ ਬਲਾਕ ਕਰਨ ਨਾਲ ਨਹੀਂ ਰੁਕਣਗੇ ਸਪੈਮ ਕਾਲਾਂ ਅਤੇ ਮੈਸਜ, TRAI ਨੇ ਦੱਸਿਆ ਕੀ ਕਰਨ ਦੀ ਹੈ ਲੋੜ

ਨਵੰਬਰ 25, 2025

KYC, PRIVACY ਅਤੇ VERIFICATION ਹੋਵੇਗੀ ਹੁਣ ਹੋਰ ਵੀ ਸੌਖੀ, ਜਾਣੋ ਇਸ ਨਵੀਂ ਆਧਾਰ ਐਪ ‘ਚ ਕੀ ਹੈ ਖਾਸ

ਨਵੰਬਰ 25, 2025

ਦਿੱਲੀ ਬਲਾਸਟ ‘ਚ ਅੱਤਵਾਦੀਆਂ ਨੇ ਲਿਆ ਟੈਲੀਗ੍ਰਾਮ ਦੇ ਇਸ Feature ਦਾ ਸਹਾਰਾ, ਇਸ ਤਰ੍ਹਾਂ ਕੀਤੀ ਪਲੈਨਿੰਗ

ਨਵੰਬਰ 14, 2025

ਕੀ ਤੁਹਾਡੀ ਵੀ google storage full ਹੋ ਗਈ ਹੈ, ਬਿਨਾਂ ਪੈਸੇ ਦਿੱਤੇ ਬਣਾਓ Space

ਨਵੰਬਰ 13, 2025

Internet ਤੋਂ ਬਿਨਾਂ ਵੀ ਹੋ ਸਕਦੀ ਹੈ UPI Payment, ਜਾਣੋ ਇਹ ਤਰੀਕਾ

ਨਵੰਬਰ 10, 2025
Load More

Recent News

ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਆਉਣ ਵਾਲੇ ਸਾਲ ਦਾ ਛੁੱਟੀਆਂ ਦਾ ਕੈਲੰਡਰ, ਦੇਖੋ ਲਿਸਟ

ਨਵੰਬਰ 26, 2025

ਐਪਲ ਨੇ ਭਾਰਤ ਦੇ ਗਲੋਬਲ ਟਰਨਓਵਰ ਪੈਨਲਟੀ ਨਿਯਮ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੰਬਰ 26, 2025

ਕੇਂਦਰ ਸਰਕਾਰ ਨੇ ਕਿਉਂ ਲਗਾਈ ਇਨ੍ਹਾਂ ਔਨਲਾਈਨ ਮਨੀ ਗੇਮਾਂ ‘ਤੇ ਪਾਬੰਦੀ? ਸੁਪਰੀਮ ਕੋਰਟ ਨੇ ਦੱਸਿਆ ਹੈਰਾਨੀਜਨਕ ਕਾਰਨ

ਨਵੰਬਰ 26, 2025

ਬਾਸਕਟਬਾਲ ਖੇਡਦੇ ਸਮੇਂ ਖਿਡਾਰੀ ਦੇ ਉੱਤੇ ਡਿੱਗਿਆ ਪੋਲ, ਹੋਈ ਮੌਤ

ਨਵੰਬਰ 26, 2025

9 ਭਾਸ਼ਾਵਾਂ ‘ਚ ਜਾਰੀ ਕੀਤਾ ਗਿਆ ਸੰਵਿਧਾਨ ਦਾ ਅਨੁਵਾਦਿਤ ਸੰਸਕਰਣ, ਬੋਡੋ ਤੇ ਕਸ਼ਮੀਰੀ ਵੀ ਸ਼ਾਮਲ

ਨਵੰਬਰ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.